Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਿਕੇ ਨਿਕੇ ਹੁੰਦੇ ਚੰਗੇ ਸਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 
ਨਿਕੇ ਨਿਕੇ ਹੁੰਦੇ ਚੰਗੇ ਸਾਂ

ਨਕ ਵਿਚ ਕੋਕਾ ਨੈਨੀ ਕਜਲੇ ਦੀ ਧਾਰ

ਨਿਕੀ ਜਿਹੀ ਪਾਲੀ ਹੁਣ ਹੋ ਗਈ ਮੁਟਿਆਰ,

ਤਾਹੀ ਲੰਘੇ ਮੈਥੋਂ ਨਜ਼ਰਾਂ ਚੁਰਾਈ

ਨਿਕੇ ਨਿਕੇ ਹੁੰਦੇ ਚੰਗੇ ਸਾਂ

ਕਾਹਤੋ ਚੰਦਰੀ ਜਵਾਨੀ ਚੜ ਆਈ

ਨਿਕੇ ਨਿਕੇ ਹੁੰਦੇ ਚੰਗੇ ਸਾਂ

 

ਛੁਹਣ ਛੁਹਾਈ ਕਦੇ ਕੋਕ੍ਲੇ ਸ਼ਾਪਾਕੀਆਂ 

ਕਦੇ ਪਿਠ੍ਹੁ ਖੇਡਦੇ ਸੀ ਕਰਦੇ ਚਲਾਕੀਆਂ

ਕਦੇ ਖੇਡਦੇ ਸਾਂ ਲੁਕਣ ਮਚਾਈ

ਨਿਕੇ ਨਿਕੇ ਹੁੰਦੇ ਚੰਗੇ ਸਾਂ

ਕਾਹਤੋ ਚੰਦਰੀ ਜਵਾਨੀ ਚੜ ਆਈ

ਨਿਕੇ ਨਿਕੇ ਹੁੰਦੇ ਚੰਗੇ ਸਾਂ

 

ਓਹਨੂ ਵੀ ਤੇ ਯਾਦ ਹੋਣਾ ਫਟੀ ਪਿਛੇ ਲੜਨਾ

ਕਰਕੇ ਫਿਰ ਕੁਟੀ ਓਹਨੇ ਘਰੇ ਜਾ ਵਾੜਨਾ

ਕਹਿਣਾ ਮੇਰੀ ਤੈਥੋਂ ਸੋਹਣੀ ਆ ਲਿਖਾਈ 

ਨਿਕੇ ਨਿਕੇ ਹੁੰਦੇ ਚੰਗੇ ਸਾਂ

ਕਾਹਤੋ ਚੰਦਰੀ ਜਵਾਨੀ ਚੜ ਆਈ

ਨਿਕੇ ਨਿਕੇ ਹੁੰਦੇ ਚੰਗੇ ਸਾਂ

 

ਦਾਦੀ ਓਹਦੀ ਕੋਲ ਬੈਠ ਸੁਣਨਾ ਕਹਾਣੀਆ

ਕਦੇ ਬੁਢੀ ਮਾਈ ਕਹ ਕੇ ਗਾਲਾਂ ਓਹ ਤੋ ਖਾਣੀਆਂ

ਕਦੇ ਛੇੜ ਲੈਣਾ ਮੋਟੂ ਹਲਵਾਈ 

ਨਿਕੇ ਨਿਕੇ ਹੁੰਦੇ ਚੰਗੇ ਸਾਂ

ਕਾਹਤੋ ਚੰਦਰੀ ਜਵਾਨੀ ਚੜ ਆਈ

ਨਿਕੇ ਨਿਕੇ ਹੁੰਦੇ ਚੰਗੇ ਸਾਂ

 

ਗੁਰਿੰਦਰ ਜਵਾਨੀ ਕਹਿੰਦੇ ਆਉਂਦੀ ਨਾਲ ਚਾਵਾਂ

ਮੈ ਕਿਹੜੀ ਗਲ ਦੀਆਂ ਖੁਸ਼ੀਆਂ ਮਨਾਵਾਂ

ਸਾਡੇ ਵਿਚ ਇਹਨੇ ਪਾ ਤੀ ਜੁਦਾਈ

ਨਿਕੇ ਨਿਕੇ ਹੁੰਦੇ ਚੰਗੇ ਸਾਂ

ਕਾਹਤੋ ਚੰਦਰੀ ਜਵਾਨੀ ਚੜ ਆਈ

ਨਿਕੇ ਨਿਕੇ ਹੁੰਦੇ ਚੰਗੇ ਸਾਂ

 

08 Jun 2010

Nancy Kaur
Nancy
Posts: 93
Gender: Female
Joined: 11/Mar/2010
Location: London
View All Topics by Nancy
View All Posts by Nancy
 

sachi nikke hunde chnge saa

 

bahut vadiya likheya hoeya

 

08 Jun 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

sahi keha dost

ਨਿਕੇ ਨਿਕੇ ਹੁੰਦੇ ਚੰਗੇ ਸਾਂ

ਕਾਹਤੋ ਚੰਦਰੀ ਜਵਾਨੀ ਚੜ ਆਈ

08 Jun 2010

Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 

Thanks Guys!

09 Jun 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Bahut Sohna likhyea hai Gurinder ji Sach di bachpan yaad aa gayiea.

09 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g.... sachi yaad kra ta bachpan....

09 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah veer g wah....bahut KAIM aa eh taan...Good Job

 

Sahi gall ae bachpan yaad aa giya....

09 Jun 2010

Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 

Thank You Jasbir Ji te Amrinder and Balihar bhaji!

09 Jun 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Oye hoye ji Gurinder ji  kya baat ji , sha gaye ji.. welcome welcome

12 Jun 2010

Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 

Tusi bula ke aap kade aaye ni Lucky ji! Tusi ta suggest kiti si site.

12 Jun 2010

Showing page 1 of 2 << Prev     1  2  Next >>   Last >> 
Reply