Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Issue - ਕਵਿਤਾਵਾਂ ਵਿਚ ਰਚਨਾਕਾਰ ਦਾ ਨਾਮ ਤੇ credit :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
Issue - ਕਵਿਤਾਵਾਂ ਵਿਚ ਰਚਨਾਕਾਰ ਦਾ ਨਾਮ ਤੇ credit

 

ਸਤਿ ਸ੍ਰੀ ਅਕਾਲ ਦੋਸਤੋ,
ਫੇਰ ਹਾਜਿਰ ਆਂ ਇਕ ਨਵੀਂ problem  ਲੈ ਕੇ. ਅਸੀਂ ਅਕਸਰ ਦੇਖੇਆ ਕੀ ਸਾਡੇ ਵਿਚੋਂ ਬਹੁਤ ਸਾਰੇ poems  share  ਕਰਦੇ ਆਂ, ਤੇ usually  writer  ਦਾ ਨਾਮ ਲਿਖਦੇ ਆ, but  ਕਦੇ ਕਦੇ ਨਈ ਵੀ ਲਿਖਦੇ. ਜਦ ਨਈ ਲਿਖਦੇ ਤੇ ਅਸੀਂ assume  ਕਰਦੇ ਆ ਕੀ ਆਹ ਕਵਿਤਾ ਉਸ share  ਕਰਨ ਵਾਲੇ ਦੀ ਆਪਣੀ ਹੈ...
ਅੱਜ ਏਦਾ ਈ ਹੋਇਆ, ਇਕ ਕਵਿਤਾ ਆਈ ਤੇ ਅਰਿੰਦਰ ਜੀ ਨੇ ਉਸ ਕਵਿਤਾ ਦਾ ਪੇਹਲਾਂ  ਵਾਲਾ ਲਿੰਕ ਪੋਸਟ ਕੀਤਾ as  reply , ਕ੍ਯੂੰਕਿ ਉਹ ਕਵਿਤਾ ਪਹਲਾ ਵੀ ਕਿਸੇ ਨੇ share  ਕੀਤੀ ਸੀ.. 
ਹੁਣ ਇਹ ਨਈ ਪਤਾ ਕੀ ਕਵਿਤਾ ਕਿਹਨੇ ਕੀਹਦੇ ਤੋਂ ਲੈ ਕੇ ਇਥੇ ਪਾਈ ਆ.. 
ਦੇਖੋ ਜੀ, ਕਵਿਤਾਵਾਂ ਚੋਰੀ ਕਰਕੇ ਯਾ ਕਾਪੀ ਕਰਕੇ share  ਕਰਨਾ ਆਮ ਗੱਲ ਆ, ਬਹੁਤ ਸਾਰੀਆਂ sites  ਨੇ ਜਿਥੇ ਇਹ ਕੰਮ ਹੁੰਦਾ, ਪਰ ਬੇਨਤੀ ਹੈ ਕਿ Punjabizm  ਨੂੰ ਏਸ ਕੁਰੀਤੀ ਤੋਂ ਦੂਰ ਰਖਇਆ ਜਾਵੇ. 
ਸੋ ਹਥ ਜੋੜ ਕੇ ਸਨਿਮਰ ਬੇਨਤੀ ਹੈ ਕਵਿਤਾਵਾਂ share  ਕਰਨ ਵਾਲੇਯਾਂ ਨੂੰ ਕੀ writer  ਦਾ ਨਾਮ ਲਿਖੋ ਤੇ ਜੇਕਰ ਨਈ ਪਤਾ ਤੇ Unknown  Author  ਲਿਖੋ... ਪਰ ਇਹ ਭੁਲੇਖਾ ਨਾ ਦੇਵੋ ਕੀ ਇਹ ਤੁਹਾਡੀ ਆਪਣੀ ਹੈ. ਕਵਿਤਾ ਲਿਖਣ ਵਾਲੇ ਲਈ ਕਵਿਤਾ ਦੀ ਕੀ value  ਹੈ ਅਸੀਂ ਨਈ ਸੋਚ ਸਕਦੇ, ਰੱਬ ਦੀ ਦਾਤ ਹੈ ਕਵਿਤਾ ਲਿਖਣਾ ਅਤੇ ਏਸ ਹੁਨਰ ਦੀ ਜਿੰਨੀ respect  ਹੋ ਸਕੇ ਘਟ ਹੈ. 
ਭੁੱਲ ਚੁੱਕ ਮਾਫ਼ !!!

ਸਤਿ ਸ੍ਰੀ ਅਕਾਲ ਦੋਸਤੋ,

ਫੇਰ ਹਾਜਿਰ ਆਂ ਇਕ ਨਵੀਂ problem  ਲੈ ਕੇ. ਅਸੀਂ ਅਕਸਰ ਦੇਖੇਆ ਕੀ ਸਾਡੇ ਵਿਚੋਂ ਬਹੁਤ ਸਾਰੇ poems  share  ਕਰਦੇ ਆਂ, ਤੇ usually  writer  ਦਾ ਨਾਮ ਲਿਖਦੇ ਆ, but  ਕਦੇ ਕਦੇ ਨਹੀਂ ਵੀ ਲਿਖਦੇ. ਜਦ ਨਹੀਂ ਲਿਖਦੇ ਤੇ ਅਸੀਂ assume  ਕਰਦੇ ਆ ਕੀ ਆਹ ਕਵਿਤਾ ਉਸ share  ਕਰਨ ਵਾਲੇ ਦੀ ਆਪਣੀ ਹੈ...

ਅੱਜ ਏਦਾ ਈ ਹੋਇਆ, ਇਕ ਕਵਿਤਾ ਆਈ ਤੇ ਅਰਿੰਦਰ ਜੀ ਨੇ ਉਸ ਕਵਿਤਾ ਦਾ ਪੇਹਲਾਂ  ਵਾਲਾ ਲਿੰਕ ਪੋਸਟ ਕੀਤਾ as  reply , ਕ੍ਯੂੰਕਿ ਉਹ ਕਵਿਤਾ ਪਹਲਾ ਵੀ ਕਿਸੇ ਨੇ share  ਕੀਤੀ ਸੀ.. 

ਹੁਣ ਇਹ ਨਹੀਂ ਪਤਾ ਕਿ ਕਵਿਤਾ ਕਿਹਨੇ ਕੀਹਦੇ ਤੋਂ ਲੈ ਕੇ ਇਥੇ ਪਾਈ ਆ.. 


ਦੇਖੋ ਜੀ, ਕਵਿਤਾਵਾਂ ਚੋਰੀ ਕਰਕੇ ਯਾ ਕਾਪੀ ਕਰਕੇ share  ਕਰਨਾ ਆਮ ਗੱਲ ਆ, ਬਹੁਤ ਸਾਰੀਆਂ sites  ਨੇ ਜਿਥੇ ਇਹ ਕੰਮ ਹੁੰਦਾ, ਬਹੁਤ ਸਾਰੀਆਂ ਕਵਿਤਾਵਾਂ share ਕਰਨ ਨੂੰ ਜੀ ਕਰਦਾ ਕ੍ਯੂੰਕਿ ਓਹ ਅਧਭੁਤ ਹੁੰਦੀਯਾਂ ਨੇ, ਆਪਣੇ ਆਪ ਵਿਚ ਇਕ ਮਹਾਨ ਰਚਨਾ ਪਰ Author  ਦਾ ਨਾਮ ਨਾ ਲਿਖ ਕੇ ਅਸੀਂ ਉਸ ਤੇ ਆਪਣਾ ਹਕ ਬਣਾ ਲੈਣੇ ਆ ਜੋ ਕੀ ਕਿਸੇ ਪਖੋਂ ਵੀ ਸਹੀ ਨਹੀਂ ਹੈ.  

 

ਕਿਰਪਾ ਕਰਕੇ  Punjabizm  ਨੂੰ ਏਸ ਕੁਰੀਤੀ ਤੋਂ ਦੂਰ ਰਖਇਆ ਜਾਵੇ. 


ਸੋ ਹਥ ਜੋੜ ਕੇ ਸਨਿਮਰ ਬੇਨਤੀ ਹੈ ਕਵਿਤਾਵਾਂ share  ਕਰਨ ਵਾਲੇਯਾਂ ਨੂੰ ਕੀ writer  ਦਾ ਨਾਮ ਲਿਖੋ ਤੇ ਜੇਕਰ ਨਈ ਪਤਾ ਤੇ Unknown  Author  ਲਿਖੋ... ਪਰ ਇਹ ਭੁਲੇਖਾ ਨਾ ਦੇਵੋ ਕੀ ਇਹ ਤੁਹਾਡੀ ਆਪਣੀ ਹੈ. ਕਵਿਤਾ ਲਿਖਣ ਵਾਲੇ ਲਈ ਕਵਿਤਾ ਦੀ ਕੀ value  ਹੈ ਅਸੀਂ ਨਈ ਸੋਚ ਸਕਦੇ, ਰੱਬ ਦੀ ਦਾਤ ਹੈ ਕਵਿਤਾ ਲਿਖਣਾ ਅਤੇ ਏਸ ਹੁਨਰ ਦੀ ਜਿੰਨੀ respect  ਹੋ ਸਕੇ ਘਟ ਹੈ. 


ਭੁੱਲ ਚੁੱਕ ਮਾਫ਼ !!!

 

12 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bilkul ji..... i agree to that...

 

kujh bande han jo bilkul specify karde ne....ke eh ohna di likhi kavita nahi... thats very good....

 

i also request all the members.. ke je author da naam pata hove tan jaroor share kareya karo... nahi tan unknown author likh deya karo kavita de end te..

 

iss naal koi confusion create nahi hundi... kayi waari aapan kise di nazam khoobsurat laggan karke share tan kar dinde haan.. par naam dassna yaa eh mention karna bhul jaande aan ke eh meri rachna nahi hai... tan agla samjh lainda shayad eh apni likhi hoyi kavita ae....

 

so eh bilkul sahi issue raise keeta ae kuljit... we r with u..!

12 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Kuljit jee tuhade naal 101% sehmat haan...te hona te issey taran chahida ae jiven tusin kiha ae...par afsos ae k ho nahi riha....Main te ik do war ithey v parhiya hai k loki taan Debi vargey diyan rachnavan 'chon ohda naam kadh dinde ne jihrhiya k takriban har kissey ne suniyan hundian ne....eho jihe lok shayad kade nai sudhar sakde.....

 

Jihrhi likhat aapan likhi hee nahi os nu clear karna chahida ae k kiss dee ae jaan jiven tusin kiha k UNKNOWN AUTHOR likh k share karni chahidi ae....

 

Es taran diyan v kaafi missalan ne ithey k bahutey iss taran hee share karde ne WHICH IS VERY GOOD.....

 

12 Jun 2010

Ravi Sandhu
Ravi
Posts: 106
Gender: Male
Joined: 16/Aug/2010
Location: rome
View All Topics by Ravi
View All Posts by Ravi
 
kise de akhran ch

ਇਕ ਇਕ ਆਖਰ ਸ਼ਾਇਰ ਦਾ ਦਰਦ ਹੰਡਾਵੇ.. ਸੁਣ JB ਯਾਰਾ ਕਿਸੇ ਦੇ ਅਖਰਾਂ ਵਿਚ ਆਪਣਾ ਨਾਮ ਕਦੇ ਵੀ ਪਾਈਏ ਨਾਂ

03 Oct 2010

Reply