Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਆਲਾਂ ਵਾਲੀ ਹੀਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਸਿਆਲਾਂ ਵਾਲੀ ਹੀਰ

ਕੋਸਾ ਕੋਸਾ ਅੱਖੀਆਂ ’ਚੋ
ਵੱਗਦਾ ਏ ਨੀਰ ਨੀ
ਧੋਖਾ ਦੇ ਗਈ ਚਾਕ ਨੂੰ
ਸਿਆਲਾਂ ਵਾਲੀ ਹੀਰ ਨੀ....
ਤੇਰੇ ਵਿਛੋੜੇ ’ਚ
ਹੋਇਆ ਮੈਂ ਸ਼ੁਦਾਈ ਨੀ
ਝੱਲੀ ਨਹੀਂ ਜਾਂਦੀ
ਤੇਰੀ ਇਹ ਜੁਦਾਈ ਨੀ
ਦਿਲ ’ਚ ਧਿਆਈ ਬੈਠਾ
ਮੈਂ ਸਾਰੇ ਪੀਰ ਨੀ.....
ਹੁਸਨਾਂ ਦੀ ਮਲਕਾ ਤੂੰ
ਕਰ ਗਈ ਗੁਨਾਹ ਨੀ
ਤੇਰੇ ਬਿਨਾ ਹੀਰੇ ਮੇਰੀ
ਜਿੰਦਗੀ ਫ਼ਨਾਹ ਨੀ
ਕੱਲਿਆਂ ਦੀ ਦੱਸ ਦੇ
ਬੰਨਾਊ ਕੌਣ ਧੀਰ ਨੀ.....
ਤੇਰੇ ਪਿੱਛੇ ਹੀਰੀਏ ਮੈਂ
ਮੁੰਦਰਾਂ ਪੁਵਾਈਆਂ ਨੀ
ਦਿਲ ਟੋਟੇ ਟੋਟੇ ਹੋਇਆ
ਪਾਵਾ ਮੈਂ ਦੁਹਾਈਆਂ ਨੀ
ਤੇਰੇ ਬਿਨਾ ਸੋਹਣੀਏ
ਮੇਰੀ ਮੌਤ ਹੀ ਅਖੀਰ ਨੀ....
’ਸੋਹਲ ਜਸਬੀਰ’ ਫਿਰੇ
ਗਲੀਆਂ ’ਚ ਗਾਉਂਦਾ ਨੀ
ਡੁੱਬ ਜਾਣੀਏ ਤੈਨੂੰ ਉਹਦਾ
ਚੇਤਾ ਵੀ ਨਾ ਆਉਂਦਾ ਨੀ
ਮੁੰਦਰਾਂ ਪੁਵਾਈਆਂ ਉਹਨੇ
ਕੰਨ ਲਏ ਨੇ ਚੀਰ ਨੀ...
12 Aug 2009

Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
Awesome,,, god bless u sir
13 Aug 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਧੰਨਵਾਦ ਜੀ.....
13 Aug 2009

Reply