Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੁਰ ਨਾ ਹੀ ਸਾਜ਼ ਸੀ..... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 
ਸੁਰ ਨਾ ਹੀ ਸਾਜ਼ ਸੀ.....
Sat Sri Akal ji.
ਇਹਨੂ ਜੀ ਮੈਂ ਫਰਵਰੀ 2001 ਵਿੱਚ ਲਿਖਿਆ ਸੀ, ਉਮੀਦ ਕਰਦਾਂ ਆਪਣੇ ਕੀਮਤੀ ਸੁਝਾਅ ਦੇਵੋਗੇ, ਰੱਬ ਰਾਖਾ ਦੋਸਤੋ |



ਸੁਰ ਨਾ ਹੀ ਸਾਜ਼ ਸੀ ,
ਨਾ ਕੋਈ ਆਵਾਜ਼ ਸੀ ,
ਕਿਸੇ ਦਾ ਤਾਂ ਫਿਰ ਵੀ-
ਗੁਜਾਰਾ ਹੋਈ ਜਾਂਦਾ ਏ |

ਯਾਰ ਬੇਲੀ ਛੱਡ ਗਏ,
ਖੌਰੇ ਕਿਹੜਾ ਵੈਰ ਕੱਢ 'ਗੇ,
ਤਾਂ ਹੀ ਜਿੰਦ ਖੁੱਸਿਆ-
ਕਿਨਾਰਾ ਹੋਈ ਜਾਂਦਾ ਏ |

ਹੁਣ ਲੁੱਟੇ-ਪੁੱਟੇ ਹੋਏ ਆਂ,
ਤੇ ਰੁਕੇ-ਰੁਕੇ ਹੋਏ ਆਂ,
ਫਿਰ ਵੀ ਕੋਈ ਕਹਿੰਦਾ ਉਹ-
ਅਵਾਰਾ ਹੋਈ ਜਾਂਦਾ ਏ |

ਕਿਸੇ ਨੂੰ ਕੀ ਭੰਡਣਾਂ ,
ਅਸਾਂ ਸਦਾ ਖੈਰ ਮੰਗਣਾ,
ਦਿਲ ਕਿਸੇ ਵਿੱਚ ਤਾਂ ਵੀ-
ਸਾੜਾ ਹੋਈ ਜਾਂਦਾ ਏ |

ਰੁੱਤ ਮਸਤਾਨੀ ਗਈ,
ਰੰਗਲੀ ਜਵਾਨੀ ਗਈ,
ਖੂਨ ਨਾਲੋਂ ਪਾਣੀ ਅੱਜ-
ਗਾੜਾ ਹੋਈ ਜਾਂਦਾ ਏ |

" "ਲੱਗੀਆਂ ਪਰੀਤਾਂ ਦਾ,
ਮੁੱਲ ਕਿੰਙ ਮੋੜਾਂ ਗੀਤਾਂ ਦਾ,
" " ਹੁਣ ਕਰਮਾਂ ਦਾ-
ਮਾੜਾ ਹੋਈ ਜਾਂਦਾ ਏ |

ਇਹਨੂ ਜੀ ਮੈਂ ੨੦੦੧ ਵਿੱਚ ਲਿਖਿਆ ਸੀ,ਤੇ ਰਚਨਾ ਵਿੱਚ ਨਾਮ ਲਿਖਣ ਜੋਗਾ ਹਾਲੇ ਹੋਇਆ ਨੀ ਉਮੀਦ ਕਰਦਾਂ ਆਪਣੇ ਕੀਮਤੀ ਸੁਝਾਅ ਦੇਵੋਗੇ, ਰੱਬ ਰਾਖਾ ਦੋਸਤੋ |




29 May 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
" "ਲੱਗੀਆਂ ਪਰੀਤਾਂ ਦਾ,
ਮੁੱਲ ਕਿੰਙ ਮੋੜਾਂ ਗੀਤਾਂ ਦਾ,
" " ਹੁਣ ਕਰਮਾਂ ਦਾ-
ਮਾੜਾ ਹੋਈ ਜਾਂਦਾ ਏ |

bahut vadhiya garry veer ...keep sahring ur valuable work..
29 May 2009

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 
ਵੀਰ ਜੀ ਸ਼ੁਕਰੀਆ , ਆਹ ਸੋਹਣੇ ਜਿਹੇ ਹਰਫਾਂ ਲਈ....ਮਾਵੀ ਜੀ ਕਿਆ ਬਾਤ ਐ........
29 May 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
ਰੁੱਤ ਮਸਤਾਨੀ ਗਈ,
ਰੰਗਲੀ ਜਵਾਨੀ ਗਈ,
ਖੂਨ ਨਾਲੋਂ ਪਾਣੀ ਅੱਜ-
ਗਾੜਾ ਹੋਈ ਜਾਂਦਾ ਏ |

nice one...gr8 going ahead...keep sharing....
29 May 2009

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 
ਅਮਨ ਜੀ ਸ਼ੁਕਰੀਆ...
29 May 2009

Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 
ਰੁੱਤ ਮਸਤਾਨੀ ਗਈ,
ਰੰਗਲੀ ਜਵਾਨੀ ਗਈ,
ਖੂਨ ਨਾਲੋਂ ਪਾਣੀ ਅੱਜ-
ਗਾੜਾ ਹੋਈ ਜਾਂਦਾ ਏ |

" "ਲੱਗੀਆਂ ਪਰੀਤਾਂ ਦਾ,
ਮੁੱਲ ਕਿੰਙ ਮੋੜਾਂ ਗੀਤਾਂ ਦਾ,
" " ਹੁਣ ਕਰਮਾਂ ਦਾ-
ਮਾੜਾ ਹੋਈ ਜਾਂਦਾ ਏ |


bahut khoob g........es trah hi rab tuhadi kalm nu barkat pawey
30 May 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
SSA ji...
bahut wadhiya ji.... bhanve naam likhan joge nahi si.... but likhi tan bahut wadhiya ae... :)
31 May 2009

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 
bahout bahout dhanvad veer g..
03 Jun 2009

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਬੋਹੁਤ ਹੀ ਸੋਹਨਾ ਲਿਖਿਆ ਹੈ ਵੀਰ ਜੀ .......................
ਸ਼ਿਅਰ ਕਰਨ ਲਈ ਮੇਹਰਬਾਨੀ ਜੀ .......................

23 Jun 2010

Reply