Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹੱਕ ਸੱਚ ਦੇ ਲਈ ਨੇ ਜੂਝਦੇ ਜੋ , :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਹੱਕ ਸੱਚ ਦੇ ਲਈ ਨੇ ਜੂਝਦੇ ਜੋ ,
ਹੱਕ ਸੱਚ ਦੇ ਲਈ ਨੇ ਜੂਝਦੇ ਜੋ ,
ਉਹ ਤਾਂ ਤੱਲੀ ਤੇ ਸੀਸ ਟਿੱਕਾ ਲੈਂਦੇ i
ਨਹੀਂ ਡਰਦੇ ਕਦੇ ਉਹ ਹੋਣੀਆਂ ਤੋਂ ,
ਉਹ ਤਾਂ ਹੋਣੀ ਨੂੰ ਸਗੋਂ ਡਰਾ ਲੈਦੇਂ i
ਉੱਠੇ ਉਹਨਾਂ ਦੀ ਅੱਲਖ ਮੁਕਾਣ ਲਈ ਜੋ ,
ਉਹ ਤਾਂ ਉਸ ਦੀ ਅੱਲਖ ਮੁਕਾ ਲੈਂਦੇ i
ਨਹੀਂ ਰੁਕਦੇ ਦਰਿਆਈ ਤੁਫ਼ਾਨ ਤੱਕ ਕੇ ,
ਉਹ ਤਾਂ ਅਟਕ ਨੂੰ ਸਗੋਂ ਅਟਕਾ ਲੈਂਦੇ i
ਸੁਲਾ ਕੇ ਹਿੱਕ ਅੰਦਰ ਸਲ ਪੁੱਤਰਾਂ ਦਾ ,
ਉਹ ਤਾਂ ਕੰਡਿਆਂ ਤੇ ਆਸਣ ਲਾ ਲੈਂਦੇ i
ਕੰਢਾ ਸਤਲੁਜ ਦਾ ਹੋਵੇ ਜਾਂ ਚਾਂਦਨੀ ਚੌਂਕ ,
ਉਹ ਤਾਂ ਕੌਮ ਲਈ ਸੀਸ ਕਟਾ ਲੈਂਦੇ i
ਘਰੋਂ ਤੁਰ ਪਏ ਜੋ ਸੂਰਜ ਦੀ ਭਾਲ ਦੇ ਲਈ ,
ਉਹ ਰਾਤਾਂ ਹਨੇਰਿਆਂ ਵਿਚ ਲੰਘਾਣਗੇ ਕੱਦ i
ਜੋ ਉਸਰੀ ਸੋਚ ਸ਼ਹੀਦਾਂ ਦਿਆਂ ਸਿਰਾਂ ਉਤੇ ,
ਉਸ ਸੋਚਦੇ ਰਹਿਬਰ ਘਬਰਾਉਣਗੇ ਕੱਦ i
ਜਿਨ੍ਹਾਂ ਜ਼ੁਲਮ ਮਿਟਾਣ ਦੀ ਕਸਮ ਖਾਧੀ ,
ਉਹ ਆਪਣਾ ਆਪ ਮਿ ਟਾਣਗੇ ਕੱਦ i
26 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
bahut wadhiya veere...
26 Aug 2009

Reply