Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁਝ ਸੋਚ ਰਹੀ ਹਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 
ਕੁਝ ਸੋਚ ਰਹੀ ਹਾਂ

ਕੁਝ ਸੋਚ ਰਹੀ ਹਾਂ ਬੈਠੇ ਬੈਠੇ
ਕੀ ਇਹ ਖ਼ਿਆਲ ਤੇਰਾ ਏ ???

ਇੰਝ ਲਗਦਾ ਹੈ ਜਿਵੇਂ ਵਰ੍ਹੇ ਬੀਤ ਗਏ ਨੇ

ਤੂੰ ਕਹਿੰਦਾ ਰਿਹਾ , ਮੈਂ ਸੁਣਦੀ ਰਹੀ ,
ਤੂੰ ਪੁੱਛਦਾ ਰਿਹਾ , ਮੈਂ ਦੱਸਦੀ ਰਹੀ ,
ਪਰ ਜਿਸਦਾ , ਆਉਂਦੇ ਹੋਏ ਵੀ ,
ਨਹੀਂ ਦੇ ਪਾ ਰਹੀ ਹਾਂ ਜਵਾਬ ,
ਕੀ ਉਹ ਸੁਆਲ ਤੇਰਾ ਏ ????

ਪਤਾ ਨਹੀਂ ਇਹ ਕਦੋਂ ‘ਤੇ ਕਿਸ ਤਰ੍ਹਾਂ ਹੋ ਗਿਆ ….

ਤੂੰ ਦਿਲ ‘ਚੋਂ ਦੀ ਹੋ ਕੇ ,
ਮੇਰੀ ਰੂਹ ‘ਚ ਸਮੋ ਗਿਆ !
ਅੱਖਾਂ ਬੰਦ ਹੋਣ ਯਾ ਹੋਣ ਖੁੱਲ੍ਹੀਆਂ
ਫੇਰ ਵੀ ਜੋ ਅਕਸਰ ਆ ਜਾਂਦਾ ਹੈ ,
ਕੀ ਉਹ ਖ਼ਵਾਬ ਤੇਰਾ ਏ ????

ਸਭ ਕੁਝ ਤੇ ਤੂੰ ਪਹਿਲੋਂ ਹੀ ਲੈ ਗਿਉਂ ,

ਮੇਰੇ ਹੰਝੂ , ਤੇਰੇ ਹਾਸੇ ,
ਮੇਰੀਆਂ ਕਸਮਾਂ , ਤੇਰੇ ਵਾਅਦੇ ,
ਬੇ-ਫਿਕਰੀ ਦੀਆਂ ਰਾਤਾਂ ,ਬਗੈਰ ਗੱਲਾਂ ਤੋਂ ਸੌਗਾਤਾਂ,
ਫੇਰ ਵੀ ਜੋ ਨਿੱਬੜ ਨਹੀਂ ਰਿਹਾ ,
ਕੀ ਉਹ ਹਿਸਾਬ ਤੇਰਾ ਏ ????

ਤੇਰੇ ਤੋਂ ਬਗੈਰ ਇਹ ਜ਼ਿੰਦਗ਼ੀ ਕਿਸ ਤਰ੍ਹਾਂ ਬੀਤੇਗੀ ?

ਕੋਈ ਸੁਆਲ ਨਹੀਂ , ਕੋਈ ਜਵਾਬ ਨਹੀਂ ,
ਕੋਈ ਖ਼ਿਆਲ ਨਹੀਂ ,ਕੋਈ ਖ਼ਵਾਬ ਨਹੀਂ ,
ਜਿਸਦੇ ਹਰੇਕ ਵਰਕੇ ਦੀ ਸਿਆਹੀ ਫਿੱਟ ਗਈ ਹੋਵੇ ,
ਹੁਣ ਜਿੰਦੜੀ ਹੈ ਉਸ , ਕੋਰੀ ਕਿਤਾਬ ਜਿਹੀ
ਹੁਣ ਜਿੰਦੜੀ ਹੈ ਉਸ , ਕੋਰੀ ਕਿਤਾਬ ਜਿਹੀ ।

(Roman Version)

Kujh soch rahi haan baithe baithe
Ki eh khyaal tera e ????

Inj lagda hai jive vare beet gaye ne…..

Tu kehanda reha, Main sundi rahi,
Tu poochda reha, Main dasdi rahi,
Per jisda aaunde hoye vi,
Nahi de paa rahi haan jwaab,
Ki oh suaal tera e????


Pata nahi eh kado te kis tara ho gaya……

Tu dil cho di ho ke,
Meri rooh ch samo gaya,
Ankha band hon, ya hon khuliyaan,
Pher vi jo aksar aa jaanda hai,
Ki oh khwaab tera e????


Sab kuch te tu pehlo hi lay gayo,

Mere hanjhoo, tere haase,
Meriyaan kasmaa, tere vaade,
Befikri diya raata, bagair gallan to saugata,
Pher vi jo nibad nahi reha,
Ki oh hisaab tera e????


Taitho bagair eh jindagi kis tara beetegi?

Koi suaal nahi, koi jwaab nahi,
Koi khyaal nahi, koi khwaab nahi,
Jisde harek varke di siaahi fitt gayi hove,
Hun jindari hai us, kori kitaab jehi,
Hun jindari hai us, kori kitaab jehi



SSA Saariyan members noo mere valon, meri pehli hazari meri navi kavita rahi.
regards,
Mandeep

27 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
SSA ji.. Jee Aayan nu..

pehla taan tuhada sawagat hai punjabizm de saare members wallon.. te kavita tuhadi bahut khoobsurat hai.. bahut khoobsurati naal dil di kashamkash nu lafza ch piroya hai...

nice piece of work..
hope to see more from you....

keep writing keep sharing..!!
27 Aug 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Sat shri akaal ji
Bahut khoobsurt kavita
nice to read
keep writting
jeooooo
27 Aug 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Hmmmmmmmm....Very Nice !!!!

THANKS for sharing

Bahut hee vadhia kavita naal hazir hoye ho tusin "Welcome"
27 Aug 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
Sohna likhde ho.......
nice one
27 Aug 2009

preet ......
preet
Posts: 32
Gender: Female
Joined: 25/Mar/2009
Location: .
View All Topics by preet
View All Posts by preet
 
ਮੇਰੇ ਹੰਝੂ , ਤੇਰੇ ਹਾਸੇ ,
ਮੇਰੀਆਂ ਕਸਮਾਂ , ਤੇਰੇ ਵਾਅਦੇ ,
ਬੇ-ਫਿਕਰੀ ਦੀਆਂ ਰਾਤਾਂ ,ਬਗੈਰ ਗੱਲਾਂ ਤੋਂ ਸੌਗਾਤਾਂ,
ਫੇਰ ਵੀ ਜੋ ਨਿੱਬੜ ਨਹੀਂ ਰਿਹਾ ,
ਕੀ ਉਹ ਹਿਸਾਬ ਤੇਰਾ ਏ ????....
bahut hee khoob....vrry nice thnx fo sharing n keep it up....

rab rakha....
27 Aug 2009

guljeet singh
guljeet
Posts: 35
Gender: Male
Joined: 15/Aug/2009
Location: uk
View All Topics by guljeet
View All Posts by guljeet
 
bahot hee vadhia
hur kise nu vadhia lge ja na lge manu ta bahot vadhia lgya kuch gal ta mere dil deya ne ap ne likhya

ਤੂੰ ਕਹਿੰਦਾ ਰਿਹਾ , ਮੈਂ ਸੁਣਦੀ ਰਹੀ ,
ਤੂੰ ਪੁੱਛਦਾ ਰਿਹਾ , ਮੈਂ ਦੱਸਦੀ ਰਹੀ ,
ਪਰ ਜਿਸਦਾ , ਆਉਂਦੇ ਹੋਏ ਵੀ ,
ਨਹੀਂ ਦੇ ਪਾ ਰਹੀ ਹਾਂ ਜਵਾਬ ,
ਕੀ ਉਹ ਸੁਆਲ ਤੇਰਾ ਏ ????

ਪਤਾ ਨਹੀਂ ਇਹ ਕਦੋਂ ‘ਤੇ ਕਿਸ ਤਰ੍ਹਾਂ ਹੋ ਗਿਆ ….

ਤੂੰ ਦਿਲ ‘ਚੋਂ ਦੀ ਹੋ ਕੇ ,
ਮੇਰੀ ਰੂਹ ‘ਚ ਸਮੋ ਗਿਆ !
ਅੱਖਾਂ ਬੰਦ ਹੋਣ ਯਾ ਹੋਣ ਖੁੱਲ੍ਹੀਆਂ
ਫੇਰ ਵੀ ਜੋ ਅਕਸਰ ਆ ਜਾਂਦਾ ਹੈ ,
ਕੀ ਉਹ ਖ਼ਵਾਬ ਤੇਰਾ ਏ ????

ਸਭ ਕੁਝ ਤੇ ਤੂੰ ਪਹਿਲੋਂ ਹੀ ਲੈ ਗਿਉਂ ,
27 Aug 2009

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
very nice
27 Aug 2009

gurpreet  kaur
gurpreet
Posts: 52
Gender: Female
Joined: 26/Jul/2009
Location: Canada
View All Topics by gurpreet
View All Posts by gurpreet
 
good one ji.......
27 Aug 2009

Gurwinder  Singh
Gurwinder
Posts: 31
Gender: Male
Joined: 27/Aug/2009
Location: Hoshiarpur
View All Topics by Gurwinder
View All Posts by Gurwinder
 
sAT sRI aKKAL
Mandeep Ji ,

Really o wonderfull thraed
27 Aug 2009

Showing page 1 of 3 << Prev     1  2  3  Next >>   Last >> 
Reply