Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੁਹਾਡੀ ਮੌਤ ਅੱਸੀ ਆਪਣੀ ਲਕਿਰਾਂ ਚ ਲਿਖਾਈ ਹੋਈ ਆ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurwinder  Singh
Gurwinder
Posts: 31
Gender: Male
Joined: 27/Aug/2009
Location: Hoshiarpur
View All Topics by Gurwinder
View All Posts by Gurwinder
 
ਤੁਹਾਡੀ ਮੌਤ ਅੱਸੀ ਆਪਣੀ ਲਕਿਰਾਂ ਚ ਲਿਖਾਈ ਹੋਈ ਆ...
ਉਹ ਕਹੇ ਇਕ ਪਲ ਲਈ ਰੁੱਕ ਜਾ ਤੂੰ,
ਮੈਂ ਉਮਰ ਭਰ ਰੁੱਕਣ ਨੂੰ ਵੀ ਤਿਆਰ ਹਾਂ|
ਉਹਦੇ ਪਿਆਰ ਦੀ ਬਹਾਰ ਨੂੰ ਪਾਉਣ ਲਈ ਤਾਂ,
ਮੈਂ ਪਤਝੜ ਵਿਚ ਸੁੱਕਣ ਨੂੰ ਵੀ ਤਿਆਰ ਹਾਂ|
ਉਹ ਮੰਗੇ ਦਿਲ ਤਾਂ ਮੈਂ ਜਾਨ ਦੇਵਾਂ,
ਉਹਦੀ ਹਰ ਗਲਤੀ ਲਈ ਮੈਂ ਆਪ ਝੁੱਕਣ ਨੂੰ ਵੀ ਤਿਆਰ ਹਾਂ|
ਉਹ ਨਖਰਾ ਦਿਖਾਉਂਦੀ ਏ,” ਗੁਰਵਿੰਦਰ ” ਦਿਖਾਵੇ ਜੀ ਸਦਕੇ,
ਉਹਦੇ ਨਖਰਿਆਂ ਨੂੰ ਸਿਰ ਮੱਥੇ ਚੁੱਕਣ ਨੂੰ ਵੀ ਤਿਆਰ ਹਾਂ
ਤੇਰੇ ਲਈ ਅੰਬਰੋਂ ਤਾਰੇ ਤੋੜ ਕੇ ਨਹੀਂ ਲਿਆਉਣੇ ਮੈਂ,
ਕਿਉਂਕਿ ਝੂਠੇ ਵਾਦੇ ਕਰਨਾ ਮੇਰੀ ਆਦਤ ਨਹੀਂ,
ਤੇਰੇ ਲਈ ਜੱਗ ਨਾਲ ਨਹੀਂ ਲੜਨਾ ਮੈਂ,
ਕਿਉਂਕਿ ਹਰ ਕਿਸੇ ਨਾਲ ਲੜਨਾ ਮੇਰੀ ਆਦਤ ਨਹੀਂ,
ਜੋ ਕਰ ਸਕਦਾ ਹਾਂ ਜ਼ਰੂਰ ਕਰਾਂਗਾ ,
ਜ਼ਿੰਦਗੀ ਦੇ ਹਰ ਸੁੱਖ ਦੁੱਖ ਵਿੱਚ ਨਾਲ ਖੜਾਂਗਾ,
ਨਾ ਤਾਂ ਹੋਰਾਂ ਤੋਂ ਵੱਖਰਾ ਹਾਂ ਮੈਂ,
ਨਾ ਹੀ ਵੱਖਰਾ ਹੋਣਾ ਚਾਹੁੰਦਾ ਹਾਂ,..
ਹਾਂ ਪਰ
ਸੱਤ ਜਨਮ ਨਿਭਾਉਣ ਦੇ "ਗੁਰਵਿੰਦਰ "ਝੂਠੇ ਵਾਦੇ ਨਹੀਂ ਕਰੇਗਾ,
ਇਸ ਜਨਮ ਚ "ਗੁਰਵਿੰਦਰ" ਤੇਰੇ ਲਈ ਜਿਵੇਗਾ ਤੇਰੇ ਲਈ ਮਰੇਗਾ,
ਇੱਕ ਦਿਨ ਮੇਰੀ ਕਲਮ ਮੇਰੇ ਤੋਂ ਸਵਾਲ ਕਰ ਬੈਠੀ..
ਤੂੰ ਆਪਣੇ ਸਾਰੇ ਦੁੱਖ ਮੇਰੇ ਤੋ ਹੀ ਕਿਉ ਲਿਖਵਾਉਦਾ ਏ..
ਤੂੰ ਉਸਨੂੰ ਦੱਸ ਕਿਉ ਨ੍ਹੀ ਦਿਂਦਾ ਜਿਸਨੂੰ ਤੂੰ ਇਹ੍ਨਾ ਚਾਹੁੰਦਾ ਏ..
ਮੈ ਵੀ ਮੁੱੜ ਕੇ ਜਵਾਬ ਦਿੱਤਾ..
ਜੇਕਰ "ਗੁਰਵਿੰਦਰ" ਉਸਨੂੰ ਦੱਸ ਸਕਦਾ.. ਤੇ ਤੇਰੇ ਕੋਲ ਹੀ ਮੈ ਆਪਣੇ ਸਾਰੇ ਗੱਮ ਕਿਉ ਲਿਖਵਾਉਦਾ..
ਤੇਰੀ ਸਿਆਹੀ ਦੇ ਵਾਂਗੂੰ.. ਆਪਣਾ ਖੂਨ ਰੋਜ਼ ਕਿਉ ਬਹਾਉਦਾ..
ਓਹਦਾ ਦਿਲ ਕਬੂਲ ਕਰੇ ਜਿਸਨੂੰ,
ਸਾਡੇ ਕੋਲ ਐਸੀ ਸੌਗਾਤ ਕਿੱਥੇ.
ਓਹਦੇ ਪਿਆਰ ਦੀ ਹੋਵੇ ਨਿਸ਼ਾਨੀ ਜਿਸ ਵਿਚ,
ਸਾਨੂੰ ਮਿਲੇਗੀ ਐਸੀ ਖੈਰਾਤ ਕਿੱਥੇ.
ਆਪਣੇ ਪਿਆਰ ਦਾ ਓਹਨੂੰ ਐਹਿਸਾਸ ਕਰਾ ਸ੍ਕਾ,
ਮੇਰੀ ਏਡੀ ਵੱਡੀ ਔਕਾਤ ਕਿੱਥੇ,
ਸਾਨੂੰ ਸੁਪਨੇ ਚ ਹੋ ਜਾਵੇ ਦੀਦਾਰ ਓਹਦਾ,
ਏਨੇ ਕਰ੍ਮਾ ਵਾਲੀ ਸਾਡੀ ਰਾਤ ਕਿੱਥੇ...!!!
• ਦਿਲ ਚੀਰ ਕੇ ਵੇਖ ਲੈ ਸੱਜਣਾ ਵੇ,
• ਵਿਚ ਤੇਰਾ ਰੈਣ ਬਸੇਰਾ ਏ,
• ਰੂਹ ਬਣ ਤੂੰ ਜਿਸ੍ਮ ਵਿਚ ਵਸਦਾ ਏ,
• ਤੇਰੇ ਬਾਜੋ ਕਿ ਮੁੱਲ ਮੇਰਾ ਏ,
• ਸਾਡੀ ਰਾਤ ਕਾਲੀ ਜਿਹੀ ਜ਼ਿੰਦਗੀ ਏ,
• ਤੇਰੇ ਨਾਲ ਹੀ ਸੁਰਖ਼ ਸਵੇਰਾ ਏ,
• ਤੂੰ ਹੱਸੇ ਤਾ ਖੁਸ਼ੀਆਂ ਸੱਬ ਪਾਸੇ,
• ਉਂਜ ਸੁਨਸਾਨ ਚਾਰ ਚੁਫੇਰਾ ਏ,
• ਮੈਨੂੰ ਤੇਰੇ ਹੀ ਪਿਆਰ ਦਾ ਆਸਰਾ ਏ, ਸਾਹ ਥੋੜੇ ਤੇ ਸਫਰ ਲਮੇਰਾ ਏ....!!


ਖੁਦਗਰਜ਼ ਹੋ ਗਿਆ ਹਾਂ ਮਗਰੂਰ ਹੋ ਗਿਆ ਹਾਂ
ਉਸ ਬੇਵਫ਼ਾ ਦੇ ਸਦਕੇ ਮਸ਼ਹੂਰ ਹੋ ਗਿਆ ਹਾਂ
ਕਰਕੇ ਮੇਰੇ ਤੇ ਕੈਸਾ ਅਹਿਸਾਨ ਚਲੀ ਗਈ ਏ
ਲੈ ਕੇ ਇਮਾਨ ਮੇਰਾ ਬੇਈਮਾਨ ਚਲੀ ਗਈ ਏ
ਬੇਜਾਨ ਹਾਂ ਮੈਂ ਯਾਰੋ ਮੇਰੀ ਜਾਨ ਚਲੀ ਗਈ ਏ


ਝੋਲੀ ਅੱਡ ਕੇ ਕਰਾ ਫਰਿਆਦ ਰੱਬਾ,
ਏਕ ਵਾਰੀ ਮਿਲਾਦੇ ਯਾਰ ਸਾਨੂੰ,
ਵੱਖ ਹੁੰਦੇਯਾ ਵੀ ਰੂਹ ਨਾ ਵੱਖ ਹੋਏ,
ਲੈ ਲੈਣ ਦੇ ਦਿਲਾਂ ਦ ਸਾਰ ਸਾਨੂੰ,
ਵੱਖ ਹੋ ਕੇ ਦਸ ਮੈਂ ਕਿ ਜੀਵਾਂ,
ਰੱਬਾ ਲਿੱਖ ਦੇ ਜ਼ਿੰਦਗੀ ਦੇ ਦਿਨ 4 ਸਾਨੂੰ,
ਜਿਹਿਨੂ ਪਾ ਕੇ ਸੀ ਰੱਬਾ ਤੇਨੁੰ ਭੁੱਲ ਬੈਠੇ,
ਕੀਤੇ ਭੁੱਲ ਹੀ ਨਾ ਜਾਵੇ ਓ ਯਾਰ ਸਾਨੂੰ.


ਵੇਖ ਕੇ ਉੱਦਾਸ ਚਿਹਰਾ ਯਾਰ ਦਾ, ਜੀਦੀ ਅਖ੍ਹ ਭਰ ਆਵੇ.
ਰੱਬ ਐਸੇ ਸੱਜਨਾ ਨੂੰ ਕਦੇ ਵੀ ਨਾ ਤੜਪਾਵੇ....
ਅੱਸੀ ਰੱਬ ਤਕ ਪੋਹਚ ਬਣਾਈ ਹੋਈ ਆ...
ਮੇਰੇ ਹੁੰਦੀਆ ਨਾ ਡਰ੍ਣਾ ਮੌਤ ਕੋਲੋਂ...
ਤੁਹਾਡੀ ਮੌਤ ਅੱਸੀ ਆਪਣੀ ਲਕਿਰਾਂ ਚ ਲਿਖਾਈ ਹੋਈ ਆ...
27 Aug 2009

Reply