Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ਬਦ ਗੁਮ ਗਜ਼ਲ ਗੁਮ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਸ਼ਬਦ ਗੁਮ ਗਜ਼ਲ ਗੁਮ
ਸ਼ਬਦ ਗੁਮ ਗਜ਼ਲ ਗੁਮ
ਕਵੀ ਗੁਮ ਨਜ਼ਮ ਗੁਮ

ਲਿਖਾ ਮੈ ਕਿਵੇ, ਕੀ
ਸਫ਼ਾ ਗੁਮ ਕਲਮ ਗੁਮ

ਬਣੇ ਬੋਝ ਰਿਸ਼ਤੇ
ਲਗਾ ਗੁਮ ਲਗਨ ਗੁਮ

ਗਏ ਹੀਰ-ਰਾਂਝਾ
ਇਸ਼ਕ ਗੁਮ ਹੁਸਨ ਗੁਮ

ਹੈ ਨੇਰਾ ਹੀ ਨੇਰਾ
ਸੜਕ ਗੁਮ ਕਦਮ ਗੁਮ

ਸਿਰਫ਼ ਮੈਂ ਤੇ ਬਸ ਮੈਂ,
ਖੁਦਾ ਗੁਮ ਸਨਮ ਗੁਮ

ਨ ਲੀੜੇ ਨ ਲੱਤੇ
ਹਯਾ ਗੁਮ ਸ਼ਰਮ ਗੁਮ

ਹੈ ਪੰਜਾਬ ਵਿਹਲਾ
ਕਿਤਾ ਗੁਮ ਕਰਮ ਗੁਮ

ਜ਼ਖਮ ਹੀ ਜ਼ਖਮ ਹੈ
ਦਵਾ ਗੁਮ ਮਰ੍ਹ੍ਮ ਗੁਮ

ਪੜ੍ਹੋ ਬਸ ਨਮਾਜ਼ਾ
ਦਯਾ ਗੁਮ ਧਰਮ ਗੁਮ

ਕਰੇ ਆ ਕੇ ਨਾਨਕ
ਵਹਿਮ ਗੁਮ ਭਰਮ ਗੁਮ !!!

30 Aug 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
ਬਣੇ ਬੋਝ ਰਿਸ਼ਤੇ
ਤਿਆਗ ਗੁਮ ਲਗਨ ਗੁਮ

true ...... good one sir.......tfs
30 Aug 2009

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
thanks Amandeep ji....
16 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Awesome 22 g..

ਹੈ ਪੰਜਾਬ ਵਿਹਲਾ
ਕਿਤਾ ਗੁਮ ਕਰਮ ਗੁਮ

ਜ਼ਖਮ ਹੀ ਜ਼ਖਮ ਹੈ
ਦਵਾ ਗੁਮ ਮਰ੍ਹ੍ਮ ਗੁਮ

keep posting... and do add more if u can.. great one..
16 Sep 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
bahut wadhiya veer
nice one sahi kiha
jeoooooooooo
16 Sep 2009

Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 
ਲਿਖਾ ਮੈ ਕਿਵੇ, ਕੀ
ਸਫ਼ਾ ਗੁਮ ਕਲਮ ਗੁਮ

ਬਣੇ ਬੋਝ ਰਿਸ਼ਤੇ
ਲਗਾ ਗੁਮ ਲਗਨ ਗੁਮ
bilkul sahi likhiya hai kaye war vaprda hai is trah v....par es nu tusi shbadan da roop vich biyan kita bahut hi wadiya........
17 Sep 2009

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Aap sabh da rachna pasand karan layee bahut bahut shukriyaa.. rab rakha..

05 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

very nice ..........kia baat hai ji .......gud one 

06 Jul 2010

Reply