Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੱਗ ਤੇ ਰੁਸਵਾਈਆ ਹੌ ਚੁਕੀਆ, ਸਭ ਮੋੜ-ਮੁੜਾਈਆ ਹੌ ਚੁਕੀਆ, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਜੱਗ ਤੇ ਰੁਸਵਾਈਆ ਹੌ ਚੁਕੀਆ, ਸਭ ਮੋੜ-ਮੁੜਾਈਆ ਹੌ ਚੁਕੀਆ,
ਜੱਗ ਤੇ ਰੁਸਵਾਈਆ ਹੌ ਚੁਕੀਆ, ਸਭ ਮੋੜ-ਮੁੜਾਈਆ ਹੌ ਚੁਕੀਆ,
ਜੇ ਵਕਤ ਮੀਲੇ ਤਾ ਆਪਣੀ ਇਕ ਅਮਾਨਤ ਫੜਦੀ ਲੈ ਜਾਵੀ,
ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ ਜਾਵੀ..

ਮੈ ਆਹ ਕੀਤਾ, ਮੈ ਉਹ ਕੀਤਾ, ਐਵੇ ਮੁੜ ਕੇ ਚਿਤਾਰੇ ਗੀ,
ਤੇਰਾ ਕੁਝ ਨੀ ਰੱਖਣਾ ਥੌੜ ਦਿਲੇ, ਕਿਤੇ ਐਵੇ ਮੇਹਣਾ ਮਾਰੇ ਗੀ,
ਇਕ ਯਾਦ ਹੈ ਕੁਝ ਵੀ ਹੌਰ ਨਹੀ, ਕਿਤੇ ਹੌਰ ਲੱਭਣ ਨਾ ਬਹਿ ਜਾਵੀ,
ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ ਜਾਵੀ..

ਨੀ ਕੰਗਣ, ਮੁੰਦਰੀ ਗਾਨੀ ਲੈ ਗਈ, ਚਿੱਠੀਆ ਵੀ ਤਸਵੀਰਾ ਵੀ,
ਹਏ ਨੀ ਪੂਝੇ-ਪੌਣੀਏ ਵੇਖ ਕਦੇ, ਸਾਡੇ ਲੇਖਾ ਦੀਆ ਲਕੀਰਾ ਵੀ,
ਜੇ ਜਾਨ ਵੀ ਮੰਗਦੀ ਦੇ ਦਵਾ ਗੇ, ਸੰਗਦੀ ਨਾ ਮੰਗਣੌ ਰਿਹ ਜਾਵੀ,
ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ ਜਾਵੀ..

ਬੁਲ amrit ਵਾਗੂ ਸੀ ਲਾ ਗੇ, ਫੱਟ ਇਕ ਦੌ ਰਿਹਦੇ ਸੀ ਲਾ ਗੇ,
ਤੇਰੇ ਬਿਨ ਕਿਹੜਾ ਮਰ ਗਏ ਆ.. ਤੇਰੀ ਯਾਦ ਬਿਨਾ ਵੀ ਜੀਅ ਲਾ ਗੇ,
ਦਰਾਂ ਚ ਬਹਿਣੇ ਵਾਲੀਏ ਨੀ, ਸਾਡੇ ਕੌਲ ਵੀ ਦੌ ਪਲ ਬਹਿ ਜਾਵੀ,
ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ
31 Aug 2009

Gurwinder  Singh
Gurwinder
Posts: 31
Gender: Male
Joined: 27/Aug/2009
Location: Hoshiarpur
View All Topics by Gurwinder
View All Posts by Gurwinder
 
Thanks
Thanks for sharing

Brother Very Nice
31 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
nice one 22 g...
31 Aug 2009

Reply