Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੀਸ ਕਰਨੀ ਸੋਹਣਿਆ ਬੜੀ ਸੋਖੀ, ਹੁਣ ਅਪਣੀ ਚਾਲ ਵੀ ਭੁੱਲ ਬੈਠਾਂ , :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
RANJEET SINGH
RANJEET
Posts: 8
Gender: Male
Joined: 25/Aug/2009
Location: Ludhiana
View All Topics by RANJEET
View All Posts by RANJEET
 
ਰੀਸ ਕਰਨੀ ਸੋਹਣਿਆ ਬੜੀ ਸੋਖੀ, ਹੁਣ ਅਪਣੀ ਚਾਲ ਵੀ ਭੁੱਲ ਬੈਠਾਂ ,
ਰੀਸ ਕਰਨੀ ਸੋਹਣਿਆ ਬੜੀ ਸੋਖੀ,
ਹੁਣ ਅਪਣੀ ਚਾਲ ਵੀ ਭੁੱਲ ਬੈਠਾਂ ,
ਵਾਲ਼ ਵਧ ਕੇ ਮੋਢਿਆ ਤੱਕ ਹੋਏ ,
ਢਿੱਡ ਘੜੇ ਦੀ ਵਾਗ ਤੂੰ ਕਰੀ ਬੈਠਾਂ ,
ਚੋਰੀਆ ਯਾਰੀਆ ਸਾਰੇ ਤੇਰੇ ਕੰਮ ਪੱਕੇ,
ਲੋਕ ਸਾਰੇ ਹੀ ਧਰਮਾ ਦੇ ਪੁੱਟ ਬੈਠਾਂ ,
ਸ਼ਹਿਣਸ਼ਾਹ ਦੀ ਰੀਸ ਨਾ ਹੋਈ ਤੇਥੋ,
ਰੀਸ ਉਸੇ ਦਾ ਮਜਾ ਤੂੰ ਲੁੱਟ ਬੈਠਾਂ ,
ਉਮਰ ਅਧੀ ਤੂੰ ਸਾਨੂੰ ਨਹੀ ਦਿੱਸਿਆ,
ਪਰ ਹੁਣ ਨਾ ਸਾਥੋ ਤੂੰ ਛੁਪ ਬੈਠਾਂ,
ਵਿਚ ਕਚਿਹਰੀ ਦੇ ਜੇ ਨਾ ਸੋਧ ਹੋਇਆ,
ਹਰ ਕੋਈ ਤੇਗ ਤਿਖੀ ਤੇਰੇ ਲਈ ਕਰੀ ਬੈਠਾ,
ਕਚੀਆ ਪੱਕੀਆ ਨਾ ਮਾਫ਼ੀਆ ਕੁਸ਼ ਸਾਰ ਸੱਕੀਆ,
ਵਿੱਸ ਘੋਲਦਾ ਜੀਤ’ ਹੁਣ ਤੂੱ ਫ਼ੱਸ ਬੈਠਾਂ ,
ਸਿਰ ਦੇ ਕੇ ਛੁੱਟਣਾ ,ਤੂੰ ਵੀ ਜਾਣਦਾ ਏ,
ਸਿਰ ਸ਼ੇਰ ਦੇ ਮੂੰਹ ਵਿਚ ਰੱਖ ਬੈਠਾਂ
31 Aug 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
bahut wadhiya 22 g... :)

thanks for sharing it here..
01 Sep 2009

Reply