Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਿਜ਼ਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Amandeep kaur
Amandeep
Posts: 19
Gender: Female
Joined: 24/Jul/2009
Location: Nabha
View All Topics by Amandeep
View All Posts by Amandeep
 
ਹਿਜ਼ਰ
ਨੈਣਾਂ ਨੇ ਦੋਸਤੀ ਦਾ ਇੱਕ ਜਾਮ ਪੀ ਲਿਆ ਸੀ,
ਲੱਗਦਾ ਏ ਓਸ ਪਲ ਇੱਕ ਇਲਜ਼ਾਮ ਲੈ ਲਿਆ ਸੀ

ਰੂਹਾਂ ਦਾ ਰੋਣਾ ਰੋਦੇਂ ਇਹ ਜਿਸਮਾਂ ਦੇ ਵਿਓਪਾਰੀ,
ਇਹਨਾਂ ਦਾ ਪਿਆਰ ਵਿੱਚ ਵੀ ਇਮਾਨ ਮਰ ਗਿਆ ਸੀ

ਭੁੱਲਾਂ ਤੇ ਰੋਦੇਂ ਸਾਰੇ ਪਰ ਹਰ ਦੁੱਖ ਨੇ ਬੀਤ ਜਾਣਾ,
ਤੂੰ ਤਾਂ ਅਸਾਡੇ ਹਿਜ਼ਰ ਨੂੰ ਦਿਲ ਤੇ ਹੀ ਲਾ ਲਿਆ ਸੀ

ਚੰਗਾ ਹੋਇਆ ਤੂੰ ਭੁੱਲ ਗਿਐਂ ਓਹ ਸ਼ਹਿਰ ਚਾਵਾਂ ਵਾਲਾ,
ਹੁਣ ਓਸ ਪਰੀਤ ਨਗਰ ਚੋਂ ਵੀ ਇਨਸਾਨ ਮਰ ਗਿਆ ਸੀ

ਚੰਗੇ ਨੇ ਚੁੱਪ ਦੇ ਜਿੰਦਰੇ ਇਹਨਾ ਬੁੱਲੀਆਂ ਤੇ ਸੱਜਣਾ,
ਬੋਲੇਗਾ ਜੋ, ਮਰੇਗਾ, ਏਹ ਦਸਤੂਰ ਬਣ ਗਿਆ ਸੀ
01 Sep 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਚੰਗੇ ਨੇ ਚੁੱਪ ਦੇ ਜਿੰਦਰੇ ਇਹਨਾ ਬੁੱਲੀਆਂ ਤੇ ਸੱਜਣਾ,
ਬੋਲੇਗਾ ਜੋ, ਮਰੇਗਾ, ਏਹ ਦਸਤੂਰ ਬਣ ਗਿਆ ਸੀ

bahut vadhiya g ... eh lines bahut pasand ayian... grt wrk
01 Sep 2009

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
bht sohne ji bht sohniyan line ne..

thanks for sharing
02 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
bahut sohna likheya
Amandeep ji.. :)
02 Sep 2009

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

bohut sohna ji bohut sohna

 

         gud job

24 Jun 2010

Reply