Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਾਡੀ ਸਰਦਾਰੀ ਵੱਲ ਨਾ ਕਰੇ ਕੋਈ ਉਂਗਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jaswinder Tiwana
Jaswinder
Posts: 17
Gender: Male
Joined: 06/Sep/2009
Location: Patiala
View All Topics by Jaswinder
View All Posts by Jaswinder
 
ਸਾਡੀ ਸਰਦਾਰੀ ਵੱਲ ਨਾ ਕਰੇ ਕੋਈ ਉਂਗਲ
ਸਾਡੀ ਸਰਦਾਰੀ ਵੱਲ ਨਾ ਕਰੇ ਕੋਈ ਉਂਗਲ
ਗੱਲ ਸਾਰਿਆਂ ਦੇ ਕਨੀਂ ਪਾ ਦਿੱਤੀ।
ਮੁੜਕੇ ਨਾ ਕੋਈ ਆਖੇ ਸਾਨੂੰ
ਉਂਗੱਲ ਸਣੇ ਬਾਂਹ ਏਹ ਲਾਹ ਦਿੱਤੀ।

ਬੜੇ ਆਏ ਬੜੇ ਆ ਕੇ ਤੁਰ ਗਏ
ਅਸੀਂ ਵੀ ਚੜ੍ਹਦੀ ਉਮਰੇ ਜਾਵਾਂਗੇ
ਸ਼ੌਕ ਨੀ ਭੀੜ ‘ਚ ਗਵਾਚਣ ਦਾ ਕੋਈ
ਸਿਰ ਕੱਢ ਕੇ ਉੱਤੇ ਆਵਾਂਗੇ
ਜੁਲਮ ਹੋਇਆ ਟੇ ਹੋਉ ਸਦਾ ਇਨਕਲਾਬੀਆਂ ਤੇ
ਗੱਲ ਹੱਕ ਤੇ ਸੱਚ ਦੀ ਸੁਣਾਵਾਂਗੇ
ਕਾਲੇ ਪੰਨਿਆਂ ਤੇ ਰੱਤ ਨਿਚੋੜ ਅਪਣਾ
ਇਤਿਹਾਸ ਸੁਨਿਹਰੀ ਰਚਾਵਾਂਗੇ

ਭਗਤ ਸਿੰਘ ਤੇ ਸਰਾਭਾ ਸਾਡੇ ਸਿਰ ਤੇ ਨੇ
ਅਬਾਦੀ ਦੋ ਫੀ ਸਦੀ ਨਹੀਂ ਸਾਡੀ
ਅੱਸੀ ਫੀ ਸਦੀ ਨੇ ਜਾਨਾਂ ਦਿੱਤੀਆਂ ਨੇ

ਇੱਜਤ ਅਣਖ ਤੇ ਗੈਰਤ ਦੀ ਜੀਣੀ ਜ਼ਿੰਦਗੀ
ਜਨਮ ਸਮੇਂ ਤੋਂ ਅਸਾਂ ਨੇ ਮਿੱਥਿਆ ਏ
ਖ਼ੂਨ ਡੋਲ੍ਹ ਕੇ ਜਦੋਂ ਲਈ ਆਜ਼ਾਦੀ
ਹੱਕ ਧੱਕੇ ਨਾਲ ਖ੍ਹੋਣਾ ਸਿੱਖਿਆ ਏ

ਨਾਲ ਆਕੜਾਂ ਕੋਈ ਸਾਥੋਂ ਤੋੜ ਕੀ ਲੈਜੂ
ਗੱਲ ਆਖਦਾ ਸੱਚ ਮਾਨ ਲੋਕੋ
ਬੋਲੇ ਪਿਆਰ ਨਾਲ ਤੇ ਮਿਲੇ ਹੱਸ ਕੇ
ਫੇਰ ਲੈ ਜਾਵੇ ਭਾਵੇਂ ਜਾਨ ਲੋਕੋ
08 Sep 2009

Reply