Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੀ ਸੱਜਣਾ....ਵੇ ਤੂੰ ਜੀ ਸੱਜਣਾ.... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 
ਜੀ ਸੱਜਣਾ....ਵੇ ਤੂੰ ਜੀ ਸੱਜਣਾ....


ਜੀ ਸੱਜਣਾ....ਵੇ ਤੂੰ ਜੀ ਸੱਜਣਾ....
ਮਰ ਕੇ ਖੱਟੇਗਾਂ ਤੂੰ
ਕੀ ਸੱਜਣਾ?
ਜੀ ਸੱਜਣਾ....ਵੇ ਤੂੰ ਜੀ ਸੱਜਣਾ....

ਮੰਨਿਆ ਮੈਂ ਨਹੀਂ ਤੇਰੇ ਨਾਲ ਸੱਜਣਾ
ਫੇਰ ਵੀ ਤੂੰ ਰੱਖੀਂ ਵੇ ਖਿਆਲ ਸੱਜਣਾ
ਦੁੱਖਾਂ ਦੇ ਤੂੰ ਹ‌ੰਝੂ ਹੱਸ ਪੀ ਸੱਜਣਾ
ਜੀ ਸੱਜਣਾ....ਵੇ ਤੂੰ ਜੀ ਸੱਜਣਾ....

ਜਿਵੇਂ ਦਿਨਾਂ ਦੀ ਪ੍ਰੀਤ ਸੀਗੀ ਪਾਈ ਸੱਜਣਾ,
ਉਵੇਂ ਸਾਲਾਂ ਦੀ ਜੁਦਾਈ ਵੀ ਨਿਭਾਈ ਸੱਜਣਾ,
ਬੁੱਲਾਂ ਨੂੰ ਤੂੰ ਮੇਰੇ ਵਾਗੂਂ ਸੀ ਸੱਜਣਾ
ਜੀ ਸੱਜਣਾ....ਵੇ ਤੂੰ ਜੀ ਸੱਜਣਾ....

ਮੈਂ ਮੇਂਹ੍ਦੀ ਨੀਂ ਸੀ ਲਾਈ ਤੇਰੇ ਨਾਂ ਸੱਜਣਾ
ਪਰ ਲਈ ਸੀ ਵਿਦਾਈ ਅਖਾਂ ਚ ਵਸਾ ਸੱਜਣਾ
ਮੈਂਨੂ ਡੋਬੀ ਨਾ ਹੰਜੂਆ ਦੇ ਮੀਂਹ ਸੱਜਣਾ
ਜੀ ਸੱਜਣਾ....ਵੇ ਤੂੰ ਜੀ ਸੱਜਣਾ....

ਤੂੰ ਜਿਉਦਾਂ ਰਹੇਂਗਾ ਤੇ ਜਿਉਂਦੀ ਰਹਾਗੀਂ
ਮੈਂ ਵੀ ਸੱਜਣਾ......
ਮਰ ਕੇ ਨਾ ਮਾਰੀ ਮੈਂਨੂ ਜੀਂਦੇ ਜੀ ਸੱਜਣਾ
ਮੇਰੇ ਪਿਆਰ ਦੇ ਸਦਕੇ...ਜੀ ਸੱਜਣਾ....
ਜੀ ਸੱਜਣਾ....ਵੇ ਤੂੰ ਜੀ ਸੱਜਣਾ....

Mandeep

22 Sep 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Again very good
keep sharing
jeo
22 Sep 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 
thanks satvinder ji
22 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
Bahut vadiyaa mandeep g...
nice lines
ਤੂੰ ਜਿਉਦਾਂ ਰਹੇਂਗਾ ਤੇ ਜਿਉਂਦੀ ਰਹਾਗੀਂ
ਮੈਂ ਵੀ ਸੱਜਣਾ...........
22 Sep 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Good work..!!
aidan hee likhde raho te share kardo..

keep rockin
22 Sep 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 
Sandeep ji n Amrinder ji....thank u ...for appreciating my poem
22 Sep 2009

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
Damanpreet singh jhinjer
mandeep ji bahut wadia poetry hai good.....
23 Sep 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 
Again Damanji....thank u very much
23 Sep 2009

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਮੈਂ ਮੇਂਹ੍ਦੀ ਨੀਂ ਸੀ ਲਾਈ ਤੇਰੇ ਨਾਂ ਸੱਜਣਾ
ਪਰ ਲਈ ਸੀ ਵਿਦਾਈ ਅਖਾਂ ਚ ਵਸਾ ਸੱਜਣਾ

 

Kep it up

01 Aug 2010

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

thanks Gurpreet ji...for appreciating my poem

01 Aug 2010

Showing page 1 of 2 << Prev     1  2  Next >>   Last >> 
Reply