|
|
|
|
|
|
Home > Communities > Punjabi Poetry > Forum > messages |
|
|
|
|
|
ਦਿਲ ਮੇਰੇ ਤੇਰਾ ਵਿਉਪਾਰੀ |
ਦਿਲ ਮੇਰੇ ਤੇਰਾ ਵਿਉਪਾਰੀ ਤੈਨੂੰ ਵਿਆਹੁਣ ਆਇਆ ਵੇਖ ਤੇਰੇ ਨਾਲ ਕਿਸ ਦੀਆਂ ਸਧਰਾਂ ਦਾ ਲੇਖ ਲਿਖਾਇਆ ਲਾ ਸਿਹਰਾ ਤੂੰ ਸਾਫ ਦਿਲੀ ਦਾ ਸਭਨਾਂ ਤਾਈ ਵਿਖਾਇਆ ਫੜਿਆ ਜਿਸ ਤੇਰੇ ਲੜ ਦਾ ਪੱਲਾ ਵਿਚ ਘੁੰਡ ਦੇ ਸ਼ਰਮਾਇਆ ਪਰਨਾਇਆ ਗਿਆ ਤੇ ਦੇਖਿਆ ਮੇਰੇ ਮੇਚ ਇਹ ਆਇਆ ਘਰ ਆ ਕੇ ਫਿਰ ਤੇਲ ਖੁਸ਼ੀ ਦਾ ਸਚੀ ਸੀ ਤੂੰ ਚੁਆਇਆ ਸੁਹਾਗ ਰਾਤ ਵਿਚ ਸੱਚ ਦਸੀ ਕੋਈ ਰੁਹ ਨੂੰ ਸੀ ਅਪਨਾਇਆ ਜਗਿਆ ਆਸ ਤੇਰੀ ਦਾ ਦੀਵਾ ਕਿਸ ਰੁਹ ਨੇ ਸੀ ਜਗਾਇਆ ਕਹੇ ’ਸੋਹਲ’ ਗਲ ਸਮਝਣ ਵਾਲੀ ਵਿਹੁਮਾਤਾ ਨੇ ਲੇਖ ਲਿਖਾਇਆ
|
|
08 Oct 2009
|
|
|
|
awesome sir ji...
keep writing.. n keep sharing...
bahut wadhiya...
|
|
08 Oct 2009
|
|
|
|
Dhanwad Mavi ji te Amrinder ji.............
|
|
08 Oct 2009
|
|
|
Sohni rachna |
SSA Bai g...bahut sohni rachna likhi hai g...keep sharing....
|
|
09 Oct 2009
|
|
|
|
Dhanwad Aman bai ji........
|
|
13 Oct 2009
|
|
|
|
|
|
Dhanwad Vishal ji tusi sade Disst. de ho ji
|
|
14 Oct 2009
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|