|
|
|
|
|
|
Home > Communities > Punjabi Poetry > Forum > messages |
|
|
|
|
|
ਪਲ-ਛਿਣ |
ਪੱਤਿਆਂ ਸੰਗ
ਲੱਦਿਆ
ਰੁੱਖ
ਰੁੱਖ ਦੀ ਕੁੱਖ
ਚੌਂ ਝਾਕੇ
ਤਿੱਖੀ ਧੁੱਪ
ਅੱਖ 'ਚ ਰੜਕ ਕਰੇ
..........
..........
ਕੱਚਾ -ਕੋਰਾ
ਪਿੱਲਾ -ਪਿੱਲਾ
ਘੜਾ
ਡੁੱਲ- ਡੁੱਲ
ਪੈਂਦਾ ਪਾਣੀ
ਪਾਣੀ 'ਚ ਮੱਛਲੀ ਤਰੇ
...........
...........
ਅੱਧੀ- ਪੌਣੀ
ਰਾਤ
ਟੁੱਕੀ ਹੋਈ
ਬਾਤ
ਹੁੰਗਾਰਾ ਕੌਣ ਭਰੇ
..........
.........
ਕੋਸੇ- ਕੋਸੇ
ਸਾਹ
ਤਿੱਪ-ਤਿੱਪ
ਚੋਵੇ
ਹੰਝੂ
ਹਟਕੋਰੇ ਕੌਣ ਭਰੇ
.........
.........
|
|
21 Oct 2009
|
|
|
|
No words..!!!
bahut wadhiya janab..!!!
|
|
21 Oct 2009
|
|
|
|
ਅੱਧੀ- ਪੌਣੀ
ਰਾਤ
ਟੁੱਕੀ ਹੋਈ
ਬਾਤ
ਹੁੰਗਾਰਾ ਕੌਣ ਭਰੇ...
very niceeeeeeeeeeeeeeeeeeeeeee ...
|
|
21 Oct 2009
|
|
|
|
Gurpreet ji....bohat vadiya......
|
|
22 Oct 2009
|
|
|
|
Bahut Khoob Gurpreet jee ......!!!!!!
|
|
22 Oct 2009
|
|
|
|
|
andaz-e-sartaaj, bahut hi suljhi hoi rachna , kuch alag jeha,likhde raho.keep it up ,
|
|
23 Oct 2009
|
|
|
|
ਕੋਸੇ- ਕੋਸੇ
ਸਾਹ
ਤਿੱਪ-ਤਿੱਪ
ਚੋਵੇ
ਹੰਝੂ
ਹਟਕੋਰੇ ਕੌਣ ਭਰੇ
|
|
26 Oct 2009
|
|
|
|
ਪੱਤਿਆਂ ਸੰਗ
ਲੱਦਿਆ
ਰੁੱਖ
ਰੁੱਖ ਦੀ ਕੁੱਖ
ਚੌਂ ਝਾਕੇ
ਤਿੱਖੀ ਧੁੱਪ
ਅੱਖ 'ਚ ਰੜਕ ਕਰੇ
..........
Kya Baat hai ji
|
|
29 Jul 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|