Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਗਮ ਦੇ ਹਵਾਲੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਮੇਰੇ ਗਮ ਦੇ ਹਵਾਲੇ

 

ਮੇਰੇ ਦਿਲ ਤੇ ਹੀ ਨਹੀਂ
ਪਏ ਬਿਰਹੋਂ ਦੇ ਛਾਲੇ
ਹੁਣ ਰੁੱਤਾਂ ਦੇਂਦੀਆਂ ਨੇ
ਮੇਰੇ ਗਮ ਦੇ ਹਵਾਲੇ

 

ਇਹ ਜੋ ਲੂਹਾਂ ਦੀ ਹਵਾੜ
ਧੁਖੇ ਜੇਠ ਹਾੜ ਦੀ
ਮੇਰੇ ਅੱਖੀਂ ਤੱਤੇ ਹੰਝੂਆਂ
ਦੇ ਪਰਕਾਰ ਦੀ
ਅਸਾਂ ਦੀਦਿਆਂ ਦੇ ਪਿਛੇ
ਮੋਏ ਅਰਮਾਨ ਜਾਲ਼ੇ

 

ਸੁੱਕੇ ਪੱਤਿਆਂ ਦੀ ਬੋਲੀ
ਸੋਗੀ ਪਤਝੜ ਹੋਈ
ਗਮ ਰਾਗਿਣੀ ਜੀਂ ਲੱਗੀ
ਨੇਰੇ ਲੜ ਨੂੰ ਹੈ ਕੋਈ
ਮੇਰੇ ਗੀਤ ਦੀ ਅਦਾ ਨੂੰ
ਸ਼ਾਖ ਸੱਖਣੀ ਦੇ ਨਾਲੇ

 

ਇਹ ਕਰੋਪੜੀ ਜ਼ਮੀਨ
ਪੋਹ ਦੇ ਕੋਰਿਆਂ ਦੁਬੋਈ
ਕੋਸੇ ਧੁਪ-ਪੀਰਾਂ ਤਾਈਂ
ਠੰਡੀ ਆਹ ਅਰਜੋਈ
ਤੇਰੀ ਯਾਦੜੀ ਦੇ ਸੇਕ
ਛਾਤੀ ਹਿੰਮ ਮੈਂ ਸੰਭਾਲੇ

 

ਫੁਲ ਖਿੜਦੀ ਨੁਹਾਰ
ਇਸ ਚੇਤਰੀ ਸੁਬਹ ਨੂੰ
ਗੂੜੇ ਰੰਗਾਂ ਦੀ ਕਤਾਰ
ਸਾਹੀਂ ਮਹਿਕੀ ਫਿਜ਼ਾ ਨੂੰ
ਮੇਰੀ ਸੋਚਣੀ 'ਚ ਉੱਗੇ
ਫੁਲ ਫਿੱਕੀ ਦਿਖ ਵਾਲੇ

23 Oct 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਫੁਲ ਖਿੜਦੀ ਨੁਹਾਰ
ਇਸ ਚੇਤਰੀ ਸੁਬਹ ਨੂੰ
ਗੂੜੇ ਰੰਗਾਂ ਦੀ ਕਤਾਰ
ਸਾਹੀਂ ਮਹਿਕੀ ਫਿਜ਼ਾ ਨੂੰ
ਮੇਰੀ ਸੋਚਣੀ 'ਚ ਉੱਗੇ
ਫੁਲ ਫਿੱਕੀ ਦਿਖ ਵਾਲੇ

 

 

Bahut khoob sir ji...!!!!!! happy08

23 Oct 2009

Navkiran Kaur Brar
Navkiran
Posts: 56
Gender: Female
Joined: 24/Oct/2009
Location: Chandigarh
View All Topics by Navkiran
View All Posts by Navkiran
 

Charanjit ji, Behadd khoobsurat andaaz-e-beyaan

 

ਮੇਰੇ ਦਿਲ ਤੇ ਹੀ ਨਹੀਂ
ਪਏ ਬਿਰਹੋਂ ਦੇ ਛਾਲੇ
ਹੁਣ ਰੁੱਤਾਂ ਦੇਂਦੀਆਂ ਨੇ
ਮੇਰੇ ਗਮ ਦੇ ਹਵਾਲੇ

23 Oct 2009

Reply