Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੇ ਫੁਲ ਨੂੰ ਫੁਲ ਨਾ ਆਖਾਂ ਤੇ ਫੇਰ ਕੀ ਆਖਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਜੇ ਫੁਲ ਨੂੰ ਫੁਲ ਨਾ ਆਖਾਂ ਤੇ ਫੇਰ ਕੀ ਆਖਾਂ

ਮੈਂ ਤੈਨੂੰ ਇਤਰ ਦਾ ਬੁੱਲਾ ਤੇ,ਫੁੱਲ ਕਦੀ ਆਖਾਂ
ਕੋਈ ਜਵਾਬ ਨਾ ਤੇਰਾ ਤਾਂ ਫੇਰ ਕੀ ਆਖਾਂ

ਇਕਾਦਸੀ ਦੀ ਖਿੜੀ ਸੀਤ ਚਾਂਦਨੀ ਦਾ ਸਰੂਰ
ਦੁਪਹਿਰੀ ਧੁਪ ਦੇ ਪਿਛਾਂ ਹੁਸਨ-ਅੱਗ ਬਲ੍ਹੀ ਆਖਾਂ

ਨਸ਼ਾ ਸ਼ਰਾਬ ਦਾ ਹੈ ਤੇਰੇ ਨੈਣਾਂ ਦੀ ਤਕਣੀ
ਸਕੌਚ ਵਿਸਕੀ ਦੀ ਬੋਤਲ,ਕਿ ਰਸ-ਭਰੀ ਆਖਾਂ
(just couldn't help it)

ਕਨੇਰ,ਮੌਲਸਰੀ,ਚੰਪਾ ,ਕੇਤਕੀ ਆਖਾਂ
ਜੇ ਫੁਲ ਨੂੰ ਫੁਲ ਨਾ ਆਖਾਂ ਤੇ ਫੇਰ ਕੀ ਆਖਾਂ

ਹਵਾ 'ਚ ਉੜਦੀ ਹੋਈ ਜਿਉਂ ਸੁਰੀਲੀ ਧੁਨ ਕੋਈ
ਨਿਰੋਲ ਸਰਸਵਤੀ ਗਾਉਣ ,ਰਾਗਣੀ ਆਖਾਂ

ਜੋ ਅਚਨਚੇਤ ਮਿਲੇ ਦੇਖਿਆ ਨਾ ਅਖ ਭਰ ਵੀ
ਸੀ ਬੇਨਿਆਜ਼ੀ ਉਹ ਤੇਰੀ,ਯਾ ਬੇਬਸੀ ਆਖਾਂ

-c.s.mann

11 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਜੇ ਫੁਲ ਨੂੰ ਫੁਲ ਨਾ ਆਖਾਂ ਤੇ ਫੇਰ ਕੀ ਆਖਾਂ

 

bahut khoob sir..!!

12 Nov 2009

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

Nice one sir ji.....te aah scotch whisky te vakai changa lageya....Smile....te last para behad khoobsurat.....thanks for sharing


ਨਸ਼ਾ ਸ਼ਰਾਬ ਦਾ ਹੈ ਤੇਰੇ ਨੈਣਾਂ ਦੀ ਤਕਣੀ
ਸਕੌਚ ਵਿਸਕੀ ਦੀ ਬੋਤਲ,ਕਿ ਰਸ-ਭਰੀ ਆਖਾਂ
(just couldn't help it)


ਜੋ ਅਚਨਚੇਤ ਮਿਲੇ ਦੇਖਿਆ ਨਾ ਅਖ ਭਰ ਵੀ
ਸੀ ਬੇਨਿਆਜ਼ੀ ਉਹ ਤੇਰੀ,ਯਾ ਬੇਬਸੀ ਆਖਾਂ

12 Nov 2009

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

shukrghuzaar haan

12 Nov 2009

Navkiran Kaur Brar
Navkiran
Posts: 56
Gender: Female
Joined: 24/Oct/2009
Location: Chandigarh
View All Topics by Navkiran
View All Posts by Navkiran
 

ਜੋ ਅਚਨਚੇਤ ਮਿਲੇ ਦੇਖਿਆ ਨਾ ਅਖ ਭਰ ਵੀ
ਸੀ ਬੇਨਿਆਜ਼ੀ ਉਹ ਤੇਰੀ,ਯਾ ਬੇਬਸੀ ਆਖਾਂ

 

loved it

13 Nov 2009

Reply