Home > Communities > Punjabi Poetry > Forum > messages
ਬਾਬਿਆਂ ਦੀ ਸ਼ੋਭਾ
ਜਾਗੋ ਸਿੰਘੋ ਬਾਬੇ ਥੋਨੂੰ ਚੂੰਡ ਚੂੰਡ ਕੇ ਖਾ ਗੇ ਨੇ |
ਜੋ ਕੁਝ ਕਰਤਾ ਬੱਬੂ ਨੇ ਉਹ ਆਪ ਏਹੇ ਕਰ ਸਕਦੇ ਨੀ |
ਝੂਠ ਪਾਖੰਡ ਦੀ ਕਰਦੇ ਹੱਟੀ ਸਚ ਨੂੰ ਤਾਂ ਜਰ ਸਕਦੇ ਨੀ |
ਤਿਲ ਭਰ ਉਸਨੇ ਸਚ੍ਚ ਬੋਲਤਾ , ਇਹ ਤਾਂ ਉਈ ਬੁਖਲਾ ਗੇ ਨੇ,
ਜਾਗੋ ਸਿਖੋ ਬਾਬੇ ਥੋਨੂੰ ਚੂੰਡ ਚੂੰਡ ਕੇ ਖਾ ਗੇ ਨੇ |
ਲਛੇਦਾਰ ਏਹੇ ਕਰਦੇ ਭਾਸ਼ਨ, ਗੱਲਾਂ ਖੂਬ ਘੁਮਾਉਂਦੇ ਨੇ |
ਉਹਨੇ ਗੱਲ ਕੀਤੀ ਸੀ ਬੱਤੀ ਦੀ, ਕਿਵੇਂ ਗੱਡੀ ਦਾ ਰੋਲਾ ਪਾਉਂਦੇ ਨੇ |
ਗੱਲਾਂ ਕਰਦੇ ਵਡੀਆਂ , ਜਿਹੜੇ ਕਨੇਡਾ ਚ ਵੀ ਪੈਰੀਂ ਹਥ ਲਵਾ ਗੇ ਨੇ |
ਜਾਗੋ ਸਿਖੋ ਬਾਬੇ ਥੋਨੂੰ ਚੂੰਡ ਚੂੰਡ ਕੇ ਖਾ ਗੇ ਨੇ |
24 Nov 2009
ਲੋਕਾਂ ਤਾਂਈ ਦਿੰਦੇ ਮੱਤਾਂ , ਆਪਨੇ ਪੱਲੇ ਕਖ ਨਹੀਂ |
ਉਸਤੁਤ ਨਿੰਦਿਆ ਦੇ ਵਿੱਚ ਡੁਬਿਓ , ਇਹ ਤਾਂ ਕੋਈ ਗੁਰਮੱਤ ਨਹੀ |
ਪਾ ਕੇ ਕਪੜੇ ਬੁੜੀਆਂ ਵਾਲੇ , ਕਿਦਾਂ ਇਹ ਭਰਮਾ ਗੇ ਨੇ |
ਜਾਗੋ ਸਿਖੋ ਬਾਬੇ ਥੋਨੂੰ ਚੂੰਡ ਚੂੰਡ ਕੇ ਖਾ ਗੇ ਨੇ |
ਲੋਕਾਂ ਨੂੰ ਭਰਮਾ ਭਰਮਾ ਕੇ ਪੇਸੈ ਬਹੁਤ ਕਮਾ ਲੈ ਨੇ |
ਸਿਰ ਤੇ ਲਾ ਕੇ ਕਲਗੀਂ ਆਪਨੇ, ਮੇਕ-ਅਪ ਬਹੁਤ ਸਜਾ ਲੈ ਨੇ |
ਗੁਰਮਿਤ ਕਹੇ ਕੇ ਮਰਨ ਕਬੂਲ, ਇਹ ਬਰਥਡੇ ਬਹੁਤ ਮਨਾ ਗੇ ਨੇ |
"ਥੋਮ੍ਸਨ ਵਾਲੇ ਮੁੰਡਿਆ " ਪੇਸੈ ਖਾਤਰ ਮਸਲੇ ਲੰਗਰਾਂ ਦੇ ਉਲਝਾ ਗੇ ਨੇ |

Yoy may enter 30000 more characters.
24 Nov 2009
, well done.
Really nice one. He deserve support of all of us. for posting.
24 Nov 2009
bohut hi vadhiya likhiya tussin,
24 Nov 2009
very nice ji.. ladies badly need some education regard this..
24 Nov 2009
Bilkul jaspreet ji...
taan hee tan babbu maan ne keha ae
"Ehna anparh beebiya ne bande gal Rabb di takhti paa ti"
24 Nov 2009
oh tan kehnda he rhega.. vdiya hai .. we need to support him n i guess this tym all youth s with him even more than any other tym......may god bless him
25 Nov 2009
Veer ji, Bohat vadiya likhya tusi.....thanks for sharing.....
25 Nov 2009
hanji jaspreet ji.... youth da reaction da internet te dekheya hee jaa sakda.... youtube te blogs te... sab babbu maan de haq ch ne.....
isse karke de aah kujh baabe baukhlaa gaye ne... ke eh ki hyi jaanda... te garmi ch putthe sidhe byaan deyi jaa rahe ne
25 Nov 2009
Thanks Everyone
May Waheguru Bless all.
25 Nov 2009
Copyright © 2009 - punjabizm.com & kosey chanan sathh