Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
Eh Meri Shyeari

ik butghare di kalpana hai eh meri shyeari

bai tusi hungara de dyeo main pher karna tyeari

kalam nu mathe la ke jadho koi baat uleekan

dil dyea hukaan wangu eh menu lage payari

sochdyean kujh sochdyean ek laher jahi ayundi

kalam likh dendi pher sochda gal likhi nayari

dunga jajaba payar da hai es dil mere wich

es naal tutda jadho rishta menu laghe dukhyeari

soch kavi di hundi hai yaaro shitaal te komal

akhar akhar jodh ke hundi eh os shingari

daad koi jadh dyenda man pher kher janda hai

'Sohal' dyean akharan te pathak ho janda pher bhari

=========JASBIR SINGH SOHAL====24.11.09

 

Maaf karna dosto eh rachna main Punjabi lipi wich nahi

pesh kar sakyea pata nahi Punjabizm. com te koi mainu

problem lagi te paste nahi hoi....

26 Nov 2009

Amrinder Singh
Amrinder
Posts: 4097
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ssa ji.. bahut wadhiya

 

but tusi punjabi ch kyo ni post kar sake .. eh ni main samjh sakeya ...

yaa tan eh ho sakda hai k tusi punjabi ch type unicode font ch naa keeta hove...

shayad amarlipi wagaira ch type keeta hove... but web te unicode fonts chalde ne.. te oh apni site te v changi tarah chalde ne ji.. :)

26 Nov 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਇਕ ਬੁੱਤਘਾੜੇ ਦੀ ਕਲਪਨਾ ਹੈ ਇਹ ਮੇਰੀ ਸ਼ਾਇਰੀ ਬਈ ਤੁਸੀ ਹੁੰਗਾਰਾ ਦੇ ਦਿਓ ਮੈਂ ਫਿਰ ਕਰਾਂ ਤਿਆਰੀ ਮੈਂ ਕਲਮ ਨੂੰ ਮੱਥੇ ਲਾ ਕੇ ਜਦੋ ਕੋਈ ਬਾਤ ਉਲੀਕਾਂ ਦਿਲ ਦੀਆਂ ਹੂਕਾਂ ਵਾਗੂੰ ਇਹ ਮੈਨੂੰ ਲੱਗੇ ਪਿਆਰੀ ਸੋਚਦਿਆਂ ਕੁਝ ਸੋਚਦਿਆਂ ਇਕ ਲਹਿਰ ਜਿਹੀ ਆਉਦੀ ਕਲਮ ਲਿਖ ਦੈਂਦੀ ਫਿਰ ਸੋਚਦਾ ਗੱਲ ਲਿਖੀ ਨਿਆਰੀ ਡੂੰਘਾ ਜਜਬਾ ਪਿਆਰ ਦਾ ਹੈ ਇਸ ਦਿਲ ਮੇਰੇ ਵਿਚ ਇਸ ਨਾਲ ਟੁਟਦਾ ਜਦੋ ਰਿਸ਼ਤਾ ਮੈਨੂੰ ਲੱਗੇ ਦੁਖਿਆਰੀ ਸੋਚ ਕਵੀ ਦੀ ਹੁੰਦੀ ਏ ਯਾਰੋ ਸ਼ੀਤਲ ਤੇ ਕੋਮਲ ਅੱਖਰ ਅੱਖਰ ਜੋੜ ਕੇ ਹੁੰਦੀ ਇਹ ਓਸ ਸ਼ਿੰਗਾਰੀ ਦਾਦ ਕੋਈ ਜਦ ਦੇਂਦਾ ਮਨ ਫਿਰ ਖਿੜ ਜਾਂਦਾ ਏ ’ਸੋਹਲ’ ਦਿਆਂ ਅੱਖਰਾਂ ਤੇ ਪਾਠਕ ਹੋ ਜਾਂਦਾ ਫਿਰ ਭਾਰੀ ============ਜਸਬੀਰ ਸਿੰਘ ਸੋਹਲ======24.11.2009
27 Nov 2009

jaspreet sangha
jaspreet
Posts: 3164
Gender: Female
Joined: 18/Nov/2009
Location: jannat
View All Topics by jaspreet
View All Posts by jaspreet
 

ਇਕ ਬੁੱਤਘਾੜੇ ਦੀ ਕਲਪਨਾ ਹੈ ਇਹ ਮੇਰੀ ਸ਼ਾਇਰੀ
ਬਈ ਤੁਸੀ ਹੁੰਗਾਰਾ ਦੇ ਦਿਓ ਮੈਂ ਫਿਰ ਕਰਾਂ ਤਿਆਰੀ
ਮੈਂ ਕਲਮ ਨੂੰ ਮੱਥੇ ਲਾ ਕੇ ਜਦੋ ਕੋਈ ਬਾਤ ਉਲੀਕਾਂ
ਦਿਲ ਦੀਆਂ ਹੂਕਾਂ ਵਾਗੂੰ ਇਹ ਮੈਨੂੰ ਲੱਗੇ ਪਿਆਰੀ
ਸੋਚਦਿਆਂ ਕੁਝ ਸੋਚਦਿਆਂ ਇਕ ਲਹਿਰ ਜਿਹੀ ਆਉਦੀ
ਕਲਮ ਲਿਖ ਦੈਂਦੀ ਫਿਰ ਸੋਚਦਾ ਗੱਲ ਲਿਖੀ ਨਿਆਰੀ
ਡੂੰਘਾ ਜਜਬਾ ਪਿਆਰ ਦਾ ਹੈ ਇਸ ਦਿਲ ਮੇਰੇ ਵਿਚ
ਇਸ ਨਾਲ ਟੁਟਦਾ ਜਦੋ ਰਿਸ਼ਤਾ ਮੈਨੂੰ ਲੱਗੇ ਦੁਖਿਆਰੀ
ਸੋਚ ਕਵੀ ਦੀ ਹੁੰਦੀ ਏ ਯਾਰੋ ਸ਼ੀਤਲ ਤੇ ਕੋਮਲ
ਅੱਖਰ ਅੱਖਰ ਜੋੜ ਕੇ ਹੁੰਦੀ ਇਹ ਓਸ ਸ਼ਿੰਗਾਰੀ
ਦਾਦ ਕੋਈ ਜਦ ਦੇਂਦਾ ਮਨ ਫਿਰ ਖਿੜ ਜਾਂਦਾ ਏ
’ਸੋਹਲ’ ਦਿਆਂ ਅੱਖਰਾਂ ਤੇ ਪਾਠਕ ਹੋ ਜਾਂਦਾ ਫਿਰ ਭਾਰੀ..

jasbir ji maaf krna gustakhi lyi.. main thori jehi pdn lyi sukhali kr rhi han.. because laiybndi bht sohni aa..so oh paragraph jeha bn gya c..te pdn da swwaad jeha khraaab ho janda fer..

te nale main sochya mainu tan laiybndi krni ni aundi chlo edan he hissa pa dyiye..

baki bht he vdiya likhya aa..Good One 

28 Nov 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Jaspreet ji gal daasal eh see ki kujh orkut di

Barhapad lipi di problem ayi hai main kafi koshish kiti

Mavi ji ne vee kujh clu dite see ohna di sahiyeata naal

dubara punjabi verjen wich paste kiti see te eh lines di

thaan pehre de wich ho gayi baki lines ch karn layi shukryia......... 

29 Nov 2009

sukhpal singh
sukhpal
Posts: 1289
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

great writing and a great poetry sir ji,.............

05 Feb 2019

Reply