|
|
|
|
|
|
Home > Communities > Punjabi Poetry > Forum > messages |
|
|
|
|
|
ਇਹ ਕੀ ਰੰਗ ਦਿਖਾਇਆ ਮਾਲਕਾ |
ਇਹ ਕੀ ਰੰਗ ਦਿਖਾਇਆ ਮਾਲਕਾ ਤੂੰ ਇਹ ਕੀ ਰੰਗ ਦਿਖਾਇਆ ਕਪੜੇ ਚਿਟੇ ਮਨ ਦੇ ਮੈਲੇ ਇਹ ਨਾ ਮੈਨੂੰ ਭਾਇਆ ਮਾਲਕਾ ਤੂੰ ਇਹ ਕੀ ਰੰਗ ਦਿਖਾਇਆ ਧਰਮ ਦੇ ਨਾਂ ਤੇ ਅੱਗਾਂ ਲਾਉਦੇ ਖੂੰਨ ਗਰੀਬਾਂ ਦਾ ਕਰਵਾਉਦੇ ਉਹ ਇਹਨੂੰ ਸਮਝਣ ਸਰਮਾਇਆ ਮਾਲਕਾ ਤੂੰ ਇਹ ਕੀ ਰੰਗ ਦਿਖਾਇਆ ਘੁੱਗ ਵਸਦੇ ਇਕ ਸ਼ਹਿਰ ਦੇ ਅੰਦਰ ਗਾਉਦਾ ਪਿਆ ਸੀ ਮਸਤ ਕਲੰਦਰ ਮੈਂ ਅੰਨ ਦਾ ਦਾਣਾ ਨਾ ਖਾਇਆ ਮਾਲਕਾ ਤੂੰ ਇਹ ਕੀ ਰੰਗ ਦਿਖਾਇਆ ਅੱਗ ਲੱਗੀ ਸੋਚਾਂ ਨੂੰ ਜਿਥੇ ਪਹਿਰਾ ਨਹੀ ਰਹਿੰਦਾ ਫਿਰ ਓਥੇ ’ਸੋਹਲ’ ਜੁਲਮ ਇਹ ਕੇਹਾ ਢਾਇਆ ਮਾਲਕਾ ਤੂੰ ਇਹ ਕੀ ਰੰਗ ਦਿਖਾਇਆ I
|
|
07 Dec 2009
|
|
|
|
bahut wadhiya sir...
thanks for sharing..!!
|
|
07 Dec 2009
|
|
|
|
Good one sir ji. Nice sharing thanks
|
|
07 Dec 2009
|
|
|
|
Bahut khoob 22G..!!
ਧਰਮ ਦੇ ਨਾਂ ਤੇ ਅੱਗਾਂ ਲਾਉਦੇ ਖੂੰਨ ਗਰੀਬਾਂ ਦਾ ਕਰਵਾਉਦੇ ਉਹ ਇਹਨੂੰ ਸਮਝਣ ਸਰਮਾਇਆ ਮਾਲਕਾ
|
|
08 Dec 2009
|
|
|
|
Dhanwad Amrinder ji, Satwinder ji te Balihar ji......
|
|
10 Dec 2009
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|