|
|
|
|
|
|
Home > Communities > Punjabi Poetry > Forum > messages |
|
|
|
|
|
ਮੁਹੱਬਤ ਦਾ ਵੀ ਦਮ ਭਰਦੇ ਹੋ ਬੇਸ਼ਕ,ਮਗਰ ਰੁਸਵਾਈ ਤੋਂ ਵੀ ਡਰ ਰਹੇ ਹੋ, |
ਅਵੱਲਾ ਇਸ਼ਕ ਲੱਗਿਆ ਹੈ ਜਦੋਂ ਦਾ, ਖੁਸ਼ੀ ਦੇ ਨਾਲ ਦੁੱਖ ਵੀ ਜਰ ਰਹੇ ਹੋ, ਬੜਾ ਪਛਤਾ ਰਹੇ ਹੋ ਪਿਆਰ ਪਾ ਕੇ, ਜੋ ਇੰਨੇ ਠੰਡੇ ਹਉਕੇ ਭਰ ਰਹੇ ਹੋ, ਕਿਧਰ ਚਲੇ ਹੋ ਏਨਾ ਬਣ ਸੰਵਰ ਕੇ, ਹਵਾ ਦੇ ਨਾਲ ਗੱਲਾਂ ਕਰ ਰਹੇ ਹੋ, ਖੁਦਾ ਜਾਣੇ ਹੋ ਸਾਥੋਂ ਕੀ ਛੁਪਾਉਂਦੇ, ਝਿਜਕ ਦੇ ਨਾਲ ਗੱਲਾਂ ਕਰ ਰਹੇ ਹੋ, ਮੁਹੱਬਤ ਦਾ ਵੀ ਦਮ ਭਰਦੇ ਹੋ ਬੇਸ਼ਕ, ਮਗਰ ਰੁਸਵਾਈ ਤੋਂ ਵੀ ਡਰ ਰਹੇ ਹੋ, ਨਜ਼ਰ ਆਏ ਹੋ ਮੁੱਦਤ ਬਾਅਦ ਸਾਨੂੰ, ਮੇਰੀ ਜਾਨ ਦੱਸੋ ਖਾਂ ਕਿਧਰ ਰਹੇ ਹੋ,
|
|
07 Dec 2009
|
|
|
|
|
Vadhia JANAB lagge raho..!!
|
|
07 Dec 2009
|
|
|
|
|
Amrinder,balihar and satwinder jii tuhada saariyaan da bohut bohut shukriya nice compliments lyi,
|
|
08 Dec 2009
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|