Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਹੀਂ , ਨ ਸਹੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਨਹੀਂ , ਨ ਸਹੀ

ਨਹੀਂ ਜੇ ਹੁਸਨ-ਮਿਹਰ ਦੀ ਨਜ਼ਰ,ਨਹੀਂ , ਨ ਸਹੀ
ਹਸਤ-ਲਕੀਰ ਨੂੰ ਮੇਰੀ ਸੁਧਰ ਨਹੀਂ , ਨ ਸਹੀ

ਸਦਾ ਮਾਸੂਮ ਮੇਰੀ ਪਾੜੇ ਦਿਲ ਸਿਤਾਰਿਆਂ ਦੇ
ਉਹ ਸੰਗ ਦਿਲ ਸੀ ,ਜੇ ਉਸ ਤੇ ਅਸਰ ਨਹੀਂ , ਨ ਸਹੀ

ਹਰੇਕ ਜਾਣਦਾ ,ਬੁਲਬੁਲ ਵੀ, ਪੱਤਾ ਪੱਤਾ ਕੀ
ਜੇ ਫੁਲ ਨੂੰ ਹੀ ਮੇਰੇ ਦਿਲ ਦੀ ਖਬਰ ਨਹੀਂ , ਨ ਸਹੀ

ਜ਼ਬਤ ਜ਼ਰੂਰੀ ਸੀ ਦਿਲ ਨੂੰ,ਤਾਂ ਫੇਰ ਕੀਤਾ ਵੀ
ਵਿਛੜ ਕੇ ਤੇਰੇ ਤੋਂ ਰੋਇਆ-ਸਬਰ ਨਹੀਂ , ਨ ਸਹੀ

ਹੈ ਤੇਰੀ ਤਾਂਘ ਤਾਂ ਮੰਜ਼ਿਲ ਕਦਮ ਕਦਮ ਮੈਨੂੰ
ਹੈ ਮੇਰੀ ਰਾਹਗੁਜ਼ਰ ਤੂੰ, ਜੇ ਘਰ ਨਹੀਂ , ਨ ਸਹੀ

ਜੋ ਤੇਰੇ ਹੁਸਨ ਲਿਖਾਇਆ ਸੀ ਗੀਤ ਬਣਦਾ ਗਿਆ
ਮੇਰੀ ਕਲਮ ਨੂੰ ਲਿਖਣ ਦਾ ਹੁਨਰ ਨਹੀਂ , ਨ ਸਹੀ

ਪੁਰਾਣੇ ਭਰ ਗਏ, ਤਾਜ਼ਾ ਜ਼ਖਮ ਦੀ ਹਾਜਤ ਹੁਣ
ਨਜ਼ਰ ਦੇ ਤੀਰ ਚਲਾਉ, ਧਨੁਰ ਨਹੀਂ , ਨ ਸਹੀ

ਉਹ ਪਹੁ-ਫੁਟਾਲਾ ਭਿਣਕ ਧੁਪ ਤੇਰੀ ਦੇ ਉਗਣੇ ਦੀ
ਜੋ ਇਸ ਦੇ ਹਾਣ ਨੂੰ ਮੇਰੀ ਫਜ਼ਰ ਨਹੀਂ , ਨ ਸਹੀ


--------------c.s.mann

07 Dec 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22 g nice post

07 Dec 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut hi vadhiya bai g ... mere kol shabad nahi tareef karan layi ... ik ik akhar badi khubsurati naal piroya ... thanks for sharing as alwyz..Clapping

07 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Lajawab...!!!!

as always...

 

agree to sandeep veer...!!

great post... 

09 Dec 2009

Reet Kaur
Reet
Posts: 70
Gender: Female
Joined: 26/Jul/2009
Location: BhOoooT pUr
View All Topics by Reet
View All Posts by Reet
 
Sat Shri Aakaal Sir

As alwyzzzz Bohaat he vadiyaa Sir...,,

 

 God Bless u sir

10 Dec 2009

Reply