|
|
|
|
|
|
Home > Communities > Punjabi Poetry > Forum > messages |
|
|
|
|
|
ਗਜ਼ਲ - ਜਾਂਦੇ ਨੇ ਤਾਂ ਜਾਣ ਦੇਵੋ |
ਦੋਸਤੋ ਇਕ ਗਜ਼ਲ ਲੈ ਕੇ ਹਾਜ਼ਿਰ ਹਾਂ ਆਸ ਹੈ ਪਸੰਦ ਕਰੋਗੇ:
ਉਹ ਚਲੇ ਜੇ, ਜਾਂਦੇ ਨੇ ਤਾਂ ਜਾਣ ਦੇਵੋ ਰੋਕ੍ਣਾ ਨੀ, ਜਾਂਦੇ ਨੇ ਤਾਂ ਜਾਣ ਦੇਵੋ
ਰੋਕਿਆ ਹੈ ਮੈ ਬਹੁਤ ਪਰ ਮੰਨਦੇ ਨੀ ਜਿਦ ਉਨਾ ਦੀ, ਜਾਂਦੇ ਨੇ ਤਾਂ ਜਾਣ ਦੇਵੋ
ਪਾਲੇ ਨੇ ਮੈ ਖੂਨ ਆਪ੍ਣੇ ਨਾਲ ਹੰਝੂ ਵਗ ਅਖਾਂ ਚੋ, ਜਾਂਦੇ ਨੇ ਤਾਂ ਜਾਣ ਦੇਵੋ
ਲਫ਼ਜ਼ ਪਵਿਤਰ ਆਪ੍ਣੀ ਉਸ ਜ਼ਿੰਦਗੀ ਦੇ ਬਣ ਗਜ਼ਲ ਜੇ, ਜਾਂਦੇ ਨੇ ਤਾਂ ਜਾਣ ਦੇਵੋ
ਰੌਸ਼ਨੀ ਵਿਚ ਜੋ ਬਣੇ ਪਰਛਾਂਵੇ ਮੇਰੇ ਵਿਚ ਹਨੇਰੇ, ਜਾਂਦੇ ਨੇ ਤਾਂ ਜਾਣ ਦੇਵੋ
ਰਾਤ ਦੇ ਸਾਥੀ ਹਮੇਸ਼ਾ ਤਾਰੇ ਹੁੰਦੇ ਦਿਨ ਚੜੇ ਤੇ, ਜਾਂਦੇ ਨੇ ਤਾਂ ਜਾਣ ਦੇਵੋ
ਕਲ ਵਿਦੇਸ਼ਾ ਵਿਚ ਪੁਤਰ ਤਰਸਣਗੇ ਮਾਵਾਂ ਛਡ ਕੇ ਅਜ ਜੇ, ਜਾਂਦੇ ਨੇ ਤਾਂ ਜਾਣ ਦੇਵੋ
-ਅਰਿੰਦਰ
|
|
16 Dec 2009
|
|
|
|
|
Bahut vadhiya likhya dear...God bless...
|
|
17 Dec 2009
|
|
|
|
|
Rachna pasand karan layee shukriyaa...
|
|
22 Dec 2009
|
|
|
|
|
Rachna pasand karan layee shukriyaa...
ah line cute likhde o..
rchna wdhiya ji..
|
|
01 Mar 2010
|
|
|
|
|
Bahut kaim aa 22 tuhadi rachna.
|
|
01 Mar 2010
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|