Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲੋੜ ਕੀ ਹੈ(Lod Ki Hai) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurjeet Singh
Gurjeet
Posts: 52
Gender: Male
Joined: 02/Nov/2009
Location: Karnal
View All Topics by Gurjeet
View All Posts by Gurjeet
 
ਲੋੜ ਕੀ ਹੈ(Lod Ki Hai)

ਆਪਣੇ ਦਿਲ ਦਾ ਦਰਦ ਹਰ ਵੇਲੇ ਲੁਕੌਨ ਦੀ ਲੋੜ ਕੀ ਹੈ
ਜਿੰਦਗੀ ਚ ਹਰ ਵੇਲੇ ਮੁਸਕੁਰਾਉਣ ਦੀ ਲੋੜ ਕੀ ਹੈ

ਜੇ ਓਹ ਆ ਜਾਣ ਸਾਡੀ ਜਿੰਦਗੀ ਚ ਤੇ ਆ ਜਾਏਗੀ ਬਹਾਰ
ਜੇ ਓਹ ਨਾ ਆਏ ਤੇ ਕਿਸੇ ਹੋਰ ਦੇ ਵੀ ਆਉਣ ਦੀ ਲੋੜ ਕੀ ਹੈ

ਅਸੀਂ ਮਨਿਆ ਕੇ ਨਾ ਹੋਣਾ ਸਾਥੋਂ ਵੱਦ ਨਾਦਾਨ ਕੋਈ ਦੁਨਿਆ ਚ
ਪਰ ਆਪਣੇ ਆਪ ਨੂੰ ਅਸੀਂ ਹਰ ਵੇਲੇ ਕਹਿਏ ਨਾਦਾਨ ਇਸਦੀ ਵੀ ਲੋੜ ਕੀ ਹੈ

ਅਸੀਂ ਤਾ ਓਹ ਇੰਸਾਨ ਹਾਂ ਜੋ ਹੋ ਜਾਂਦੇ ਹਾਂ ਫੁੱਲਾਂ ਨਾਲ ਵੀ ਜ਼ਖਮੀ
ਫੇਰ ਸਾਡੇ ਦਿਲ ਤੇ ਪਥਰਾਂ ਨਾਲ ਜ਼ਖਮ ਬਣਾਉਣ ਦੀ ਲੋੜ ਕੀ ਹੈ

"ਗੁਰਜੀਤ" ਜੋ ਲਾਉਣ ਦੁਨਿਆ ਚ ਦਿਲ ਸਿਰਫ਼ ਮੰਨ ਪਰਚਾਉਣ ਲਈ
ਇਹੋ ਜੇਹ਼ੇ ਲੋਕਾਂ ਨਾਲ ਫਿਰ ਦਿਲ ਲਾਉਣ ਦੀ ਲੋੜ ਕੀ ਹੈ

************************************************** *******

Apne Dil Da Dard Har Wele Lukaun Di Lod Ki Hai
Zindagi Ch Har Wele Muskuraun Di Lod Ki Hai

Je Oh Aa Jaan Saadi Zindagi Ch Te Aa Jaayegi Bahaar
Je Oh Na Aaaye Te Kise Hor De Vi Aaun Di Lod Ki Hai

Asi Manya Ke Na Hona Saatho Wadh Naadan Koi Duniya Ch
Par Apne Aap Nu Asi Har Wele Kahiye Nadaan Isdi Vi Lod Ki Hai

Asi Ta Oh Insaan Han Jo Ho Jaande Han Phullan Naal Vi Zakhmi
Fer Saade Dil Te Pathran Naal Zakham Banaun Di Lod Ki Hai

"Gurjeet" Jo Laun Duniya Ch Dil Sirf Mann Parchaun Layi
Eho Jehe Lokan Naal Fer Dil Laun Di Lod Ki Hai

21 Dec 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya janab. And wellcome to website. Jeonde wasde raho

21 Dec 2009

Gurjeet Singh
Gurjeet
Posts: 52
Gender: Male
Joined: 02/Nov/2009
Location: Karnal
View All Topics by Gurjeet
View All Posts by Gurjeet
 

ਧਨਵਾਦ ਸਤਵਿੰਦਰ ਵੀਰ ਜੀ

03 Mar 2010

Reply