Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁਝ ਅਲਫਾਜ਼ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਦੇ ਸਨਮੁੱਖ..... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 
ਕੁਝ ਅਲਫਾਜ਼ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਦੇ ਸਨਮੁੱਖ.....



 

 

ਇੱਕ ਉਹਦੇ ਪਿਆਰ ਲਈ ਮੈਨੂੰ ਕਿੱਨਾ ਕੁਝ ਸਹਿਣਾ ਪੈਦਾਂ ਏ,

ਮੈਨੂੰ ਜਿਥੇ ਉਹ ਰੱਬ ਰੱਖੇ ਉਸੇ ਹਾਲ 'ਰਹਿਣਾਂ ਪੈਦਾਂ ਏ,

ਮਾਂ-ਪਿਉ ਦੇ ਵੀ ਪਿਆਰ ਨੂੰ ਮੈਂ ਕੁਝ ਹੱਦ ਤੱਕ ਭੁਲਾ ਲਿਆ,

ਉਸ ਬੇਦਰਦ ਸੱਜ਼ਣ ਨਾਲ ਇਨਾਂ ਗੂੜਾ ਪਿਆਰ ਪਾ ਲਿਆ,

ਬਹੁਤ ਚੰਗੇ ਵੀ ਗੁਆ ਲਏ ਨੇ ਮੈਂ ਉਸਦੀ ਖਾਤਿਰ,

ਇੱਕ-ਤਰਫੇ ਪਿਆਰ ਕਹਾਣੀ ਦਾ ਲਖਵਿੰਦਰ' ਅੱਜ ਬਣ ਗਿਆ ਪਾਤਰ,

ਉਹਨਾ ਦਿਤੇ ਦਰਦਾਂ ਨੂੰ ਅੱਜ ਹੱਸ ਕਿ ਸਹਿਣਾਂ ਪੈਦਾਂ ਏ,

ਮੈਨੂੰ ਜਿਥੇ ਉਹ ਰੱਬ ਰੱਖੇ ਉਸੇ ਹਾਲ 'ਰਹਿਣਾਂ ਪੈਦਾਂ ਏ.........

 

 


 

28 Dec 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਮੈਨੂੰ ਜਿਥੇ ਉਹ ਰੱਬ ਰੱਖੇ ਉਸੇ ਹਾਲ 'ਰਹਿਣਾਂ ਪੈਦਾਂ ਏ.........

 

 

brilliant........bahaut vadiya ........ sachi direct 4m d heart lagdiya........keep up d good work

28 Dec 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Yeah, bahut hi wadhiya 22 mereya. Heart touching. Jeooo

28 Dec 2009

Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 

ਦਿਲ ਦੇ ਬੋਲ , ਲਫਜਾਂ ਦੀ ਜ਼ੁਬਾਨੀ.......

 

xelent.....

28 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awesome 22 g.... great job..!!!

 

28 Dec 2009

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਬਹੁਤ ਸ਼ੁਕਰੀਆ ਆਪ ਸਭ ਦਾ...


ਇਹ ਮੇਰੀ ਪਹਿਲੀ ਕੋਸ਼ਿਸ਼ ਸੀ... ਡਿਗਰੀ ਦੇ ਅਖੀਰਲੇ ਸਾਲ 'ਚ ਲਿਖੀ ਸੀ Mar.07 'ਚ....

 

ਮੈ ਜਲਦ ਹੀ ਮਨ ਦੇ ਬੋਝੇ 'ਚੋਂ ਇੱਕ ਛੋਟੀ ਜਿਹੀ ਕੋਸ਼ਿਸ਼ ਆਪ ਸਭਨਾਂ ਦੇ ਸਨਮੁੱਖ ਕਰਾਂਗਾ....

 

ਆਸ ਹੈ ਤਸਦੀਕ ਕਰੋਗੇ..

 

ਤੁਹਾਡਾ ਲਖਵਿੰਦਰ...

31 May 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
bahut sohna likhia veer

bade sohne te dard bhare khayal ne

31 May 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

nice one hai ji...

01 Jun 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

lakhwinder g bhut sohna likhea ............

 

01 Jun 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

nice attempt......keep it up!!

02 Jun 2010

Showing page 1 of 2 << Prev     1  2  Next >>   Last >> 
Reply