ਮਘਦੇ ਦੀਵੇ ਦੀ ਲੌਅ ਵਰਗਾ,ਮਿੱਠੇ ਖਾਅਬਾ ਦੀ ਖੁਸ਼ਬੌ ਵਰਗਾ ਕਿਸੇ ਸ਼ਾਤ ਨਦੀ ਦੇ ਨੀਰ ਜਿਹਾ,ਮਾ ਦੇ ਦੁੱਧ ਦੀ ਤਾਸੀਰ ਜਿਹਾਜੀਅ ਵਿਚ ਵਸਦੇ ਜੀਅ ਵਰਗਾ,ਇਕ ਸੁਖਾ ਲੱਧੀ ਧੀ ਵਰਗਾ ਸੱਚੇ ਸੁੱਚੇ ਪਾਕ ਪਿਆਰ ਜਿਹਾ,ਸਾਹਾ ਤੌ ਨਿੱਘੇ ਯਾਰ ਜਿਹਾ ਸਿਖਰ ਦੁਪਿਹਰੇ ਛਾਵਾ ਵਰਗਾ,ਅੱਲੜ ਉਮਰੇ ਚਾਅਵਾ ਵਰਗਾ ਪੰਜ ਦਰਿਆਵਾ ਦੇ ਆਬ ਜਿਹਾ,ਕਿਸੇ ਸ਼ਾਇਰ ਮਨ ਜੇ ਖਾਬ ਜਿਹਾ
ਸਾਡੀ ਸਰਦਲ ਤੇ ਦਸਤਕ ਦੇ ਰਹੇ ਨਵੇ ਵਰੇ ਨੂੰ ਜੀ ਆਇਆ,,,,,,,, ਤੇ ਤੁਹਾਡੀ ਸਭ ਦੀ ਸਲਾਮਤੀ ਦੀ ਦੁਆ,,
Thanks 22 g.... mere wallo v saareya nu nava saal bahut mubaarak hove...
BYE!! BYE!! 2009
Now let's welcome 2010
!!!!! WisH YoU A HappY NeW YeaR !!!!!
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਇਹ ਸਾਲ ਸਭ ਦੀ ਜਿੰਦਗੀ ਖੁਸ਼ੀਆਂ ਨਾਲ ਭਰ ਦੇਵੇ...
ਮੇਰੇ ਵਲੋਂ ਪੰਜਾਬਿਜ਼ਮ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਨਵੇਂ ਵਰੇ ਦੀਆਂ ਬਹੁਤ ਬਹੁਤ ਮੁਬਾਰਕਾਂ... ਦੁਆ ਕਰਦਾ ਹਾਂ ਕਿ ਨਵੇਂ ਸਾਲ ਵਿੱਚ ਸਾਡਾ ਇਹ ਪਰਿਵਾਰ ਹੋਰ ਬੁਲੰਦੀਆ ਛੋਹੇ.. ਜਿਉਂਦੇ ਵਸਦੇ ਰਹੋ ਤੇ ਜਿੰਦਗੀ ਦਾ ਅਨੰਦ ਮਾਣੋ.. ਸ਼ੁਭ ਕਾਮਨਾਵਾਂ ਸਹਿਤ,ਬਲਿਹਾਰ ਸੰਧੂ
ਮੇਰੇ ਵਲੋਂ ਪੰਜਾਬਿਜ਼ਮ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਨਵੇਂ ਵਰੇ ਦੀਆਂ ਬਹੁਤ ਬਹੁਤ ਮੁਬਾਰਕਾਂ...
ਦੁਆ ਕਰਦਾ ਹਾਂ ਕਿ ਨਵੇਂ ਸਾਲ ਵਿੱਚ ਸਾਡਾ ਇਹ ਪਰਿਵਾਰ ਹੋਰ ਬੁਲੰਦੀਆ ਛੋਹੇ..
ਜਿਉਂਦੇ ਵਸਦੇ ਰਹੋ ਤੇ ਜਿੰਦਗੀ ਦਾ ਅਨੰਦ ਮਾਣੋ..
ਸ਼ੁਭ ਕਾਮਨਾਵਾਂ ਸਹਿਤ,ਬਲਿਹਾਰ ਸੰਧੂ
RABB kare sab nu ohna di zindagi da ik changa maqsad mile te har insaan mazhab de her-pher ton baahar nikal ke insaaniyat nu kubool kare .....
RABB ton dua aye ke sab nu sukoon te salaamati te har khushi naal navaaze .......
HAPPY NEW YEAR to all of u my dear ones .......
RABB rakha
Happy new year to all. Sache patshah sab de sira te mehr bhareya hath rakhe.