Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
!!!!.........!!!! .
!!!!.........!!!!
Posts: 33
Gender: Female
Joined: 19/Sep/2009
Location: QaYaNaaT
View All Topics by !!!!.........!!!!
View All Posts by !!!!.........!!!!
 
!!!...ਸੱਦਾਮ ਹੁਸੈਨ ਨੂੰ ਸਮਰਪਿਤ...!!!

*********************************
ਮੁਨਸਫ਼ੀ ਐ ਮੁਨਸਫ਼ੀ,
ਆ ਸੱਚ ਸੁਣੇਂਦੀ ਮੁਨਸਫ਼ੀ...
ਮੈ ਘੁੱਟੋ-ਘੁੱਟੀ ਪੀ ਗਿਆ,
ਆ ਤੂੰ ਵੀ ਪੀ ਲੈ.. ਮੁਨਸਫ਼ੀ...!!!

ਜਿੰਦਗੀ ਐ ਜਿੰਦਗੀ,
ਆ ਦੇਖ ਲੈ ਐ ਜਿੰਦਗੀ...
ਮੈਂ ਤੇਰੇ ਬਿਨ ਵੀ ਜੀਅ ਗਿਆ,
ਆ ਦੇਖ ਲੈ ਐ.. ਜਿੰਦਗੀ...!!!

ਬੇਖੁਦੀ ਐ ਬੇਖੁਦੀ,
ਆਹ ਅੱਖਾਂ ਖੋਲ ਤੂੰ ਬੇਖੁਦੀ...
ਦੇਖ ਮੈਂ ਹੋਸ਼ ਨੂੰ ਪਾ ਲਿਐ ,
ਹੁਣ ਤੁੰ ਵੀ ਸੰਭਲ ਐ.. ਬੇਖੁਦੀ...!!!

ਮਹਿਕਸ਼ੀ ਐ ਮਹਿਕਸ਼ੀ,
ਆ ਬਣ ਮਹਿਮਾਨ ਮੇਰੀ ਮਹਿਕਸ਼ੀ...
ਅਸਾਂ ਜਹਿਰ ਪਿਆਲੜੇ ਪੀਵਣੇ,
ਮਦਹੋਸ਼ੀ ਚੱਖ਼ ਲੈ .. ਮਹਿਕਸ਼ੀ ...!!!

ਵਜੰਤਰੀ ਐ ਵਜੰਤਰੀ ,
ਆ ਤੂੰ ਵੀ ਅਜ਼ਮਾ ਵਜੰਤਰੀ...
ਤੇਰਾ ਤੂੰਬਾ ਅੱਜ ਮੈਂ ਬਣ ਗਿਆਂ,
ਲੈ ਕਸ ਲੈ ਤਾਰਾਂ.. ਵਜੰਤਰੀ...!!!

ਦਿਲਲੱਗੀ ਐ ਦਿਲਲੱਗੀ ,
ਆ ਸੁਣ ਲੈ ਸੱਚੀਆਂ ਦਿਲਲੱਗੀ...
ਦੇਖ ਜਖ਼ਮ ਅਵੱਲੜੇ ਜ਼ਿਗਰ ਦੇ,
ਸਾਡੀ ਮੌਤ ਤੇ ਹੱਸ ਲੈ.. ਦਿਲਲੱਗੀ...!!!

ਸਰਕਸ਼ੀ ਐ ਸਰਕਸ਼ੀ,
ਆ ਤੂੰ ਵੀ ਪਰਖ਼ ਲੈ ਸਰਕਸ਼ੀ...
ਅਸਾਂ ਨੰਗੀਆਂ ਤਲਵਾਰਾਂ ਤੇ ਨੱਚਣਾ ,
ਆਰਜ਼ੂ-ਏ-ਦਿਲ ਐ .. ਸਰਕਸ਼ੀ...!!! 
***********************************

30 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ssa ji.. janab purane din yaad kara te... jad punjabi poetry community ch gaah paunde hunde si....

 

te pata nahi main kinni waar parh chukka haan ... har waar mainu eh navi hee jaapdi hai....

 

awesome ... great job..

thanks for posting it again here...

30 Dec 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Gr8....bahut khoob G...!!

30 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

hey ..so good.. great..simple but different..

01 Jan 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ajj mera dil kar aaya eh parhan nu fer...!!!

 

 

24 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

wahhh ....

siraa hai ...

suwaad aa gya pd ke ...

25 Sep 2010

Reply