|
|
|
|
|
|
Home > Communities > Punjabi Poetry > Forum > messages |
|
|
|
|
|
ਇਕ ਕੋਰਾ ਕਾਗਜ਼ (Ik Kora Kaagaz) |
ਆਪਨੇ ਆਪ ਨੂੰ ਮੇਰੇ ਨਾਲੋਂ ਲਿਆ ਕਰ ਵਖ ਉਸਨੇ ਨਹੀ ਸੀ ਜੋ ਕਰਨਾ ਮੈਂ ਲਿਆ ਓਹ ਵੀ ਮੇਰੇ ਤੋਂ ਕਰਾ ਉਸਨੇ
ਯਾਦ ਓਹਦੇ ਲਖ ਵਾਰ ਵੀ ਕਰਨ ਤੇ ਨਾ ਆਵਾਂ ਮੈਂ ਏਹੋ ਜਿਹਾ ਮੈਨੂ ਦਿਲੋਂ ਆਪਣੇ ਕੀਤਾ ਵਿਦਾ ਉਸਨੇ
ਮੈਂ ਹਾਂ ਬਸ ਉਸ ਲਈ ਸਮੇਂ ਦੀ ਲੋੜ ਵਾਂਗੂ ਆਖਿਰ ਇਹ ਇਹਸਾਸ ਵੀ ਮੈਨੂ ਦਿੱਤਾ ਕਰਾ ਉਸਨੇ
ਇਕ ਪਲ ਲਈ ਜ਼ਰੂਰ ਲਿਖਿਆ "ਵਫ਼ਾ " ਉਸਨੇ ਮੇਰੇ ਦਿਲ ਉੱਤੇ ਖੌਰੇ ਫੇਰ ਦਿੱਤਾ ਕਿਓਂ ਹਥੀਂ ਮਿਟਾ ਉਸਨੇ
"ਗੁਰਜੀਤ" ਰਿਹਾ ਮੈਂ ਉਸ ਲਈ ਵਾਂਗ ਇਕ ਕੋਰਾ ਕਾਗਜ਼ ਪਹਿਲਾਂ ਮਾਰੀਆਂ ਲੀਕਾਂ , ਪਾੜਿਆ ਫਿਰ ਦਿੱਤਾ ਜਲਾ ਉਸਨੇ
************************************************** *******
Apne Aap Nu Mere Naalo Leya Kar Wakh Usne Nahi Si Jo Karna Main Leya Oh Vi Mere Ton Kara Usne
Yaad Ohde Lakh Waar Vi Karan Te Naa Aavaan Main Eho Jeha Mainu Dilon Apne Kita Vidaa Usne
Main Haan Bas Us Layi Samme Di Lod Waangu Aakhir Eh Ehsaas Vi Mainu Ditta Kara Usne
Ik Pal Layi Zaroor Likhiya "Wafa" Usne Mere Dil Utte Khaure Fer Ditta Kyon Hathi Mita Usne
"Gurjeet" Reha Main Us Layi Waang Ik Kora Kaagaz Pehlan Maariyan Leekan, Paadeya Fer Ditta Jala Usne
|
|
11 Jan 2010
|
|
|
|
nice work 22 g....
keep writing..!! n keep sharing..!!
|
|
11 Jan 2010
|
|
|
|
|
welcome to punjabizm family bai g ...
ਇਕ ਪਲ ਲਈ ਜ਼ਰੂਰ ਲਿਖਿਆ "ਵਫ਼ਾ " ਉਸਨੇ ਮੇਰੇ ਦਿਲ ਉੱਤੇ ਖੌਰੇ ਫੇਰ ਦਿੱਤਾ ਕਿਓਂ ਹਥੀਂ ਮਿਟਾ ਉਸਨੇ
"ਗੁਰਜੀਤ" ਰਿਹਾ ਮੈਂ ਉਸ ਲਈ ਵਾਂਗ ਇਕ ਕੋਰਾ ਕਾਗਜ਼ ਪਹਿਲਾਂ ਮਾਰੀਆਂ ਲੀਕਾਂ , ਪਾੜਿਆ ਫਿਰ ਦਿੱਤਾ ਜਲਾ ਉਸਨੇ
eh lines bahut pasand aayian ... nice wrk
|
|
11 Jan 2010
|
|
|
|
|
|
bahut hi vadhiaa bai ji ............keep writin n sharin
|
|
12 Jan 2010
|
|
|
|
sply the last one.keep posting
|
|
12 Jan 2010
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|