Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਦੇਖੋ ਵੀਡੀਓ-ਮਨੋਰੰਜਨ ਨਾਲ ਭਰਪੂਰ ਫਿਲਮ 'ਟੌਹਰ ਮਿੱਤਰਾਂ ਦੀ'

ਦੇਖੋ ਵੀਡੀਓ-ਮਨੋਰੰਜਨ ਨਾਲ ਭਰਪੂਰ ਫਿਲਮ 'ਟੌਹਰ ਮਿੱਤਰਾਂ ਦੀ'

 

Jagbani Exlusive

 

ਪੰਜਾਬੀ ਸਿਨੇਮਾ ਜੋ ਬਦਲਾਅ ਆਇਆ ਹੈ ਉਸਨੇ ਫਿਲਮਾਂ ਦੇ ਰੂਪ ਨੂੰ ਬਦਲ ਕੇ ਰੱਖ ਦਿੱਤਾ ਹੈ। ਅੱਜ ਦੀਆਂ ਪੰਜਾਬੀ ਫਿਲਮਾਂ ਬਾਲੀਵੁੱਡ ਅਤੇ ਹਾਲੀਵੁੱਡ ਦੀਆਂ ਫਿਲਮਾਂ ਨੂੰ ਪੂਰੀ ਟੱਕਰ ਦੇ ਰਹੀਆਂ ਹਨ। ਅਮਰਿੰਦਰ ਗਿੱਲ ਦੀ ਨਵੀਂ ਫਿਲਮ 'ਟੌਹਰ ਮਿੱਤਰਾਂ ਦੀ' ਨੇ ਅੱਜ ਪਹਿਲੇ ਦਿਨ ਹੀ ਬਾਕਸ ਆਫਿਸ 'ਤੇ ਧਮਾਲਾਂ ਪਾ ਦਿੱਤੀਆਂ।

 

dekho video-POPCORN VS FLOPSORN

 

12 May 2012

Reply