Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੱਚਾ ਪਿਆਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਸੱਚਾ ਪਿਆਰ
ਮੈਂ ਸੁਣਿਆ ਸੱਚਾ ਪਿਆਰ
ਹਰ ਕਿਸੇ ਨੂੰ ਮਿਲਦਾ ਨਹੀਂ!!
ਪਰ ਕੀ ਕਰਾਂ ਇਹ ਦਿਲ ਹੈ
ਜੋ ਅਜੇ ਵੀ ਮੰਨਦਾ ਨਹੀਂ!!

ਬੜੀ ਢੂੰਗੀਆਂ ਉਮੀਦਾਂ ਲਾਈ ਬੈਠਾ ਏ!!
ਕਦੇ ਤਾਂ ਸਮਝੇਗੀ ਉਹ
ਦਿਲ ਨੂੰ ਸਮਝਾਈ ਬੈਠਾ ਏ!!
ਜੋ ਖੋਇਆ ਇੱਕ ਵਾਰ
ਉਹ ਮੁੜ ਮਿਲ ਸਕਦਾ ਨਹੀਂ!!

ਮੈਂ ਸੁਣਿਆ ਸੱਚਾ ਪਿਆਰ
ਹਰ ਕਿਸੇ ਨੂੰ ਮਿਲਦਾ ਨਹੀਂ!!
ਪਰ ਕੀ ਕਰਾਂ ਇਹ ਦਿਲ ਹੈ
ਜੋ ਅਜੇ ਵੀ ਮੰਨਦਾ ਨਹੀਂ!!

ਯਾਦਾਂ ਉਸ ਦੀਆਂ
ਅੱਜ ਵੀ ਸੀਨੇ ਵਿੱਚ ਕੈਦ ਨੇ!!
ਤਨਹਾ ਗੁਜ਼ਰਦੀਆਂ
ਹਰ ਦਿਨ ਤੇ ਰੈਣ ਵੇ!!
ਮੈਂ ਜੋ ਸੋਚਾਂ ਹਰ ਵਾਰ
ਉਹ ਪੂਰਾ ਹੋ ਸਕਦਾ ਨਹੀਂ!

ਮੈਂ ਸੁਣਿਆ ਸੱਚਾ ਪਿਆਰ
ਹਰ ਕਿਸੇ ਨੂੰ ਮਿਲਦਾ ਨਹੀਂ!!
ਪਰ ਕੀ ਕਰਾਂ ਇਹ ਦਿਲ ਹੈ
ਜੋ ਅਜੇ ਵੀ ਮੰਨਦਾ ਨਹੀਂ!!

ਉਹ ਮੁੜ ਆਵੇ ਵਾਪਸ ਯਾ ਨਾ ਆਵੇਗੀ!!
ਅਲੱਗ ਜ਼ਿੰਦਗੀ ਤਾਂ ਗੁੱਜਰ ਹੀ ਜਾਵੇਗੀ!!
ਤਸਵੀਰ ਜੋ ਕੈਦ ਸੀਨੇ ਵਿੱਚ
ਉਹ ਕੋਈ ਮੇਟ ਸਕਦਾ ਨਹੀਂ!!

ਮੈਂ ਸੁਣਿਆ ਸੱਚਾ ਪਿਆਰ
ਹਰ ਕਿਸੇ ਨੂੰ ਮਿਲਦਾ ਨਹੀਂ!!
ਪਰ ਕੀ ਕਰਾਂ ਇਹ ਦਿਲ ਹੈ
ਜੋ ਅਜੇ ਵੀ ਮੰਨਦਾ ਨਹੀਂ!!
23 Nov 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

A Heart touching poetry,..............i read this many times veer,............

03 Dec 2020

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
🙏🙏🙏🙏🙏

Dhanvad jio...
03 Dec 2020

Reply