Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੂ ੲਿੱਕ ੲਿੱਕ ਕਰ.... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਤੂ ੲਿੱਕ ੲਿੱਕ ਕਰ....
ਤੂੰ ੲਿੱਕ ੲਿੱਕ ਕਰ
ਦਿਲ ਦੇ ਸਭ ਅਰਮਾਨਾਂ ਨੂੰ
ਬੇਗੈਰਤਾਂ ਵਾਂਗ ਲਤਾੜਦੀ ਗੲੀ
ਪਰ ਮੈਂ ਮਿੱਟੀ ਵਾਂਗ
ਸਭ ਬੰਦ ਬੁੱਲਾਂ ਨਾਲ ਜਰ ਲਿਆ
ਤੇ ਆਪਣੇ ਧਰਤ ਜਿਹੇ ਦਿਲ ਵਿੱਚ
ਤੇਰਾ ਦਿੱਤਾ ਹਰ ਫੱਟ ਭਰ ਲਿਆ ।

ਤੂੰ ਜਦੋਂ ਜਦੋਂ ਵੀ
ਬਿੱਜਲ ਬਣ ਸੀ ਆਉਂਦੀ
ਤੇਰੀ ਖਿਮਕਣ ਨੇ ਕਈਆਂ ਨੂੰ
ਭਲੇ ਰਾਹਵਾਂ ਦੇ ਟੋੲੇ ਵਿਖਾੲੇ ਹੋਣ
ਪਰ ਤੂੰ ਹਰ ਵਾਰ ਆ ਕੇ
ਮੇਰੇ ਪਹਿਲਾਂ ਹੀ ਜ਼ਖਮੀ ਦਿਲ ਦੀ
ਕਾਗਜ਼ੀ ਕੁੱਲੀ ਫੂਕ ਅੱਗੇ ਤੁਰ ਗਈ ।

ਤੇਰੇ ਵਕੀਲ ਜਿਹੇ ਖਿਆਲਾਂ ਨੂੰ
ਸ਼ਾੲਿਦ ਮੇਰੇ ਬੇਕਸੂਰ ਚੈਨ ਨਾਲ
ਹੁੱਜਤਾਂ ਕਰਨੀਆਂ ਚੰਗੀਆ ਲਗਦੀਆਂ ਨੇ
ੲਿਸੇ ਲਈ ੳੁਹ ਚਤਰ ਖਿਆਲ ਹਰ ਵਾਰ
ਮੇਰੇ ਦਿਲ ਦੀ ਤਫ਼ਰੀਹ ਵੇਖ ਆੳੁਂਦੇ ਨੇ
ਤੇ ਖੁਸ਼ੀਆਂ ਦੇ ਗੁਲਦਸਤੇ ਤੋੜ
ਮੁੜ ਹਨ੍ਹੇਰੇ ਵੱਲ ਦੌੜ ਜਾਂਦੇ ਨੇ ।

ਤੂੰ ਹੁਣ ਵੀ ਜਦੋਂ ਕਦੇ
ਠੰਡੀ ਪੌਣ ਬਣ ਆਉਂਦੀ ੲੇ
ਮੇਰੇ ਧੁਖਦੇ ਦਿਲ ਦੀ
ਅੱਗ ਨੂੰ ਹੋਰ ਮਚਾਉਂਦੀ ਏ ,
ਤੇ ੲਿਸ ਭਾਂਬੜ ਹੋਏ ਦਿਲ ਨੂੰ
ਠੰਡਕ ਲਈ ਮੁੜ ਖਾਰੇ ਹੰਝੂਆਂ ਦਾ
ਸਹਾਰਾ ਲੈਣਾ ਪੈਂਦਾ ਹੈ ।


ਨੋਟ :-
ਖਿਮਕਣ-ਬਿਜਲੀ ਦਾ ਚਮਕਣ
ਹੁੱਜਤਾਂ- ਤਰਕ
ਤਫ਼ਰੀਹ-ਪ੍ਰਸੰਨਤਾ
16 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਤੂੰ ਹੁਣ ਵੀ ਜਦੋਂ ਕਦੇ
ਠੰਡੀ ਪੌਣ ਬਣ ਆਉਂਦੀ ੲੇ
ਮੇਰੇ ਧੁਖਦੇ ਦਿਲ ਦੀ 

ਅੱਗ ਨੂੰ ਹੋਰ


ਮਚਾਉਂਦੀ ਏ ,

ਤੇ ੲਿਸ ਭਾਂਬੜ ਹੋਏ ਦਿਲ ਨੂੰ 
ਠੰਡਕ ਲਈ ਮੁੜ ਖਾਰੇ ਹੰਝੂਆਂ ਦਾ 
ਸਹਾਰਾ ਲੈਣਾ ਪੈਂਦਾ ਹੈ ।

ਸੰਦੀਪ ਬਾਈ ਜੀ ਇਕ ਸੋਹਣੀ ਤੇ ਵਜ਼ਨਦਾਰ ਰਚਨਾ | ਖਿਆਲ ਦੀ ਰਵਾਨੀ, ਸਮਝਦਾਰ ਸ਼ਬਦ ਚੋਣ ਅਤੇ ਉਨ੍ਹਾਂ ਦੇ ਪ੍ਰਭਾਵੀ ਇਸਤੇਮਾਲ ਦਾ ਨਤੀਜਾ ਹੈ ਇਹ | 


ਤੂੰ ਹੁਣ ਵੀ ਜਦੋਂ ਕਦੇ

ਠੰਡੀ ਪੌਣ ਬਣ ਆਉਂਦੀ ੲੇ

ਮੇਰੇ ਧੁਖਦੇ ਦਿਲ ਦੀ 

ਅੱਗ ਨੂੰ ਹੋਰ ਮਚਾਉਂਦੀ ਏ ,

ਤੇ ੲਿਸ ਭਾਂਬੜ ਹੋਏ ਦਿਲ ਨੂੰ 

ਠੰਡਕ ਲਈ ਮੁੜ ਖਾਰੇ ਹੰਝੂਆਂ ਦਾ 

ਸਹਾਰਾ ਲੈਣਾ ਪੈਂਦਾ ਹੈ ।

 

TFS !  God Bless U !

 

16 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

sandeep g.......simply great composition.....

 

one of your best poetry......

 

speechless......

 

its out of the world......

 

ਤੇਰੇ ਵਕੀਲ ਜਿਹੇ ਖਿਆਲਾਂ ਨੂੰ
ਸ਼ਾੲਿਦ ਮੇਰੇ ਬੇਕਸੂਰ ਚੈਨ ਨਾਲ 
ਹੁੱਜਤਾਂ ਕਰਨੀਆਂ ਚੰਗੀਆ ਲਗਦੀਆਂ ਨੇ
ੲਿਸੇ ਲਈ ੳੁਹ ਚਤਰ ਖਿਆਲ ਹਰ ਵਾਰ
ਮੇਰੇ ਦਿਲ ਦੀ ਤਫ਼ਰੀਹ ਵੇਖ ਆੳੁਂਦੇ ਨੇ 
ਤੇ ਖੁਸ਼ੀਆਂ ਦੇ ਗੁਲਦਸਤੇ ਤੋੜ
ਮੁੜ ਹਨ੍ਹੇਰੇ ਵੱਲ ਦੌੜ ਜਾਂਦੇ ਨੇ ।

 

 

ultimately awesome writing......

 

stay blessed..... 

16 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

ਜਗਜੀਤ ਸਰ ਤੇ ਨਵੀ ਜੀ ,ੲਿਸ ਨਿਮਾਣੀ ਜਿਹੀ ਕਿਰਤ ਨੂੰ ਐਨਾ ਮਾਣ ਦੇਣ ਲਈ ਤੇ ੲਿਸ ਹੌਸਲਾ ਅਫਜਾਈ ਲਈ ਤੁਹਾਡਾ ਦੋਵਾਂ ਦਾ ਤਹਿ ਦਿਲੋਂ ਸ਼ੁਕਰੀਆ।
ੲਿਸ ਫੋਰਮ ਤੇ ਮਿਲੀ ਹੌਸਲਾ ਅਫਜਾਈ ਮੈਨੂੰ ਹੋਰ ਵਧੀਆ ਲਿਖਣ ਲਈ ਪ੍ਰੇਰਿਤ ਕਰ ਰਹੀ ਹੈ ਕੋਸ਼ਿਸ਼ ਕਰਾਂਗਾ ਅੱਗੇ ਵੀ ਕੁਝ ਹੋਰ ਬੇਹਤਰ ਕਰਨ ਦੀ।
ਸ਼ੁਕਰੀਆ ਜੀ ।

16 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
vah kia bat hai sandeep g

ਤੂੰ ਜਦੋਂ ਜਦੋਂ ਵੀ
ਬਿੱਜਲ ਬਣ ਸੀ ਆਉਂਦੀ
ਤੇਰੀ ਖਿਮਕਣ ਨੇ ਕਈਆਂ ਨੂੰ
ਭਲੇ ਰਾਹਵਾਂ ਦੇ ਟੋੲੇ ਵਿਖਾੲੇ ਹੋਣ
ਪਰ ਤੂੰ ਹਰ ਵਾਰ ਆ ਕੇ
ਮੇਰੇ ਪਹਿਲਾਂ ਹੀ ਜ਼ਖਮੀ ਦਿਲ ਦੀ
ਕਾਗਜ਼ੀ ਕੁੱਲੀ ਫੂਕ ਅੱਗੇ ਤੁਰ ਗਈ ।

umda g
18 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
vah kia bat hai sandeep g

ਤੂੰ ਜਦੋਂ ਜਦੋਂ ਵੀ
ਬਿੱਜਲ ਬਣ ਸੀ ਆਉਂਦੀ
ਤੇਰੀ ਖਿਮਕਣ ਨੇ ਕਈਆਂ ਨੂੰ
ਭਲੇ ਰਾਹਵਾਂ ਦੇ ਟੋੲੇ ਵਿਖਾੲੇ ਹੋਣ
ਪਰ ਤੂੰ ਹਰ ਵਾਰ ਆ ਕੇ
ਮੇਰੇ ਪਹਿਲਾਂ ਹੀ ਜ਼ਖਮੀ ਦਿਲ ਦੀ
ਕਾਗਜ਼ੀ ਕੁੱਲੀ ਫੂਕ ਅੱਗੇ ਤੁਰ ਗਈ ।

umda g
18 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Wah ! Bahut hi khoobsurat rachna pesh keeti aa veer...

Good job. ..

Best wishes for the future. ..

Jio...
19 Sep 2014

Reply