Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੂੰ ਹੁਣ ਚੁੱਪ ਹੀ ਰਹੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 
ਤੂੰ ਹੁਣ ਚੁੱਪ ਹੀ ਰਹੀ

ਤੂੰ ਹੁਣ ਚੁੱਪ ਹੀ ਰਹੀ
ਮੈਂ ਬੁਲਾਵਾਗਾ ਨਹੀ
ਤੇਰੇ ਚਾਨਣ ਤੋਂ ਚੁੰਧੀਆਈਆ ਅੱਖਾ ਮੇਰੀਆ
ਹੁਣ ਹਨੇਰਿਆ ਨੂੰ ਲੱਭਦੀਆ ਨੇ
ਤੂੰ ਡਰ ਨਾ ਮੈਂ ਤੇਰਾ ਉੱਗਦਾ ਸੂਰਜ ਬੁਜਾਵਾਗਾ ਨਹੀ
ਤੂੰ ਹੁਣ ਚੁੱਪ ਹੀ ਰਹੀ ਮੈਂ ਬੁਲਾਵਾਗਾ ਨਹੀ
ਆਪਣੇ ਹੀ ਡੁੱਬਦੇ ਹੋਏ ਮੁਹਾਣਿਆ ਵਿਚ
ਡੁੱਬਣ ਤੋਂ ਪਹਲਾ ਕੀਤੇ
ਤੇਰੀ ਰਹਮ ਵਾਲੀ ਨਜਰ ਵਿਚ ਨਾ ਆ ਜਾਵਾ
ਵੇਖੀ ਮੈਂ ਤੈਨੂੰ ਆਪਣੇ ਜ਼ਖਮ ਵਿਖਾਵਾਗਾ ਨਹੀ
.. ਤੂੰ ਹੁਣ ਚੁੱਪ ਹੀ ਰਹੀ.....
ਸੋਚਦਾ ਆ ਕੀ ਕਰਾਗਾ
ਤੇਰੇ ਯਾਦਾ ਦੇ ਲੋਗੜ ਸਾਂਭ ਕੇ
ਜਦ ਕਿ ਏਹਦੀ ਹਰ ਇੱਕ ਤੰਦ ਹੀ ਕਚੇਰੀ ਆ
ਪਰ ਫੇਰ ਸੋਚਦਾ ਇਹਨਾ ਨੂੰ ਦਿਲੋ ਮਿਟਾਵਾਗਾ ਨਹੀ
ਤੂੰ ਹੁਣ ਚੁੱਪ ਹੀ ਰਹੀ ਮੈਂ ਬੁਲਾਵਾਗਾ ਨਹੀ
ਤਸਵੀਰਾ ਦੇ ਰੰਗ
ਲੱੱਭਦਿਅਾ ਲੱਭਦਿਅਾ ਮੈਂ
ਤਕਦੀਰਾ ਨੂੰ ਕੋਸਣ ਲਗ ਗਿਆ ਸਾ ,
ਇਹਨਾ ਮੋਹ ਭੋਹਦਿਅਾ ਤਸਵੀਰਾ ਦੇ ਹੋਰ ਖੁਆਬ ਮੈਂ ਸਜਾਵਾਗਾ ਨਈ
ਤੂੰ ਹੁਣ ਚੁੱਪ ਹੀ ਰਹੀ
ਮੈਂ ਬੁਲਾਵਾਗਾ ਨਹੀ .....malkit

24 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਲਕੀਤ ਬਾਈ ਜੀ, ਬਹੁਤ ਸੋਹਣਾ ਅਹਿਸਾਸ ਅਤੇ ਬਹੁਤ ਢੁੱਕਵੀਂ ਸ਼ਬਦਾਵਲੀ | 
ਕੁਲ ਮਿਲਾ ਕੇ, ਇਕ ਸੁੰਦਰ ਰਚਨਾ - ਇਸ ਫੋਰਮ ਤੇ ਸਾਂਝੀ ਕਰਨ ਲਈ ਧੰਨਵਾਦ ਜੀ |
ਜਿਉਂਦੇ ਵੱਸਦੇ ਰਹੋ | ਰੱਬ ਰਾਖਾ |

ਮਲਕੀਤ ਬਾਈ ਜੀ, ਬਹੁਤ ਸੋਹਣਾ ਅਹਿਸਾਸ ਅਤੇ ਬਹੁਤ ਢੁੱਕਵੀਂ ਸ਼ਬਦਾਵਲੀ | 


ਕੁਲ ਮਿਲਾ ਕੇ, ਇਕ ਸੁੰਦਰ ਰਚਨਾ - ਇਸ ਫੋਰਮ ਤੇ ਸਾਂਝੀ ਕਰਨ ਲਈ ਧੰਨਵਾਦ ਜੀ |


ਜਿਉਂਦੇ ਵੱਸਦੇ ਰਹੋ | ਰੱਬ ਰਾਖਾ |

 

24 Oct 2014

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

hausla afzai lye shukriya jagjit jii............

26 Oct 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

i have no words malkit veer g,.................bohat gehrai hai ehna alfaazan wich,..................ik dard roopi chup da ehsaas hoiya parh ke,..................is kavita nu parh ke koi vi esdi gehrai wich kho sakda hai,............bohat hi behtreen poetry hai,..................ik writer hai shivdeep,........osdiyan kavitawaan di yaad dawa ditti aap g di es rachna ne,.................duawaan aap g lai.........jeo veer

13 Jan 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Malkit g jajbat te ehsas nal bhari ih kavita ba kamal rachana hai jis lae tusi vadae de patar ho ..TFS. jio veer g....
13 Jan 2015

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
bahut vdia g! likhde rho...
14 Jan 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

bda kuj kh gye o sukhpal veer meri shoti jehi likht lye bhut bhut dhnwAD ENA MAAN DEN LYI......

15 Jan 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

SANJEEV TE RAJWINDER JII hausla afzai lye shukriya.......

15 Jan 2015

Reply