Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੂੰ ਤੇ ਮੈਂ , :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਤੂੰ ਤੇ ਮੈਂ ,

 

ਤੂੰ ਤੇ ਮੈਂ ,
ਇੱਕ ਦਰਿਆ ਦੇ 
ਦੋ ਕਿਨਾਰਿਆਂ ਵਾਂਗ ਹਾਂ,
ਜਿਨ੍ਹਾਂ ਕਦੇ ਵੀ ਨੀ ਮਿਲ ਸਕਣਾ |
ਹਾਂ, ਯਾਦਾਂ ਦੇ ਕੁਝ ਪੁਲ ਨੇ 
ਜੋ ਤੈਨੂੰ ਤੇ ਮੈਨੂੰ 
ਜੋੜ ਦੇ ਨੇ ,
ਪਰ ਹੁਣ  ਓਹਨਾਂ ਪੁਲਾਂ ਦੀ 
ਮਿਆਦ ਵੀ ਲੰਘ ਚੁੱਕੀ ਏ |
ਹੁਣ ਤਾਂ ਓਹ ਬਿਰਖ ਵੀ
ਕ਼ਤਲ ਹੋ ਚੁੱਕੇ ਨੇ ,
ਜਿਨ੍ਹਾਂ ਦੇ ਸੀਨੇ ਤੇ ਕਦੇ 
ਤੂੰ ਮੇਰਾ ਤੇ ਮੈਂ ਤੇਰਾ ਨਾਮ 
ਉੱਕਰਿਆ ਸੀ |
ਹੁਣ ਤਾਂ ਤੇਰੇ ਲਿਖੇ 
ਖਤਾਂ ਦੀ ਸਿਆਹੀ ਵੀ ,
ਅੱਖੀਆਂ ਵਿਚੋਂ ਕਿਰਦੇ 
ਹੰਝੂਆਂ ਨਾਲ ,
ਫਿੱਕੀ ਪੈ ਗਈ ਏ |
ਹੁਣ ਤਾਂ ਓਹ੍ਹ ਬੋਹੜ 
ਵੀ ਖਾਮੋਸ਼ ਹੀ 
ਰਹਿੰਦਾ ਏ,
ਜਿਸਦੀ ਛਾਵੇਂ ਕਦੇ ਤੇਰੇ 
ਹਾਸੇ ਗੂੰਜਦੇ ਸੀ |
ਹੁਣ ਤਾਂ ਓਹ ਕੱਚਾ ਰਾਹ 
ਵੀ ਉਦਾਸ ਹੀ ਰਹਿੰਦਾ ਏ,
ਜਿਸ ਰਾਹ ਤੇ ਤੂੰ ਕਦੇ 
ਮੇਰੀਆਂ ਪੈੜਾਂ ਚ ਪੈਰ 
ਰਖਕੇ ਤੁਰਦੀ ਸੀ |
ਹੁਣ ਤਾਂ ਪਹਾੜ ਵੱਲੋਂ 
ਆਉਂਦੀ ਠੰਡੀ ਹਵਾ ਵੀ 
ਬਿਰਹੋਂ ਦੇ ਸੇਕ ਨੂੰ 
ਠਾਰ ਨੀ ਪਾਉਂਦੀ,
ਕਿਓੰਕੇ ਪਿਆਰ ਦਾ ਸਿਵਾ 
ਜਦੋਂ ਬਲਦਾ ਏ ,
ਤਾਂ ਉਮਰ ਭਰ ਸੁਲਘਦਾ 
ਰਹਿੰਦਾ ਏ |
ਧੰਨਵਾਦ ,,,,,,,,,,,,,,,,,,,,,,,ਹਰਪਿੰਦਰ " ਮੰਡੇਰ "

ਤੂੰ ਤੇ ਮੈਂ ,

ਇੱਕ ਦਰਿਆ ਦੇ 

ਦੋ ਕਿਨਾਰਿਆਂ ਵਾਂਗ ਹਾਂ,

ਜਿਨ੍ਹਾਂ ਕਦੇ ਵੀ ਨੀ ਮਿਲ ਸਕਣਾ |

ਹਾਂ, ਯਾਦਾਂ ਦੇ ਕੁਝ ਪੁਲ ਨੇ 

ਜੋ ਤੈਨੂੰ ਤੇ ਮੈਨੂੰ 

ਜੋੜਦੇ ਨੇ ,

ਪਰ ਹੁਣ  ਓਹਨਾਂ ਪੁਲਾਂ ਦੀ 

ਮਿਆਦ ਵੀ ਲੰਘ ਚੁੱਕੀ ਏ |

 

ਹੁਣ ਤਾਂ ਓਹ ਬਿਰਖ ਵੀ

ਕ਼ਤਲ ਹੋ ਚੁੱਕੇ ਨੇ ,

ਜਿਨ੍ਹਾਂ ਦੇ ਸੀਨੇ ਤੇ ਕਦੇ 

ਤੂੰ ਮੇਰਾ ਤੇ ਮੈਂ ਤੇਰਾ ਨਾਮ 

ਉੱਕਰਿਆ ਸੀ |

 

ਹੁਣ ਤਾਂ ਤੇਰੇ ਲਿਖੇ 

ਖਤਾਂ ਦੀ ਸਿਆਹੀ ਵੀ ,

ਅੱਖੀਆਂ ਵਿਚੋਂ ਕਿਰਦੇ 

ਹੰਝੂਆਂ ਨਾਲ ,

ਫਿੱਕੀ ਪੈ ਗਈ ਏ |

 

ਹੁਣ ਤਾਂ ਓਹ੍ਹ ਬੋਹੜ 

ਵੀ ਖਾਮੋਸ਼ ਹੀ 

ਰਹਿੰਦਾ ਏ,

ਜਿਸਦੀ ਛਾਵੇਂ ਕਦੇ ਤੇਰੇ 

ਹਾਸੇ ਗੂੰਜਦੇ ਸੀ |

 

ਹੁਣ ਤਾਂ ਓਹ ਕੱਚਾ ਰਾਹ 

ਵੀ ਉਦਾਸ ਹੀ ਰਹਿੰਦਾ ਏ,

ਜਿਸ ਰਾਹ ਤੇ ਤੂੰ ਕਦੇ 

ਮੇਰੀਆਂ ਪੈੜਾਂ ਚ ਪੈਰ 

ਰਖਕੇ ਤੁਰਦੀ ਸੀ |

 

ਹੁਣ ਤਾਂ ਪਹਾੜ ਵੱਲੋਂ 

ਆਉਂਦੀ ਠੰਡੀ ਹਵਾ ਵੀ 

ਬਿਰਹੋਂ ਦੇ ਸੇਕ ਨੂੰ 

ਠਾਰ ਨੀ ਪਾਉਂਦੀ,

ਕਿਓੰਕੇ ਪਿਆਰ ਦਾ ਸਿਵਾ 

ਜਦੋਂ ਬਲਦਾ ਏ ,

ਤਾਂ ਉਮਰ ਭਰ ਸੁਲਘਦਾ 

ਰਹਿੰਦਾ ਏ |

 

ਧੰਨਵਾਦ ,,,,,,,,,,,,,,,,,,,,,,,ਹਰਪਿੰਦਰ " ਮੰਡੇਰ "

 

 

 

09 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬੱਲੇ ਬੱਲੇ ਬਹੁਤ ਦਿਨਾਂ ਬਾਅਦ ਪੰਜਾਬੀ ਈਜ਼ਮ ਦੇ ਤੇਂਦੁਲਕਰ ਜੀ ਬਹੁੜੇ ਹਨ | ਪਰ ਦੇਰ ਆਇਦ ਦੁਰੁਸਤ ਆਇਦ - ਆਉਂਦਿਆਂ ਈ ਛੱਕਾ ਜੜਿਆ  |
ਬਹੁਤ ਹੀ ਸੋਹਣੀ ਕਿਰਤ ਹਰਪਿੰਦਰ ਬਾਈ ਜੀ | ਸ਼ੇਅਰ ਕਰਨ ਲਈ ਧੰਨਵਾਦ |
ਰੱਬ ਰਾਖਾ |   

ਬੱਲੇ ਬੱਲੇ, ਬਹੁਤ ਦਿਨਾਂ ਬਾਅਦ ਪੰਜਾਬੀ ਈਜ਼ਮ ਦੇ ਤੇਂਦੁਲਕਰ ਜੀ ਬਹੁੜੇ ਹਨ | ਪਰ ਦੇਰ ਆਇਦ ਦੁਰੁਸਤ ਆਇਦ - ਆਉਂਦਿਆਂ ਈ ਛੱਕਾ ਜੜਿਆ |

 

 


ਤੂੰ ਤੇ ਮੈਂ ,
ਇੱਕ ਦਰਿਆ ਦੇ 
ਦੋ ਕਿਨਾਰਿਆਂ ਵਾਂਗ ਹਾਂ,
ਜਿਨ੍ਹਾਂ ਕਦੇ ਵੀ ਨੀ ਮਿਲ ਸਕਣਾ |
ਹਾਂ, ਯਾਦਾਂ ਦੇ ਕੁਝ ਪੁਲ ਨੇ 
ਜੋ ਤੈਨੂੰ ਤੇ ਮੈਨੂੰ 
ਜੋੜ ਦੇ ਨੇ ,
ਪਰ ਹੁਣ  ਓਹਨਾਂ ਪੁਲਾਂ ਦੀ 
ਮਿਆਦ ਵੀ ਲੰਘ ਚੁੱਕੀ ਏ |
ਹੁਣ ਤਾਂ ਓਹ ਬਿਰਖ ਵੀ
ਕ਼ਤਲ ਹੋ ਚੁੱਕੇ ਨੇ ,
ਜਿਨ੍ਹਾਂ ਦੇ ਸੀਨੇ ਤੇ ਕਦੇ 
ਤੂੰ ਮੇਰਾ ਤੇ ਮੈਂ ਤੇਰਾ ਨਾਮ 
ਉੱਕਰਿਆ ਸੀ |
ਹੁਣ ਤਾਂ ਤੇਰੇ ਲਿਖੇ 
ਖਤਾਂ ਦੀ ਸਿਆਹੀ ਵੀ ,
ਅੱਖੀਆਂ ਵਿਚੋਂ ਕਿਰਦੇ 
ਹੰਝੂਆਂ ਨਾਲ ,
ਫਿੱਕੀ ਪੈ ਗਈ ਏ |
ਹੁਣ ਤਾਂ ਓਹ੍ਹ ਬੋਹੜ 
ਵੀ ਖਾਮੋਸ਼ ਹੀ 
ਰਹਿੰਦਾ ਏ,
ਜਿਸਦੀ ਛਾਵੇਂ ਕਦੇ ਤੇਰੇ 
ਹਾਸੇ ਗੂੰਜਦੇ ਸੀ |
ਹੁਣ ਤਾਂ ਓਹ ਕੱਚਾ ਰਾਹ 
ਵੀ ਉਦਾਸ ਹੀ ਰਹਿੰਦਾ ਏ,
ਜਿਸ ਰਾਹ ਤੇ ਤੂੰ ਕਦੇ 
ਮੇਰੀਆਂ ਪੈੜਾਂ ਚ ਪੈਰ 
ਰਖਕੇ ਤੁਰਦੀ ਸੀ |
ਹੁਣ ਤਾਂ ਪਹਾੜ ਵੱਲੋਂ 
ਆਉਂਦੀ ਠੰਡੀ ਹਵਾ ਵੀ 
ਬਿਰਹੋਂ ਦੇ ਸੇਕ ਨੂੰ 
ਠਾਰ ਨੀ ਪਾਉਂਦੀ,
ਕਿਓੰਕੇ ਪਿਆਰ ਦਾ ਸਿਵਾ 
ਜਦੋਂ ਬਲਦਾ ਏ ,
ਤਾਂ ਉਮਰ ਭਰ ਸੁਲਘਦਾ 
ਰਹਿੰਦਾ ਏ |
ਧੰਨਵਾਦ ,,,,,,,,,,,,,,,,,,,,,,,ਹਰਪਿੰਦਰ " ਮੰਡੇਰ "

ਹੁਣ ਤਾਂ ਪਹਾੜ ਵੱਲੋਂ 

ਆਉਂਦੀ ਠੰਡੀ ਹਵਾ ਵੀ 

ਬਿਰਹੋਂ ਦੇ ਸੇਕ ਨੂੰ 

ਠਾਰ ਨੀ ਪਾਉਂਦੀ,

ਕਿਓੰਕੇ ਪਿਆਰ ਦਾ ਸਿਵਾ 

ਜਦੋਂ ਬਲਦਾ ਏ ,

ਤਾਂ ਉਮਰ ਭਰ ਸੁਲਘਦਾ 

ਰਹਿੰਦਾ ਏ |


ਬਹੁਤ ਹੀ ਸੋਹਣੀ ਕਿਰਤ ਹਰਪਿੰਦਰ ਬਾਈ ਜੀ | ਸ਼ੇਅਰ ਕਰਨ ਲਈ ਧੰਨਵਾਦ |


ਰੱਬ ਰਾਖਾ |   

 

10 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
harpinder g kama da likhia hia g
jado payar da siva sulgda hai tan umar bhar sulgda hai.....jio veer g
10 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Bahut khoob bhaji...Kya baat hai ! TFS
10 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਹਰਪਿੰਦਰ ਜੀ....
ਬਿਰਹੋ ਦੀ ਅੱਗ ਚ ਸੜਦੀ ਇਕ ਰੂਹ ਦੇ ਕਦੇ ਨਾ ਮੁਕਣ ਵਾਲੇ ਇੰਤਜ਼ਾਰ ਦੀ ਬਹੁਤ ਹੀ ਸੋਹਣੀ ਤੇ ਦਰਦਾ ਨਾਲ ਭਰੀ ਤਸਵੀਰ .......
ਰੱਬ ਮੇਹਰ ਕਰੇ ਓਹਨਾ ਰੂਹਾਂ ਤੇ......
"ਹੁਣ ਤਾਂ ਪਹਾੜ ਵੱਲੋਂ 
 ਆਉਂਦੀ ਠੰਡੀ ਹਵਾ ਵੀ 
 ਬਿਰਹੋਂ ਦੇ ਸੇਕ ਨੂੰ 
 ਠਾਰ ਨੀ ਪਾਉਂਦੀ,
 ਕਿਓੰਕੇ ਪਿਆਰ ਦਾ ਸਿਵਾ 
 ਜਦੋਂ ਬਲਦਾ ਏ ,
 ਤਾਂ ਉਮਰ ਭਰ ਸੁਲਘਦਾ 
 ਰਹਿੰਦਾ ਏ |"
ਬਹੁਤ ਖੂਬ ਲਿਖਿਆ ਆ....ਇਹਨਾ ਰੂਹਾਂ ਲਈ ਇਕ ਅਰਦਾਸ ਆ ਰੱਬ ਤੋ....
ਕਿਸੇ ਗਲਤੀ ਲਈ ਪਹਿਲੇ ਹੀ ਮਾਫ਼ੀ ਦੀ ਹੱਕਦਾਰ ਰਖੀਓ....
ਬਿਰਹੋਂ ਦੀ ਰੂਹ ਲਈ ਅਰਦਾਸ....
"ਰੱਬਾ ਠੰਡ ਪਾ ਦੇ ਇਹਨਾ ਸੀਵੀਆ ਦੀ ਅੱਗ ਨੂੰ 
ਫੁੱਲ ਪਿਆਰ ਦੀ ਚਿਤਾ ਦੇ ਓਹ ਹੁਣ ਆ ਚੁਗ ਜਾਣ....
ਤੇਰੀ ਰਹਿਮਤ ਰੂਪੀ ਗੰਗਾ ਦੇ ਵਿਚ ਹਮੇਸ਼ਾ ਲਈ
ਫੁੱਲ ਬਿਰਹੋ ਦੀ ਰੂਹ ਦੇ ਵੀ ਕਿਤੇ ਰੁੜ ਜਾਣ.....
ਤੜਫਨਾ ਉਡੀਕ ਵਾਲੀ ਨੂੰ ਵੀ ਏਹਦੀ ਠਾਰ ਪਵੇ 
ਲੇਖ ਸੁਖਾਂ ਵਾਲੀ ਰਾਹ ਨੂੰ ਹੁਣ ਕਿਤੇ ਏਹਦੇ ਮੁੜ ਜਾਣ.....
'ਨਵੀ' ਬਿਰਹਣ ਦੀ ਸੁਣ ਲਈ ਅਰਦਾਸ ਰੱਬਾ ਮੇਰਿਆ...
ਪਿਆਰ ਦੇ ਸਿਵੇ ਚ ਹੀ ਕਿਤੇ ਸੁਲਗਦੇ ਨਾ ਤੁਰ ਜਾਣ  "
ਵਲੋ - ਨਵਨੀਤ ਕੌਰ (ਨਵੀ) 

ਹਰਪਿੰਦਰ ਜੀ....


ਬਿਰਹੋ ਦੀ ਅੱਗ ਚ ਸੜਦੀ ਇਕ ਰੂਹ ਦੇ ਕਦੇ ਨਾ ਮੁਕਣ ਵਾਲੇ ਇੰਤਜ਼ਾਰ ਦੀ ਬਹੁਤ ਹੀ ਸੋਹਣੀ ਤੇ ਦਰਦਾ ਨਾਲ ਭਰੀ ਤਸਵੀਰ .......

ਰੱਬ ਮੇਹਰ ਕਰੇ ਓਹਨਾ ਰੂਹਾਂ ਤੇ......


"ਹੁਣ ਤਾਂ ਪਹਾੜ ਵੱਲੋਂ 

 ਆਉਂਦੀ ਠੰਡੀ ਹਵਾ ਵੀ 

 ਬਿਰਹੋਂ ਦੇ ਸੇਕ ਨੂੰ 

 ਠਾਰ ਨੀ ਪਾਉਂਦੀ,

 ਕਿਓੰਕੇ ਪਿਆਰ ਦਾ ਸਿਵਾ 

 ਜਦੋਂ ਬਲਦਾ ਏ ,

 ਤਾਂ ਉਮਰ ਭਰ ਸੁਲਘਦਾ 

 ਰਹਿੰਦਾ ਏ |"


ਬਹੁਤ ਖੂਬ ਲਿਖਿਆ ਆ....ਇਹਨਾ ਰੂਹਾਂ ਲਈ ਇਕ ਅਰਦਾਸ ਆ ਰੱਬ ਤੋ....


ਕਿਸੇ ਗਲਤੀ ਲਈ ਪਹਿਲੇ ਹੀ ਮਾਫ਼ੀ ਦੀ ਹੱਕਦਾਰ ਰਖੀਓ....



ਬਿਰਹੋਂ ਦੀ ਰੂਹ ਲਈ ਅਰਦਾਸ....


"ਰੱਬਾ ਠੰਡ ਪਾ ਦੇ ਇਹਨਾ ਸੀਵੀਆ ਦੀ ਅੱਗ ਨੂੰ 

ਫੁੱਲ ਪਿਆਰ ਦੀ ਚਿਤਾ ਦੇ ਓਹ ਹੁਣ ਆ ਕੇ ਚੁਗ ਜਾਣ....


ਤੇਰੀ ਰਹਿਮਤ ਰੂਪੀ ਗੰਗਾ ਦੇ ਵਿਚ ਹਮੇਸ਼ਾ ਲਈ

ਫੁੱਲ ਬਿਰਹੋ ਦੀ ਰੂਹ ਦੇ ਵੀ ਕਿਤੇ ਰੁੜ ਜਾਣ.....


ਤੜਫਨਾ ਉਡੀਕ ਵਾਲੀ ਨੂੰ ਵੀ ਏਹਦੀ ਠਾਰ ਪਵੇ 

ਲੇਖ ਸੁਖਾਂ ਵਾਲੀ ਰਾਹ ਨੂੰ ਹੁਣ ਕਿਤੇ ਏਹਦੇ ਮੁੜ ਜਾਣ.....


'ਨਵੀ' ਬਿਰਹਣ ਦੀ ਸੁਣ ਲਈ ਅਰਦਾਸ ਰੱਬਾ ਮੇਰਿਆ...

ਪਿਆਰ ਦੇ ਸਿਵੇ ਚ ਹੀ ਕਿਤੇ ਸੁਲਗਦੇ ਨਾ ਤੁਰ ਜਾਣ  "


ਵਲੋ - ਨਵਨੀਤ ਕੌਰ (ਨਵੀ) 

 

10 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

@ ਜਗਜੀਤ ਜੀ ! ਅਸੀਂ ਤਾ ਤੁਹਾਡੇ ਤੋਂ ਬਹੁਤ ਜੂਨੀਅਰ ਖਿਡਾਰੀ ਆ ਜੀ | ਤੁਸੀਂ ਮਾਣ ਬਖਸ਼ਦੇ ਹੋ ਇਸ ਲਈ ਬਹੁਤ ਬਹੁਤ ਧੰਨਵਾਦ | ਜਿਓੰਦੇ ਵੱਸਦੇ ਰਹੋ,,,
@ ਸੰਜੀਵ ਜੀ ਏੰਡ ਸੰਦੀਪ ਜੀ ਬਹੁਤ ਬਹੁਤ ਸ਼ੁਕਰੀਆ ,,,ਜੀਓ,,,
@ ਨਵੀ ਜੀ !  ਪਰਮਾਤਮਾ ਤੁਹਾਡੀ ਅਰਦਾਸ ਨੂੰ ਫਲ ਲਾਵੇ | ਜਿਓੰਦੇ ਵੱਸਦੇ ਰਹੋ,,,

@ ਜਗਜੀਤ ਜੀ ! ਅਸੀਂ ਤਾ ਤੁਹਾਡੇ ਤੋਂ ਬਹੁਤ ਜੂਨੀਅਰ ਖਿਡਾਰੀ ਆ ਜੀ | ਤੁਸੀਂ ਮਾਣ ਬਖਸ਼ਦੇ ਹੋ ਇਸ ਲਈ ਬਹੁਤ ਬਹੁਤ ਧੰਨਵਾਦ | ਜਿਓੰਦੇ ਵੱਸਦੇ ਰਹੋ,,,

 

@ ਸੰਜੀਵ ਜੀ ਏੰਡ ਸੰਦੀਪ ਜੀ ਬਹੁਤ ਬਹੁਤ ਸ਼ੁਕਰੀਆ ,,,ਜੀਓ,,,

 

@ ਨਵੀ ਜੀ !  ਪਰਮਾਤਮਾ ਤੁਹਾਡੀ ਅਰਦਾਸ ਨੂੰ ਫਲ ਲਾਵੇ | ਜਿਓੰਦੇ ਵੱਸਦੇ ਰਹੋ,,,

 

10 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Only one ਇਲਤਜ਼ਾ !

 

Without confusing us with terms like seinor, junior player etc., YOU HAVE TO VISIT the forum REGULARLY.

 

ਹੋਰ ਕੁਝ ਨੀਂ ਮੰਗਦੇ ਬਾਈ ਜੀ |

 

God Bless !

10 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਹੁਣ ਹਾਜ਼ਰੀ regular ਰਹੇਗੀ ਜੱਗੀ ਜੀ | ਜਿਓੰਦੇ ਵੱਸਦੇ ਰਹੋ,,,

13 Aug 2014

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

sahi keha jagjit ji ne...punjabizm de tendulka ho tusi tan...

 

chauke te chauka jarhi jaa rahe ho.... lajawab keeta peya... :)

08 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

thanks veer !,,,

 

jaggi sir da piar hai jo aina maan dinde ne ,,,,otherwise  I am Nothing ,,,

 

jio,,,

10 Sep 2014

Reply