ਤੁਸੀਂ ਉਚੇ ਹੋ ਅਸੀਂ ਨੀਵੇਂ ਹਾਂ,ਸਾਡੀ ਨੀਵੀਂ ਜਾਤ ਕਬੂਲ ਕਰੋ।ਤੁਸੀਂ ਚਾਰ੍ਹਦੇ ਚੰਨ ਜਿਹੇ ਸੋਹਣੇ ਹੋ, ਅਸ੍ਸਿਨ ਕਾਲੀ ਰਾਤ ਕਬੂਲ ਕਰੋ ।ਕੀ ਦੇਣਾ ਅਸੀਂ ਫਾਕ਼ੀਰਾਂ ਨੇ ,ਕੁਜ ਜ਼ਖਮ ਤੇ ਯਾਦਾਂ ਪੱਲੇ ਨੇਂ। 'ਦੇਬੀ' ਦੀ ਕਮਾਈ ਸਬ ਗੀਤ ਇਹਇਹ ਸੁਗਾਤ ਕਬੂਲ ਕਰੋ ।
- ਦੇਬੀ ਮਖਸੂਸਪੁਰੀ