Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਦਾਸ ਪਰਛਾਵੇਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਉਦਾਸ ਪਰਛਾਵੇਂ

 

ਮੇਰੇ ਦਿਲ ਦੀ ਉਜੜੀ ਗਲੀ ਵਿਚੋਂ 
ਰੋਜ਼ ਲੰਘਦੇ ਨੇ ਕੁਛ ਉਦਾਸ ਪਰਛਾਵੇਂ
ਪਿਆਰ ਦੀਆਂ ਰਾਹਾਂ ਤੇ ਤੁਰਦਿਆ
ਚੁੱਪ ਲਿੱਖੀ ਗਈ ਸੀ ਓਹਨਾ ਦੇ ਨਾਂਵੇਂ 
ਨਾ ਤੇ ਹਿਜਰਾਂ ਦੀ ਧੂਪੇ ਬਹਿੰਦੇ ਸੀ 
ਨਾ ਬਹਿੰਦੇ ਸੀ ਓਹ ਰਿਸ਼ਤਿਆ ਦੀ ਛਾਵੇਂ 
ਆਪਣੀ ਉਦਾਸ ਚੁੱਪ ਨੂੰ ਪੁਛਾਂ 
"ਕਿਉ ਓਹਨਾ ਲਈ ਦਿਲ ਦੀ ਉਜੜੀ ਗਲੀ ਦੀ 
ਮਸੀਤੇ ਤੂੰ ਰੋਜ਼ ਸੁਖਾਂ ਸੁਖਣ ਜਾਵੇਂ "
ਓਹਨਾ ਭਟਕਦੇ ਪਰਛਾਵਿਆਂ ਨੇ ਖੋਰੇ ਕਦੋਂ 
ਦਿਲ ਵਾਲੀ ਮਸੀਤ ਚ ਬਣਾ ਲਏ ਆਪਣੇ ਸਿਰਨਾਵੇਂ 
ਇਕ ਗੁਨਾਹ ਹੋਰ ਜੁੜ ਗਿਆ "ਨਵੀ" ਦਿਆ ਲੇਖਾਂ ਚ 
ਇਹਨਾ ਮੁੜ ਬਣੇ ਸਿਰਨਾਵਿਆਂ ਨੂੰ ਉਜਾੜਨ ਦਾ 
ਸੱਦਕੇ ਜਾਵਾਂ ਨੀ ਤੇਰੀ ਚੁਪ ਦੇ ਚੰਦਰੀਏ ਸੋਚੇ 
ਪਹਿਲਾਂ ਓਹਨਾ ਨੂੰ ਪ੍ਰੀਤਾਂ ਦਿਆ ਰਾਹਾਂ ਤੇ ਤੋਰਿਆ  
ਫਿਰ ਹੁਣ ਕਿਹੜੀ ਗੱਲੋਂ ਪਛਤਾਵੇੰ.....???    

 

ਮੇਰੇ ਦਿਲ ਦੀ ਉਜੜੀ ਗਲੀ ਵਿਚੋਂ 

 

ਰੋਜ਼ ਲੰਘਦੇ ਨੇ ਕੁਛ ਉਦਾਸ ਪਰਛਾਵੇਂ

 

 

ਪਿਆਰ ਦੀਆਂ ਰਾਹਾਂ ਤੇ ਤੁਰਦਿਆ

 

ਚੁੱਪ ਲਿੱਖੀ ਗਈ ਸੀ ਓਹਨਾ ਦੇ ਨਾਂਵੇਂ 

 

 

ਨਾ ਤੇ ਹਿਜਰਾਂ ਦੀ ਧੂਪੇ ਬਹਿੰਦੇ ਸੀ 

 

ਨਾ ਬਹਿੰਦੇ ਸੀ ਓਹ ਰਿਸ਼ਤਿਆ ਦੀ ਛਾਵੇਂ 

 

 

ਆਪਣੀ ਉਦਾਸ ਚੁੱਪ ਨੂੰ ਪੁਛਾਂ 

 

"ਕਿਉ ਓਹਨਾ ਲਈ ਦਿਲ ਦੀ ਉਜੜੀ ਗਲੀ ਦੀ 

 

ਮਸੀਤੇ ਤੂੰ ਰੋਜ਼ ਸੁਖਾਂ ਸੁਖਣ ਜਾਵੇਂ "

 

 

ਓਹਨਾ ਭਟਕਦੇ ਪਰਛਾਵਿਆਂ ਨੇ ਖੋਰੇ ਕਦੋਂ 

 

ਦਿਲ ਵਾਲੀ ਮਸੀਤ ਚ ਬਣਾ ਲਏ ਆਪਣੇ ਸਿਰਨਾਵੇਂ 

 

 

ਇਕ ਗੁਨਾਹ ਹੋਰ ਜੁੜ ਗਿਆ "ਨਵੀ" ਦਿਆ ਲੇਖਾਂ ਚ 

 

ਇਹਨਾ ਮੁੜ ਬਣੇ ਸਿਰਨਾਵਿਆਂ ਨੂੰ ਉਜਾੜਨ ਦਾ 

 

 

ਸੱਦਕੇ ਜਾਵਾਂ ਨੀ ਤੇਰੀ ਚੁਪ ਦੇ ਚੰਦਰੀਏ ਸੋਚੇ 

 

ਪਹਿਲਾਂ ਓਹਨਾ ਨੂੰ ਪ੍ਰੀਤਾਂ ਦਿਆ ਰਾਹਾਂ ਤੇ ਤੋਰਿਆ  

 

ਫਿਰ ਹੁਣ ਕਿਹੜੀ ਗੱਲੋਂ ਪਛਤਾਵੇੰ.....???    

 

ਵਲੋ - ਨਵੀ

 

 

21 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵੀ ਜੀ, ਦੁੱਖਾਂ ਦੀ ਧੁਖਦੀ ਭੱਠੀ ਚੋਂ ਇਕ ਹੋਰ ਸੋਹਣੀ ਕਿਰਤ...
ਬਹੁਤ ਹੀ ਖੂਬਸੂਰਤ ਭਾਵਨਾਵਾਂ, ਬਹੁਤ ਖੂਬ ਢੰਗ...ਐਂਡ ਨਾਈਸ ਰਿਜ਼ਲਟ |   
ਰੱਬ ਰਾਖਾ !

ਨਵੀ ਜੀ, ਦੁੱਖਾਂ ਦੀ ਧੁਖਦੀ ਭੱਠੀ ਚੋਂ ਇਕ ਹੋਰ ਸੋਹਣੀ ਕਿਰਤ...

ਬਹੁਤ ਹੀ ਨਾਜ਼ੁਕ ਭਾਵਨਾਵਾਂ, ਬਹੁਤ ਖੂਬਸੂਰਤ ਢੰਗ...ਐਂਡ ਨਾਈਸ ਰਿਜ਼ਲਟ |   


ਰੱਬ ਰਾਖਾ !

 

21 Aug 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Sohna likhia kalaam aa
Har shakhas naal vaa vaasta hai ehna chand lina da kite na kite
Koi na koi udaas parchava kade da tan dastak dinda hai
Share karan layi thanks
21 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
khamoosh reh gia vekh tere parchavia de kamoshi
vakat dian hi hundian ne kuj hera ferian
na samaj navi tu apne app.nu doshi....
21 Aug 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

Yes

 

ਦੁੱਖਾਂ ਦੀ ਧੁਖਦੀ ਭੱਠੀ ਚੋਂ ਇਕ ਹੋਰ ਸੋਹਣੀ ਕਿਰਤ...

21 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut jada shukar guzaar aa tuhade sab di ena jaada maan den lyi....

 

thank you so much from the core of my heart....

 

rabb rakha

21 Aug 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Kithy beth likhdy o, bahut hi 100na likhia.
Fan ho gye tvady asin navi
21 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

tuhadi rachnawa di mala vicho ikk hor " Motti ",,,

 

very deep thinking & also very emotional ,,,

 

God Bless you,,,

22 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Bahut khoob likhea hai Navi g...lajawab ..kamal...TFS
22 Aug 2014

Reply