|
|
|
|
|
|
Home > Communities > Punjabi Culture n History > Forum > messages |
|
|
|
|
|
ਸ਼ਹੀਦ ਉਦਮ ਸਿੰਘ ਵਤਨ ਲਈ ਕੁਰਬਾਨ ਹੋਣ ਵਾਲਾ ਸਚਾ ਸਿਪਾਹੀ |
ਮਹਾਨ ਸ਼ਹੀਦ ਉਦਮ ਸਿੰਘ ਦਾ ਅੱਜ ਸ਼ਹੀਦੀ ਦਿਵਸ ਹੈ ਜੀ ਸਮੂਹ ਪੰਜਾਬੀ ਮਿਲ ਕੇ ਸਚੇ ਮੰਨ ਨਾਲ ਸ਼ਾਰ੍ਦਾਂਜਾਲੀ ਦੋ ਜੀ .ਇਨਕ਼ਲਾਬ ਜ਼ਿੰਦਾਬਾਦ
|
|
30 Jul 2011
|
|
|
|
ਉਸ ਮਹਾਨ ਸ਼ਹੀਦ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ....
"ਇੰਨਕਲਾਬ ਜਿੰਦਾਬਾਦ"
|
|
31 Jul 2011
|
|
|
|
|
ਜੇਓੰਦੇ ਰਹੋ ਪੰਜਾਬੀਓ ਇਹਨਾ ਸ਼ੂਰਵੀਰਾ ਦੇ ਸਿਰ ਤੇ ਅਸੀਂ ਖੁਲੀ ਹਵਾ ਵਿਚ ਸ਼ਾ ਲੈ ਰਹੇ ਆ .
ਇਨਕ਼ਲਾਬ ਜ਼ਿੰਦਾਬਾਦ
ਜੇਓੰਦੇ ਰਹੋ ਪੰਜਾਬੀਓ ਇਹਨਾ ਸ਼ੂਰਵੀਰਾ ਦੇ ਸਿਰ ਤੇ ਅਸੀਂ ਖੁਲੀ ਹਵਾ ਵਿਚ ਸ਼ਾ ਲੈ ਰਹੇ ਆ .
ਇਨਕ਼ਲਾਬ ਜ਼ਿੰਦਾਬਾਦ
|
|
31 Jul 2011
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|