Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਡੀਕ..... :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਨਵੀ ਬਰਾੜ (Lefty)
ਨਵੀ ਬਰਾੜ
Posts: 23
Gender: Male
Joined: 24/Jan/2016
Location: Jalandhar
View All Topics by ਨਵੀ ਬਰਾੜ
View All Posts by ਨਵੀ ਬਰਾੜ
 
ਉਡੀਕ.....
ਤੇਰਾ ਮੁੜ ਆਓਣਾ ਹੀ ਉਮੀਦ ਸੀ ਜ਼ਿੰਦਗੀ ਲਈ
ਸਾਰੀ ਉਮਰ ਤੇਰੇ ਆਓਣ ਦੇ ਭੁਲੇਖੇ ਪੈਂਦੇ ਰਹਿਣਗੇ ,

ਕਦੇ ਲਗਦਾ ਹੈ ਕਿ ਤੂੰ ਮੇਰੇ ਸਾਹਾਂ ਲਈ ਇੱਕ ਮਕਸਦ ਹੈਂ
ਮਰਿਆ ਹੈ ਤੈਨੂੰ ਉਡੀਕਦਾ ਅਖੀਰ ਤਕ ਲੋਕ ਇਹੋ ਕਹਿੰਦੇ ਰਹਿਣਗੇ ,

ਆਸ਼ਕ ਤੇ ਸ਼ਾਇਰ, ਇਹ ਤਾਂ ਮੁੱਢ ਤੋਂ ਹੀ ਕਰਮਾਂ ਵਿੱਚ ਪੀੜ ਲਿਖਵਾ ਕੇ ਆਓਂਦੇ ਨੇ
ਤਾਹ ਉਮਰ ਸਜਣਾਂ ਦਾ ਵਿਛੌੜਾ ਸਹਿੰਦੇ ਰਹਿਣਗੇ ,

ਇੱਕ ਹੀ ਤਾਂ ਨਿਸ਼ਾਨੀ ਦੇ ਕੇ ਗਏ ਨੇ ਪਿਆਰ ਦੀ
ਇਹ ਅੱਥਰੂ ਤਾਂ "ਬਰਾੜ" ਦੀ ਮੌਤ ਤੋਂ ਬਾਦ ਵੀ ਨੈਣਾਂ ਚੋਂ ਵਹਿੰਦੇ ਰਹਿਣਗੇ॥
14 Apr 2016

Reply