Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਡੀਕ.............. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
ਉਡੀਕ..............

ਬਾਲ ਘੀਓ ਦੀਵੇ ਅਸਾ ਉਡੀਕ ਕੀਤੀ, ਓ ਆਏ ਨਾ ਬੇਦਰਦੀ ਸਜਣ ਸਾਡੇ
ਧੁਪਾ ਲਹਿ ਗਈਆ ਸ਼ਾਮਾ ਪੈ ਗਈਆ, ਕੀਤੇ ਵਾਅਦੇ ਦਾ ਸਮਾਂ ਨਜਦੀਕ ਆਏਆ
ਬਾਗ਼ੀ ਤੋੜ ਫੁਲ ਅਸਾ ਦਹਲੀਜ ਰਖੇ, ਓਹ ਆਓਣਗੇ ਤੇ ਮਹਿਕਾ ਲਿਆਓਣਗੇ 
ਮੁਰਝਾਏ ਫੁਲ ਕੁਮਲਾਏ ਫੁਲ "ਹਰਕਿਰਨ" ਨੂ ਦੇਣ ਓਲਾਮੇ, 
ਕਿਓ ਤੋੜ ਕੇ ਸਾਨੂ ਬੇ-ਕਦਰ ਕੀਤਾ .......................

                                                  17 Sep. 2006

19 Oct 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 
bauth khoob

19 Oct 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 
bauth khoob

19 Oct 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 
nice  .......................

23 Oct 2010

Reply