Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 
ਜਿਹਦੇ ਚਿਤ ਖਿਆਲ ਮੈਂ ਹੋਇਆ ਨਾ

ਜਿਹਦੇ ਚਿਤ ਖਿਆਲ ਮੈਂ ਹੋਇਆ ਨਾ
ਖੋਰੇ ਕਿਓਂ ਉਸਦਾ ਹੋ ਬੈਠਾ,
ਓਹਦੇ ਚਿਹਰੇ ਅੱਜ ਵੀ ਹਾਸੇ ਨੇ
ਖੁਦ ਨੂ ਹੰਝੂਆਂ ਚ ਡੁਬੋ ਬੈਠਾ.

 

ਕਈ ਰਾਤਾਂ ਲੰਗੀਆਂ ਗਿਣਦੀਆਂ ਨੂ
ਲਗਦਾ ਤਾਰੇ ਵੀ ਮੁਕ ਗਏ ਨੇ,
ਸਭ ਬੂਟੇ ਪਿਆਰ ਦੇ ਨਿਘ ਪਾਲੇ
ਅਜ ਇਕ ਇਕ ਕਰਕੇ ਸੁੱਕ ਗਏ ਨੇ.

 

ਲਖਾਂ ਰਾਂਝੇ ਹੋਏ ਦੁਨਿਆ ਤੇ
ਪਰ ਸਭ ਦੇ ਲੇਖੀ ਹੀਰ ਨਹੀ,
ਦਿਨ ਨਿਕਲੇ ਯਾਰ ਦੀ ਬੁੱਕਲ ਚੋਂ
ਇਹ ਸਭਨਾ ਦੀ ਤਕਦੀਰ ਨਹੀ.

 

ਓਹ ਮਹਕ ਹੈ ਸੁਚੇ ਇਸ਼੍ਕਾਂ ਦੀ
ਖੋਰੇ ਕਿਸਦੇ ਸਾਹੀਂ ਵਸ੍ਨੀ ਏਂ,
ਓਹ ਇਕ ਚਸ਼ਮਾ ਹੈ ਵਿਚ ਥਲਾਂ
ਖੋਰੇ ਕਿਸਦੀ ਪਿਆਸ ਸੁਲਖਣੀ ਏਂ.

 

ਓਹ ਸ਼ਮਾ ਹੈ ਇਕ ਉਮੀਦਾਂ ਦੀ
ਅਸੀਂ ਬਣ ਪਰਵਾਨੇ ਦੇਖ ਲਿਆ,
ਓਹਦੀ ਤਪਸ਼ ਦਾ ਗੁੱਸਾ ਠਰਇਆ ਨੀ
ਕਈ ਵਾਰੀ ਸੜਕੇ ਵੇਖ ਲਿਆ.

 

ਨਾ ਪਾ ਸਕਿਆ ਜੇ ਏਸ ਜਨਮ
ਤੈਨੂ ਚੋਹਦਿਆਂ ਹੀ ਮਰ ਜਾਵਾਂਗੇ,
ਪਰ ਸੋਹੰ ਤੇਰੀ ਤੈਨੂ ਅਗਲੇ ਜਨਮ
ਲੇਖੀਂ ਧੁਰੋਂ ਲਿਖਾ ਕੇ ਲਿਆਵਾਂਗੇ.......

22 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਸੋਹਣਾ ਲਿਖਿਆ ਜੀ

22 Sep 2010

renu mahi
renu
Posts: 69
Gender: Female
Joined: 06/Sep/2010
Location: bathinda
View All Topics by renu
View All Posts by renu
 

fantastic ji

keep writting.

22 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

nice writing veer g

22 Sep 2010

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

hosla afjai layee bahut2 shukriya ji..thanks for ur time

22 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਲਖਾਂ ਰਾਂਝੇ ਹੋਏ ਦੁਨਿਆ ਤੇ
ਪਰ ਸਭ ਦੇ ਲੇਖੀ ਹੀਰ ਨਹੀ,
ਦਿਨ ਨਿਕਲੇ ਯਾਰ ਦੀ ਬੁੱਕਲ ਚੋਂ
ਇਹ ਸਭਨਾ ਦੀ ਤਕਦੀਰ ਨਹੀ.

 

Wah Jee wah...bahut khoob..tfs & keep it up..!!

23 Sep 2010

Reply