Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
untitled :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 
untitled

ਜ਼ਿੰਦਗੀ ਕਈ ਸਾਲ ਮੇਰੀ, ਜਿਵੇਂ
ਥਮੀਂ ਜਹੀ ਸੀ
ਨੈਣਾਂ ਦੇ ਵਿੱਚ ਹਿਜ਼ਰ ੳਹਦੇ ਦੀ..
ਨਮੀ ਜਹੀ ਸੀ
ਜੀਵਨ ਸੀ ਬੇਰੰਗ ਜਿਹਾ, ਬੇਢੰਗ ਜਿਹਾ
ਤੇ ਦਿਲ ਦੇ ਵਿੱਚ ਬੜੀ ਦੇਰ ਰਹੀ ਫਿਰ
ਗ਼ਮੀ ਜਹੀ ਸੀ
ਯਾਦਾਂ ਦੀ ਤੰਦ ਪਾਉੰਦੇ ਪਾਉੰਦੇ
ਰੁੱਕ ਜਾਈਦਾ ਸੀ, ਟੁੱਟ ਜਾਈਦਾ ਸੀ, ਮੁੱਕ ਜਾਈਦਾ ਸੀ..
ਪਰ ਮੁਕਦੀ ਨਈਂ ਸੀ, ਉਹ ਤਾਂ ਥੋੜੀ
ਲੰਮੀ ਜਹੀ ਸੀ
ਪੀੜ ਮੇਰੀ ਕਈ ਵਾਰ ਆਪ ਵਰਾਉਂਦੀ ਸੀ ਮੈਂਨੂੰ..
ਤੇ ਲਗਦੀ ਕਈ ਵਾਰ ਮੈਂਨੂੰ ਉਹ
ਅੰਮੀ ਜਹੀ ਸੀ
ਇਕ ਉਸਨੂੰ ਪਾਉਣ ਦੀ ਚਾਹਤ ਦੇ ਵਿਚ
ਕੀ ਕੁਝ ਸੀ "ਦੀਪ" ਗਵਾ ਬੈਠਾ
ਚਾਹਤ ਵੀ ਮੇਰੀ, ਮੇਰੇ ਹੀ ਵਾਂਗ
ਨਿਕੰਮੀ ਜਹੀ ਸੀ

 

           -ਗਗਨ ਦੀਪ ਢਿੱਲੋਂ


07 Nov 2016

Bhalinder Randhawa
Bhalinder
Posts: 10
Gender: Male
Joined: 02/Nov/2016
Location: Amritsar
View All Topics by Bhalinder
View All Posts by Bhalinder
 
Bahut sohna likhia ji
07 Nov 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

very nice veer ji..............

08 Nov 2016

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

Maninder Ji and Bhalinder Ji..thanks veere

 

08 Nov 2016

Reply