Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਸਦੀ ਯਾਦ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਉਸਦੀ ਯਾਦ
ਜਦ ਵੀ ਮੈਂ ਉਸਨੂੰ ਚੇਤੇ ਕਰਦਾ ਹਾਂ !!
ਤਾਂ ਕਲਮ ਨਾਲ ਕਾਗ਼ਜ਼ ਤੇ
ਉਸਦੀ ਯਾਦ ਲਿਖ ਦੇਂਦਾ ਹਾਂ!!
ਇਸ ਆਸ ਨਾਲ
ਕਿ ਜੇ ਕਦੇ ਉਸ ਨਾਲ ਮੇਲ ਹੋਇਆ ਤਾਂ
ਉਸਨੂੰ ਆਪਣੇ ਦਿਲ ਦੀ ਦਾਸਤਾਨ ਸੁਣਾਵਾਂਗਾ!!
ਇਹ ਘੜੀਆਂ ਪਹਿਰ ਪਲ ਉਸਦੇ ਬਗੈਰ
ਕਿੰਜ ਲੰਘੇ ਇਹ ਸਭ ਉਸਨੂੰ ਪੜਾਵਾਂਗਾ!!

ਜਦ ਕਦੇ ਉਸਨੂੰ ਮਿਲਣ ਦਾ ਜੀ ਕਰਦੈ
ਤਾਂ ਉਸਦੀ ਤਸਵੀਰ ਤਕ ਲੈਂਦਾ ਹਾਂ !!
ਰੋ ਲੈਂਦਾ ਹਾਂ ਤਸਵੀਰ ਨਾਲ ਗੱਲਾਂ ਕਰਕੇ
ਉਂਜ ਪਤਾ ਨਹੀਂ ਅਸਲ ਵਿੱਚ
ਉਸ ਨਾਲ ਕਦ ਮਿਲ ਪਾਵਾਂਗਾ!!

ਜਦ ਕਦੇ ਉਸ ਨਾਲ ਗੱਲਾਂ ਕਰਨਾ ਚਾਹੁੰਦਾ ਹਾਂ !!
ਤਾਂ ਉਸਦੀ ਯਾਦ ਵਿੱਚ ਲਿਖੀ
ਕਵਿਤਾਵਾਂ ਪੜ ਲੈਂਦਾ ਹਾਂ !!
ਇਸ ਆਸ ਨਾਲ
ਕਿ ਇੱਕ ਨਾ ਇੱਕ ਦਿਨ ਤਾਂ
ਮੈਂ ਉਸਨੂੰ ਮਿਲ ਹੀ ਜਾਵਾਂਗਾ !!
ਅਲੱਗ ਰੱਬ ਨੇ ਚਾਹਿਆ ਤਾਂ ਜਲਦ ਹੀ ਮਿਲਾਂਗੇ
ਨਹੀਂ ਤਾਂ ਉਸਦੀ ਯਾਦ ਕਾਗਜਾਂ ਚ ਛੱਡ ਜਾਵਾਂਗਾ !!
07 Feb 2021

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Brilliant,.............super and supreme writing,..........class is so high of emotions and feelings,.............great veer,...............jio.

16 Feb 2021

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਧੰਨਵਾਦ ਜੀ 🙏🙏🙏
16 Feb 2021

Reply