Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਉਸਤਾਦ ਦਾਮਨ" ਦੀਆਂ ਦੋ ਕਵਿਤਾਵਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
"ਉਸਤਾਦ ਦਾਮਨ" ਦੀਆਂ ਦੋ ਕਵਿਤਾਵਾਂ
1. "ਮੇਰੇ ਮੌਲਾ ਨੇ ਆਪਣੇ ਮੰਗਤਿਆਂ ਨੂੰ "

ਮੇਰੇ ਮੌਲਾ ਨੇ ਆਪਣੇ ਮੰਗਤਿਆਂ ਨੂੰ,
ਜੋ ਕੁਝ ਦਿੱਤਾ ਵੱਖੋ ਵੱਖ ਦਿੱਤਾ ।

ਉਹਦੀ ਵੰਡ ਨੂੰ ਸਮਝਣਾ ਬੜਾ ਮੁਸ਼ਕਿਲ,
ਕਿਤੇ ਲੱਖ ਦਿੱਤਾ, ਕਿਤੇ ਕੱਖ ਦਿੱਤਾ ।

ਭਰਿਆ ਦਿਲ ਸੀ ਦਿੱਤਾ ਮੁਹੱਬਤਾਂ ਦਾ,
ਮੈਨੂੰ ਲੱਖ ਦਾ ਵੀ ਸਵਾ ਲੱਖ ਦਿੱਤਾ ।

ਬੜਾ ਚਾਅ ਸੀ ਸ਼ੌਕ 'ਚ ਸਜਦਿਆਂ ਦਾ,
ਖ਼ੌਰੇ ਕਿਥੇ ਕਿਥੇ ਮੱਥਾ ਰੱਖ ਦਿੱਤਾ ।

।।------------------------------------------------।।

2. "ਬੜੇ ਬੜੇ ਨੇ ਵਲੀ ਅਵਤਾਰ ਆਏ"

ਬੜੇ ਬੜੇ ਨੇ ਵਲੀ ਅਵਤਾਰ ਆਏ,
ਪੋਥੀਆਂ ਪੋਥੇ ਨੇ ਹੁਣ ਤਕ ।

ਦੁਨੀਆਂ ਨਿਘਰ ਜਾਣੀ ਦੇ ਅਮਲ,
ਥੋਥੇ ਦੇ ਥੋਥੇ ਨੇ ਹੁਣ ਤਕ ।

ਮੇਰੇ ਵੱਲੋਂ ਵਧਾਈਆਂ ਹੋਣ ਰੱਬਾ,
ਬੰਦੇ ਜਿਥੇ ਸਨ, ਓਥੇ ਦੇ ਓਥੇ ਨੇ ਹੁਣ ਤਕ ।
16 Oct 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc ji.....Tfs......

16 Oct 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Nce g
17 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਦੋ ਫੁਲਝੜੀਆਂ ਨਿੱਕੀਆਂ ਨਿੱਕੀਆਂ ਪਰ ਰੋਸ਼ਨੀ ਪੂਰੀ ਸੰਦੀਪ ਬਾਈ ਜੀ |
ਸ਼ੇਰ ਕਰਨ ਲਈ ਬਹੁਤ ਬਹੁਤ ਸ਼ੁਕਰੀਆ |
ਰੱਬ ਰਾਖਾ |

ਦੋ ਫੁਲਝੜੀਆਂ ਨਿੱਕੀਆਂ ਨਿੱਕੀਆਂ, ਪਰ ਰੋਸ਼ਨੀ ਪੂਰੀ ਸੰਦੀਪ ਬਾਈ ਜੀ |


ਸ਼ੇਅਰ ਕਰਨ ਲਈ ਬਹੁਤ ਬਹੁਤ ਸ਼ੁਕਰੀਆ |


ਰੱਬ ਰਾਖਾ |

 

17 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਗੁਰਪ੍ਰੀਤ ਜੀ, 'ਜੇ' ਬਾਈ ਜੀ, ਜਗਜੀਤ ਸਰ ,ੲਿਸ ਹੌਸਲਾ ਅਫਜਾਈ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ।
18 Oct 2014

Reply