Home > Communities > Punjabi Poetry > Forum > messages
ਉੱਠ ਪੰਜਾਬੀਆ ਸੁੱਤਿਆ !
ਉੱਠ ਪੰਜਾਬੀਆ ਸੁੱਤਿਆ
ਤੇਰੀ ਗੈਰਤ ਲੈ ਗਏ ਚੋਰ,
ਵਪਾਰ, ਕਿਸਾਨੀਆਂ ਲੁੱਟਦੇ
ਡਾਢੇ ਹਾਕਮ ਜ਼ੋਰੋ ਜ਼ੋਰ
ਸਿਰ ਦਸਤਾਰਾਂ ਲੱਥਦੀਆਂ
ਨਿੱਤ ਡਾਂਗਾਂ ਧਰਨੇ ਸ਼ੋਰ
ਮਹਾਂਬਲੀ ਰਣਜੀਤ ਦਾ,
ਨਾਓਂ ਵਰਤ ਗਏ ਚੋਰ
ਤੇਰੀ ਕੁੱਖੀਂ ਜ਼ਹਿਰਾਂ ਘੁਲਦੀਆਂ
ਦਾਰੂਆਂ ਦੀ ਏ ਲੋਰ,
ਭਰ ਭਰ ਰੁੱਗੀਂ ਕਾਲਜੇ
ਤੇਰੀ ਰੱਤ ਵੀ ਲਈ ਨਿਚੋੜ
ਫਸਲਾਂ ਧਰਤੀ ਖਾਣੀਆਂ
ਨਿੱਤ ਡੂੰਘੇ ਹੁੰਦੇ ਬੋਰ,
ਹੋਏ ਪੰਜੇ ਪਾਣੀ ਗੰਧਲੇ
ਤੇ ਵਿੱਚ ਕੰਡਿਆਲੀ ਥੋਰ
ਜੋ ਪੁੱਤ ਪ੍ਰਦੇਸੀਂ ਤੁਰ ਗਏ
ਉਹ ਹੋ ਗਏ ਹੋਰ ਦੇ ਹੋਰ,
ਰਹਿੰਦੇ ਨਸ਼ਿਆਂ ਖਾ ਲਏ
ਅਫੀਮਾਂ ਚਿੱਟਿਆਂ ਭੋਰ
ਤੇਰੇ ਵਿਹੜੇ ਕੈਂਸਰ ਨੱਚਦਾ
ਤੇ ਕਰਜ਼ਿਆਂ ਬਦਲੀ ਤੋਰ,
ਗਜ਼ਾਂ ਚ ਮਾਂ ਭੋਇਂ ਵੇਚਦਾ
ਬਦਲੇ ਲੱਖ ਕਰੋੜ
ਉੱਠ ਅਜੇ ਵੀ ਜਾਗ ਪੈ
ਵੇਖ ਦਿੱਲੀ ਨੱਚ ਪਏ ਮੋਰ,
ਝੂਠੀਆਂ ਤੇਰੀਆਂ ਚੌਧਰਾਂ
ਮੁੱਕ ਜਾਵਣ ਅੱਖ ਦੇ ਫ਼ੋਰ
-- ਦਿਵਰੂਪ ਸਿੰਘ ਸੰਧੂ --
ਉੱਠ ਪੰਜਾਬੀਆ ਸੁੱਤਿਆ
ਤੇਰੀ ਗੈਰਤ ਲੈ ਗਏ ਚੋਰ,
ਵਪਾਰ, ਕਿਸਾਨੀਆਂ ਲੁੱਟਦੇ
ਡਾਢੇ ਹਾਕਮ ਜ਼ੋਰੋ ਜ਼ੋਰ
ਸਿਰ ਦਸਤਾਰਾਂ ਲੱਥਦੀਆਂ
ਨਿੱਤ ਡਾਂਗਾਂ ਧਰਨੇ ਸ਼ੋਰ
ਮਹਾਂਬਲੀ ਰਣਜੀਤ ਦਾ,
ਨਾਓਂ ਵਰਤ ਗਏ ਚੋਰ
ਤੇਰੀ ਕੁੱਖੀਂ ਜ਼ਹਿਰਾਂ ਘੁਲਦੀਆਂ
ਦਾਰੂਆਂ ਦੀ ਏ ਲੋਰ,
ਭਰ ਭਰ ਰੁੱਗੀਂ ਕਾਲਜੇ
ਤੇਰੀ ਰੱਤ ਵੀ ਲਈ ਨਿਚੋੜ
ਫਸਲਾਂ ਧਰਤੀ ਖਾਣੀਆਂ
ਨਿੱਤ ਡੂੰਘੇ ਹੁੰਦੇ ਬੋਰ,
ਹੋਏ ਪੰਜੇ ਪਾਣੀ ਗੰਧਲੇ
ਤੇ ਵਿੱਚ ਕੰਡਿਆਲੀ ਥੋਰ
ਜੋ ਪੁੱਤ ਪ੍ਰਦੇਸੀਂ ਤੁਰ ਗਏ
ਉਹ ਹੋ ਗਏ ਹੋਰ ਦੇ ਹੋਰ,
ਰਹਿੰਦੇ ਨਸ਼ਿਆਂ ਖਾ ਲਏ
ਅਫੀਮਾਂ ਚਿੱਟਿਆਂ ਭੋਰ
ਤੇਰੇ ਵਿਹੜੇ ਕੈਂਸਰ ਨੱਚਦਾ
ਤੇ ਕਰਜ਼ਿਆਂ ਬਦਲੀ ਤੋਰ,
ਗਜ਼ਾਂ ਚ ਮਾਂ ਭੋਇਂ ਵੇਚਦਾ
ਬਦਲੇ ਲੱਖ ਕਰੋੜ
ਉੱਠ ਅਜੇ ਵੀ ਜਾਗ ਪੈ
ਵੇਖ ਦਿੱਲੀ ਨੱਚ ਪਏ ਮੋਰ,
ਝੂਠੀਆਂ ਤੇਰੀਆਂ ਚੌਧਰਾਂ
ਮੁੱਕ ਜਾਵਣ ਅੱਖ ਦੇ ਫ਼ੋਰ ...
-- ਦਿਵਰੂਪ ਸਿੰਘ ਸੰਧੂ --
15 Feb 2015
ਦਿਵਰੂਪ ਵੀਰ ਜੀ, ਹਰ ਸ਼ਬਦ, ਹਰ ਸਤਰ ਸੱਚ ਏ, ਬਹੁਤ ਸੋਹਣੇ ਢੰਗ ਨਾਲ ਪੰਜਾਬ ਦੀ ਵਿਗੜੀ ਹੋਈ ਤਸਵੀਰ ਪੇਸ਼ ਕੀਤੀ ਏ ਜੀ,
ਬਾ ਕਮਾਲ ਰਚਨਾ ਹੈ ਜੀ, ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ, ਧੰਨਵਾਦ ਜੀ।

Yoy may enter 30000 more characters.
15 Feb 2015
ਦਿਵਰੂਪ ਬਾਈ ਜੀ, ਬਾਕਮਾਲ ਰਚਨਾ !
ਬਿਲਕੁਲ ਸਵਾ ਸੋਲਾਂ ਆਨੇ ਸੱਚ !
ਕੋਈ ਸ਼ੱਕ ਨਹੀਂ ਕਿ ਤੁਸੀਂ ਆਵਾਜ਼ ਦਿਲੋਂ ਮਾਰੀ ਏ | ਪਰ ਮੇਰੀ ਜਾਚੇ, ਉੱਠਦਾ ਤਾਂ ਉਹ ਹੈ ਜੋ ਸੁੱਤਾ ਪਿਆ ਹੋਵੇ, ਇਹ ਤਾਂ ਸਵਾ ਸਵਾ ਲੱਖ ਨਾਲ ਇੱਕ ਭਿੜਨ ਵਾਲੇ ਸ਼ੇਰ ਬੜੀ ਜੁਗਤ ਨਾਲ ਮਾਰ ਜਾਂ ਘੱਟੋ ਘੱਟ ਅਧਮੋਏ ਤਾਂ ਕਰ ਈ ਦਿੱਤੇ ਇਨ੍ਹਾਂ ਵਪਾਰੀ ਫ਼ਿਤਰਤ ਦੇ ਲਾਲਚੀ ਅਤੇ ਗੈਰ ਜ਼ਿੰਮੇਦਾਰ ਲੀਡਰਾਂ ਦੀ ਖੇਡ ਨੇ |
ਆਪਦੀ ਪੂਰੀ ਦੀ ਪੂਰੀ ਰਚਨਾ ੨੪ ਕੈਰਟ ਸੋਨਾ ਹੈ, ਪਰ ਮੈਂ ਰੋਕ ਨਹੀਂ ਪਾ ਰਿਹਾ ਖੁਦ ਨੂੰ ਇਨ੍ਹਾਂ ਸਤਰਾਂ ਨੂੰ ਵਿਸ਼ੇਸ਼ ਸਲਾਮ ਦੇਣ ਤੋਂ.....
ਮਹਾਂਬਲੀ ਰਣਜੀਤ ਦਾ,
ਨਾਓਂ ਵਰਤ ਗਏ ਚੋਰ
ਤੇਰੀ ਕੁੱਖੀਂ ਜ਼ਹਿਰਾਂ ਘੁਲਦੀਆਂ
ਦਾਰੂਆਂ ਦੀ ਏ ਲੋਰ,
ਫਸਲਾਂ ਧਰਤੀ ਖਾਣੀਆਂ
ਤੇ ਵਿੱਚ ਕੰਡਿਆਲੀ ਥੋਰ
ਜੋ ਪੁੱਤ ਪ੍ਰਦੇਸੀਂ ਤੁਰ ਗਏ
ਉਹ ਹੋ ਗਏ ਹੋਰ ਦੇ ਹੋਰ,
ਰਹਿੰਦੇ ਨਸ਼ਿਆਂ ਖਾ ਲਏ
ਅਫੀਮਾਂ ਚਿੱਟਿਆਂ ਭੋਰ
ਤੇਰੇ ਵਿਹੜੇ ਕੈਂਸਰ ਨੱਚਦਾ
ਤੇ ਕਰਜ਼ਿਆਂ ਬਦਲੀ ਤੋਰ,
ਉੱਠ ਅਜੇ ਵੀ ਜਾਗ ਪੈ
ਵੇਖ ਦਿੱਲੀ ਨੱਚ ਪਏ ਮੋਰ,
ਮਰਹਬਾ !!!
ਰੱਬ ਰਾਖਾ !

ਆਪਦੀ ਪੂਰੀ ਦੀ ਪੂਰੀ ਰਚਨਾ 24 ਕੈਰਟ ਸੋਨਾ ਹੈ, ਪਰ ਮੈਂ ਰੋਕ ਨਹੀਂ ਪਾ ਰਿਹਾ ਖੁਦ ਨੂੰ ਇਨ੍ਹਾਂ ਸਤਰਾਂ ਨੂੰ ਵਿਸ਼ੇਸ਼ ਸਲਾਮ ਦੇਣ ਤੋਂ.....
ਮਹਾਂਬਲੀ ਰਣਜੀਤ ਦਾ,
ਨਾਓਂ ਵਰਤ ਗਏ ਚੋਰ
ਤੇਰੀ ਕੁੱਖੀਂ ਜ਼ਹਿਰਾਂ ਘੁਲਦੀਆਂ
ਦਾਰੂਆਂ ਦੀ ਏ ਲੋਰ,
ਫਸਲਾਂ ਧਰਤੀ ਖਾਣੀਆਂ
ਤੇ ਵਿੱਚ ਕੰਡਿਆਲੀ ਥੋਰ
ਜੋ ਪੁੱਤ ਪ੍ਰਦੇਸੀਂ ਤੁਰ ਗਏ
ਉਹ ਹੋ ਗਏ ਹੋਰ ਦੇ ਹੋਰ,
ਰਹਿੰਦੇ ਨਸ਼ਿਆਂ ਖਾ ਲਏ
ਅਫੀਮਾਂ ਚਿੱਟਿਆਂ ਭੋਰ
ਤੇਰੇ ਵਿਹੜੇ ਕੈਂਸਰ ਨੱਚਦਾ
ਤੇ ਕਰਜ਼ਿਆਂ ਬਦਲੀ ਤੋਰ,
ਉੱਠ ਅਜੇ ਵੀ ਜਾਗ ਪੈ
ਵੇਖ ਦਿੱਲੀ ਨੱਚ ਪਏ ਮੋਰ,
ਮਰਹਬਾ !!!
ਕਾਸ਼ ਇਹ ਦਰਦ ਭਰੀ ਮੋਟੀਵੇਸ਼ਨਲ ਆਵਾਜ਼ ਕੋਈ ਸੁਣ ਲਵੇ ਪੰਜਾਬ ਵਿਚ |

Gurpreet, Sandeep ji boht boht dhanwad aap ji de feedback layi ! Jeeyo..
16 Feb 2015
ਜਗਜੀਤ ਜੀ ਹਰ ਇੱਕ ਸੰਜੀਦਾ ਪੰਜਾਬੀ ਦੇ ਮਨ ਚ ਇਹੀ ਕੁਝ ਚੱਲ ਰਿਹਾ ਏ , ਵਿਕਾਊ ਲੀਡਰਾਂ ਸਦਕਾ ਅੱਜ ਪੰਜਾਬ ਤਬਾਹੀ ਦੇ ਕਿਨਾਰੇ ਖੜੋਤਾ ਹੈ ! ਪਰ ਫਿਰ ਵੀ ਉਮੀਦ ਕਾਇਮ ਏ ਕਿਓਂਕਿ ਜੁਝਾਰੂ ਕੌਮ ਕੋਈ ਨਾ ਕੋਈ ਰਸਤਾ ਜਰੂਰ ਕਢੇਗੀ ਮੈਨੂੰ ਆਸ ਹੈ !
ਤੁਹਾਡੇ ਵਡਮੁੱਲੇ ਵਿਚਾਰਾਂ ਅਤੇ ਪ੍ਰਸੰਸਾ ਲਈ ਮੈਂ ਆਪ ਜੀ ਦਾ ਸ਼ੁਕਰੀਆ ਅਦਾ ਕਰਦਾ ਹਾਂ !

Bahut Meharbani Sanjeev ji , Jeeyo !
20 Feb 2015