|
ਵਕਤ ਦੀ ਗੱਲ-ਬਲਿਹਾਰ ਸੰਧੂ |
ਹੁੰਦੀ ਨਹੀਂ ਪਰਖ, ਚੰਗੇ ਵਕਤ 'ਚ ਮਿੱਤਰਾਂ ਦੀ, ਹੁੰਦੇ ਦਿਲੋਂ ਦੁਸ਼ਮਣ ਜਿਹੜੇ, ਉਹ ਬਣੇ ਹੁੰਦੇ ਯਾਰ ਨੇ | ਮਾੜਾ ਟਾਈਮ ਭਾਵੇਂ, ਜਿੰਨਾ ਮਰਜ਼ੀ ਵੀ ਮਾੜਾ ਰਿਹਾ, ਪਰ ਬੜਾ ਕੁਝ ਸਿੱਖ ਲਿਆ, ਇਹਤੋਂ "ਬਲਿਹਾਰ" ਨੇ |
|
|
11 Nov 2010
|
|
|
|
bahut wadiya bhaji...lagda tusi vi hunh kalam ghut ke phad layee hai...lol..really nice wording
|
|
11 Nov 2010
|
|
|
|
ਬਹੁਤ ਵਧੀਆ ਵੀਰ ਜੀ ,,,,,,,,,,,,,,,,,
ਖੂਬਸੂਰਤ ,,,,,,,,,,,,,,,,,
ਜਿਓੰਦੇ ਵਸਦੇ ਰਹੋ ,,,,,,,,,,,,,,,,,,
|
|
12 Nov 2010
|
|
|
|
ਬਹੁਤ ਖੂਬ ਬਲਿਹਾਰ ਵੀਰ ..........
|
|
12 Nov 2010
|
|
|
|
ਸੁਰਜੀਤ, ਗੁਰਮਿੰਦਰ ਤੇ ਜੱਸ ਵੀਰ ਜੀ
ਤਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ
ਇਹ ਦੋ ਲਾਈਨਾਂ ਨੂੰ ਪਸੰਦ ਕਰਨ ਲਈ ਤੇ ਹੌਂਸਲਾ ਅਫਜਾਈ ਲਈ
|
|
12 Nov 2010
|
|
|
|
very nice |
ਵਾਹ ਜੀ ਵਾਹ...!!!
ਬਹੁਤ ਖੂਬ ਲਿਖਿਆ ਤੁਸੀ..ਚਾਰ ਲਾਈਨਾਂ ਵਿੱਚ ਤੁਸੀ ਗੱਲ ਸਿਰੇ ਲਾ ਤੀ..ਸਾਝੀਆਂ ਕਰਨ ਲਈ ਬਹੁਤ-ਬਹੁਤ ਮੇਹਰਬਾਨੀ
|
|
12 Nov 2010
|
|
|
|
bahut wadhiya veer ji..!!!
sahi gal kahi aa...
|
|
12 Nov 2010
|
|
|
|
ਵੀਰ ਜੀ ਸ਼ਬਦ ਰੂਪੀ ਮੋਤੀਆ ਨੂ ਸਾਡੀ ਝੋਲੀ ਪਾਣ ਲੈ ਸ਼ੁਕਰੀਆ ਜੀ ..... ਬਹੁਤ ਹੀ ਵਧੀਆ ਜੀ ...
|
|
12 Nov 2010
|
|
|
|
realy realy nice..bahut hi sohna likheya
thankx for sharing..
|
|
13 Nov 2010
|
|
|
|
'ੳ' 'ਅ' ਕਵਿਤਾ ਦਾ ਮੈਨੂੰ ਨਹੀਉਂ ਆਉਂਦਾ ਭੋਰਾ, ਅਜੇ ਨਹੀਉਂ ਜਾਚ ਮੈਨੂੰ ਲਿਖਣ ਲਿਖਾਉਣ ਦੀ | ਟਾਈਮ ਕੱਢ ਪੜ੍ਹੀਆਂ ਨੇ ਚਾਰ ਲਾਈਨਾ ਮੇਰੀਆਂ ਜੋ, ਬਹੁਤ ਮਿਹਰਬਾਨੀ ਤੁਹਾਡੀ ਇਹਨਾਂ ਨੂੰ ਸਲਾਹੁਣ ਦੀ |
ਨਿਮਰ , ਅਮਰਿੰਦਰ, BLKR ਅਤੇ ਅਵਰੂਜ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਦਾ....
|
|
13 Nov 2010
|
|
|