Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਕਤ ਦੀ ਧੁੱਪ.....!!!!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 3 << Prev     1  2  3  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਵਕਤ ਦੀ ਧੁੱਪ.....!!!!!


ਬਚਪਨਂ ਤੋਂ ਬੁਢਾਪੇ ਤੱਕ ਕਿੰਨੇਂ ਹੀ ਰੰਗਾਂ ਚੋਂ ਲੰਘਦੇ ਹਾਂ
ਅੰਤਲੇ ਸਮੇਂ ਨੂੰ ਉਹਨਾਂ ਰੰਗਾਂ ਦੀ ਇੱਕ ਸੈਰ ਮੰਗਦੇ ਹਾਂ

ਅੱਜ-ਕੱਲ  ਦੇ ਵਕਤ  ਦੀ ਤੇਜ਼ ਕੜਕਦੀ ਧੁੱਪ ਵਿੱਚ
ਬੇਬੇ  ਦੇ  ਮੁੱਖ  ਵਰਗਾ  ਪਹਿਲਾ  ਪਹਿਰ  ਮੰਗਦੇ  ਹਾਂ

ਨਹੀਂ  ਰੱਖਦੇ  ਕਦੇ  ਵੀ  ਸਾੜਾ  ਈਰਖਾ  ਦਿਲਾਂ ਵਿੱਚ
ਅਸੀਂ  ਤਾਂ  ਦੁਸ਼ਮਣ  ਦੇ  ਘਰ  ਦੀ ਵੀ ਖੈਰ ਮੰਗਦੇ ਹਾਂ

ਜੇਹੜੇ ਦੇਸ਼ ਦੀਆਂ ਖੁਸ਼ੀਆਂ ਤੇ ਏਕਤਾ ਨੂੰ ਸੰਨ ਲਾਉਂਦੇ ਨੇ
ਮੁੱਢ-ਕਦੀਮਾਂ  ਤੋਂ  ਹੀ  ਉਹਨਾਂ  ਨਾਲ ਵੈਰ ਮੰਗਦੇ ਹਾਂ

ਨਿਹੱਥਿਆਂ  ਤੇ  ਵਾਰ  ਕਰ  ,ਬਾਦਸ਼ਾਹ ਜੋ ਬਣਦਾ ਏ
ਹੱਥੀਂ  ਬੰਗਣੇ  ਪਾ  ਖੜਾ  ਹਰ  ਅਡਵੈਰ  ਮੰਗਦੇ  ਹਾਂ

ਜੇਹੜੀ  ਲੋਕਾਂ  ਨੂੰ  ਹਲੂਣੇਂ  ਤੇ  ਹੱਕਾਂ   ਲਈ  ਵੰਗਾਰੇ
ਕੋਈ  ਗ਼ਦਰ  ਵਰਗੀ ਫ਼ੇਰ ਦੁਬਾਰਾ ਲਹਿਰ ਮੰਗਦੇ ਹਾਂ

ਜਿੰਨਾਂ ਗਲੀਆਂ ਚ੍ ਖੇਡੇ ਸੀ ,ਅੱਜ ਵੇਖਣ ਨੂੰ ਤਰਸੇ ਨੇਂ
ਸਾਡੇ  ਬਾਬਿਆਂ  ਲਈ ਉਹ ਲਾਹੌਰ ਸ਼ਹਿਰ ਮੰਗਦੇ ਹਾਂ

ਜੀਹਦੇ ਨਾਲ "ਨਿਮਰ" ਹੋਵੇ ਕਿਸੇ ਸੱਥ ਚ੍ ਖੜਨ ਜੋਗਾ
ਕੋਈ  ਇੱਕ  ਐਸੀ  ਗਜ਼ਲ  , ਵਿੱਚ  ਬਹਿਰ ਮੰਗਦੇ ਹਾਂ |


.........ਨਿਮਰਬੀਰ ਸਿੰਘ..........

22 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

bahut vadhia bha ji

22 Jun 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut khoob nimar.bhut vdia soch .......! thanx 4 sharin..:)

22 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਖੂਬ ਨਿਮਰ !!!!!!!!!

22 Jun 2012

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

nihatheya te vaar kar baadshah jo banda hai

hathi bangne pa khda har advair mangde haan


jina galiyan vich khede cc ajj vekhan nu tarsade ne

sade babeya lyi oh Lahore shehar mangde haan


bahut hi lajawaab likheya nimar ji..ik ik line bahut hi kmaal di hai te sachhayi byandi hai...great piece of work..


23 Jun 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

vadiyaa..g...

23 Jun 2012

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 

 

ਵਾਹ ਨਿਮਰ ਵਾਹ......!!!!
ਬਹੁਤ ਹੀ ਸੋਹਣਾ ਲਿਖਿਆ ਛੋਟੇ ਵੀਰ..ਸ਼ੁਰੂਵਾਤ ਤੋਂ ਲੈ ਕੇ ਅੰਤ ਤੱਕ ਪੜਦਿਆਂ ਰੂਹ ਚ੍ ਉੱਤਰ ਗਈ ਇਹ ਰਚਨਾਂ | ਸਚਮੁੱਚ ਐਨੀਂ ਖੂਬਸੂਰਤ ਰਚਨਾਂ ਪੜਕੇ ਦਿਲ ਖੁਸ਼ ਹੋ ਗਿਆ | ਬਹੁਤ ਕੁਛ ਯਾਦ ਆ ਗਿਆ |ਜਿਉਂਦਾ ਵੱਸਦਾ ਰਹਿ ਮੇਰੇ ਵੀਰ |

24 Jun 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਹੀ ਖੂਬਸੂਰਤ ਲਿਖਿਆ ਹੈ ਵੀਰ,,,ਜਿਓੰਦਾ ਵੱਸਦਾ ਰਹਿ ,,,

24 Jun 2012

Jaspreet Singh
Jaspreet
Posts: 274
Gender: Male
Joined: 11/May/2012
Location: Delhi
View All Topics by Jaspreet
View All Posts by Jaspreet
 

Too Good! Bahut sohna likhya! :-)

24 Jun 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

bahut ache!

24 Jun 2012

Showing page 1 of 3 << Prev     1  2  3  Next >>   Last >> 
Reply