Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਕਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਕਤ
"ਵਕਤ"
ਕੀਹ ਏ ੲਿਸ ਵਕਤ ਦੀ ਕਹਾਣੀ
ਹੈ ਭਲਾ ਕਿਸਦਾ ੲਿਹ ਹਾਣੀ
ਹੈ ਬ੍ਰਹਿਮੰਡ ਦਾ ੲਿਹ ਸਗਾ ,
ਕਿ ਤੁੰਡ ਜ਼ੁਲਫ ਦਾ ਪਾਣੀ ।

ਹੈ ਰਹੱਸ ਮੇਰੀ ਹੋਂਦ ਵਾਕਣ,
ੲਿਹ ਸਵੇਰਾ ੲਿਹ ਆਥਣ
ਕਿਹੜੀ ਘੜੀ ੲੇ ੲਿਦ੍ਹੀ ਸਾਥਣ ?
ਫੜ੍ਹ ਤੁਰਿਆ ੲੇ ਕਿਹੜੀ ਤਾਣੀ ।

ਮੇਰੀ ਨਿੱਕੀ ਸੋਚ ਦੀ ਗਰਾਰੀ
ੲਿਸ ਪਾਸਾਰ ਤੋਂ ਹਰ ਥਾਂ ਹਾਰੀ
ਜੋ ਦਾਸੀ ੲਿਸ ਸਮਾਜ ਦੀ,
ਕਿਵੇਂ ਬਣੂੰ ਵਕਤ ਦੀ ਰਾਣੀ ?

ਵਕਤ ਦੇ ਅਨੰਤ ਵਿਹੜੇ ਵਿੱਚ,
ਕਿੰਨੇ ਕੁ ਸੂਰਜਾਂ ਉਮਰ ਹੰਢਾੲੀ
ਕਿੰਨਿਆਂ ਦੀ ੲਿਸ ਖਾਕ ਬਣਾੲੀ
ਨ ਸਮਝ ਸਕੇ ਮੇਰੀ ਅੱਖ ਕਾਣੀ ।

ਅਗਰ ਸਮਝ ਲਿਆ ਤੂੰ ਜ਼ਿੰਦਗੀ ਨੂੰ
ਪਾ ਲਿਆ ਕਾਲ ਦੀ ਬੰਦਗੀ ਨੂੰ
ਸ਼ਾੲਿਦ 'ਸੋਝੀ' ਤੂੰ ਵੀ ਜਾਣ ਜਾਵੇਂ,
ੲਿਸ ਵਕਤ ਦੀ ਅਮਰ ਕਹਾਣੀ ॥

-: ਸੰਦੀਪ 'ਸੋਝੀ'

ਨੋਟ:-

ਤੁੰਡ- ਭਗਵਾਨ ਸ਼ਿਵ ਦਾ ੲਿਕ ਨਾਂ
03 Mar 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵਾਹ ! ਸਮੇਂ ਦੀ ਕਥਾ .... ਕੌਣ ਸਮਝ ਸਕਿਆ ਇਸਨੂੰ ਅੱਜ ਤੱਕ ? ਬੜਾ ਈ ਕਮਾਲ ਦਾ ਖਿਲਾੜੀ ਹੈ ਇਹ ਕਦ ਪਟਕ ਕੇ ਰਾਜੇ ਨੂੰ ਰੰਕ ਕਰ ਦਏ ਤੇ ਕਦ ਭਿਖਾਰੀ ਤੋਂ ਰਾਜ ਕਰਾ ਦਏ, ਪਤਾ ਲਗਦਾ ਇਹਦੀਆਂ ਚਾਲਾਂ ਦਾ ?
ਸੰਦੀਪ ਬਾਈ ਜੀ, ਤੁਹਾਡੀਆਂ ਗਰਾਰੀਆਂ ਇੰਨੀਆਂ ਛੋਟੀਆਂ ਵੀ ਨੀ ਜਾਪਦੀਆਂ, ਸਮੇਂ ਵਰਗੇ ਬਲੀ ਦੀ ਕਥਾ ਵਾਚਣੀ ਲੋਚਦੇ ਹੋ, ਇਸ ਕਰਕੇ | ਬਹੁਤ ਸੁੰਦਰ ਜਤਨ |

ਵਾਹ ! ਸਮੇਂ ਦੀ ਕਥਾ.... ਕੌਣ ਸਮਝ ਸਕਿਆ ਇਸਨੂੰ ਅੱਜ ਤੱਕ ? ਬੜਾ ਈ ਕਮਾਲ ਦਾ ਖਿਲਾੜੀ ਹੈ ਇਹ; ਕਦ ਪਟਕ ਕੇ ਰਾਜੇ ਨੂੰ ਰੰਕ ਕਰ ਦਏ ਤੇ ਕਦ ਭਿਖਾਰੀ ਤੋਂ ਰਾਜ ਕਰਾ ਦਏ, ਪਤਾ ਲਗਦੈ ਕਿਤੇ ਇਹਦੀਆਂ ਚਾਲਾਂ ਦਾ ?


ਸੰਦੀਪ ਬਾਈ ਜੀ, ਤੁਹਾਡੀਆਂ ਗਰਾਰੀਆਂ ਇੰਨੀਆਂ ਛੋਟੀਆਂ ਵੀ ਨੀ ਜਾਪਦੀਆਂ, ਜਿੰਨੀਆਂ ਦਸਦੇ ਪਏ ਓ ਰਚਨਾ ਵਿਚ - ਸਮੇਂ ਵਰਗੇ ਬਲੀ ਦੀ ਕਥਾ ਵਾਚਣੀ ਲੋਚਦੇ ਹੋ, ਇਸ ਕਰਕੇ | ਬਹੁਤ ਸੁੰਦਰ ਜਤਨ |

 

Well conceived, written worded...

 

TFS !!! 

 

03 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Bahut Waqt vaale likhi sandeep jee
Bahut sohni kirat hai
Bahut khoob likhde raaho share karde raho tan jo sade varge nimane loka'n nu kijh sikhan nu mile te asin b apni kalam chala sakiye
Jeo
03 Mar 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਬਹੁਤ ਹੀ ਉਮਦਾ ਪੇਸ਼ਕਸ਼ ਸੰਦੀਪ ਬਾਈ ਜੀ ....ਬਿਲਕੁਲ ਸੱਚ ਨਾ ਤੇਰਾ ਹੈ ਨਾ ਮੇਰਾ ਹੈ ਸਭ ਸਮੇਂ ਦਾ ਘੇਰਾ ਹੈ ....
04 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਜੀ, ਗੁਰਪ੍ਰੀਤ ਜੀ, ਸੰਜੀਵ ਜੀ, ਤੁਸੀ ਸਾਰਿਆਂ ਨੇ ਆਪਣਾ ਕੀਮਤੀ ਵਕਤ ੲਿਸ 'ਵਕਤ' ਦੇ ਨਾਂ ਲਾਇਆ, ਆਪਣੇ ਉੱਤਮ ਵਿਚਾਰ ਪੇਸ਼ ਕੀਤੇ ਤੇ ੲਿਸ ਨਿਮਾਣੇ ਦੀ ੲਿਸ ਨਿਮਾਣੀ ਜਿਹੀ ਰਚਨਾ ਲਈ ਹੌਸਲਾ ਵਧਾਇਆ, ਜੋ ਮੇਰੇ ਲੲੀ ਹੋਰ ਵਧੀਆ ਕਰਨ ਦੀ ਪ੍ਰੇਰਣਾ ਦਾ ਕੰਮ ਕਰਨਗੇ,

ਜਿੳੇਂਦੇ ਵਸਦੇ ਰਹੋ ਜੀ ।
04 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Awsome sandeep ji.samah boht balwan hunda.eh palak chapakdeyaan insaan nu arh to farsh te sutt deve te farsh to arsh te pohchaan denda.boht dhoongi soch ubhri hai tuhade lafzaan vich.thanks for sharing

04 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਨਵਪ੍ਰੀਤ ਜੀ ਕਿਰਤ ਤੇ ੲਿਸ ਨਜ਼ਰਸਾਨੀ ਲਈ ਤੇ ਹੌਸਲਾ ਅਫਜਾਈ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਜੀਓ ..
06 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
sohni rachna share kiti Sandeep ji .. n sorry! main tuhada Oct 2014 da msg inbox ajj dekheya ... TC
07 Mar 2015

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਹੀ ਕਮਾਲ ਲਿਖਿਆ ਹੈ ! ਜਿਓੰਦੇ ਵੱਸਦੇ ਰਹੋ,,,

07 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਮਾਵੀ ਸਰ, ਹਰਪਿੰਦਰ ਸਰ ,ਵਕਤ ਕੱਢ ਕੇ ੲਿਸ ਰਚਨਾ ਤੇ ਆਪਣੇ ਵਿਚਾਰ ਪੇਸ਼ ਕਰਨ ਲਈ ਤੇ ਹੋਸਲਾ ਅਫਜਾੲੀ ਲਈ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ।
09 Mar 2015

Reply