Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਵਾਸਤੂ ਸ਼ਾਸਤਰ

ਵਾਸਤੂ ਸ਼ਾਸਤਰ ਜਾਂ ਵਾਸਤੂ ਕਲਾ ਬਾਰੇ ਤੁਸੀਂ ਕੀ ਸੋਚਦੇ ਹੋਂ ?

15 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿੱਟੂ ਜੀ.....ਇਹ ਅੰਧ ਵਿਸ਼ਵਾਸ਼ ਤੇ ਨਹੀ ਹੈ........

16 Apr 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
its a science like astrology

its a  science like astrology

16 Apr 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

ਅੱਜ ਕਲ ਤਾਂ ਵਾਸਤੂ ਕਲਾ ਇਕ ਚੰਗਾ ਕਮਾਈ ਦਾ ਸਾਧਨ ਵੀ ਹੈ , ਪਤਾ ਨਹੀਂ ਕਿ ਇਹ ਅਸਰਦਾਰ ਹੈ ਜਾਂ ਨਹੀਂ ਪਰ ਕਾਫੀ ਲੋਕ ਚੰਗੀ ਕਮਾਈ ਕਰ ਰਹੇ ਹਨ | ਉਨਾ ਲਈ ਤਾਂ ਅਸਰਦਾਰ ਹੈ ਹੀ |

18 Apr 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਇਹ ਇੱਕ ਮਨੋ-ਵਿਗਿਆਨਿਕ ਅਵਸਥਾ ਹੈ ....ਪ੍ਰਮਾਣ ਲਈ ਤੁਸੀਂ ਨਿਰਮਲ ਬਾਬੇ ਦੀਆਂ ਊਟ-ਪਟਾਂਗ ਸਲਾਹਾਂ ਦੇਖ ਸਕਦੇ ਹੋ ........ਕਿਸੇ ਲਈ ਲਾਭਦਾਇਕ ਹੋ ਜਾਂਦਾ ਹੈ ਜਾਂ ਨਹੀਂ ਪਤਾ ਪਰ ਜਿਸਨੂੰ ਨਹੀਂ ਲਾਭ ਹੁੰਦਾ ਓਹ ਦੂਜਿਆਂ ਨੂੰ ਡਰਦਾ ਹੀ ਝੂਠ ਬੋਲੀ ਜਾਂਦਾ ....."ਮੈਨੂੰ ਬੜਾ ਫਾਇਦਾ ਹੈ ਜੀ".......ਕੀ ਕਿਸੇ ਨੇ ਉਸਦੇ ਹਾਲਾਤ ਪਹਿਲਾਂ ਵੇਖੇ ਹੁੰਦੇ ਆ.....ਨਹੀਂ.......ਸੌੜੀ ਮਾਨਸਿਕਤਾ ਦੀ ਮੂੰਹ ਬੋਲਦੀ ਤਸਵੀਰ |

18 Apr 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

FULLY AGREE WITH JASS VEER G...


je ik bande da koi baba bhala kr deve tan oh duje nu dsda hai par je duje da bhala na hove tan oh jhuth bolda a ki mainu vi kafi fayda hoya ...

18 Apr 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਅਮ੍ਰਿਤ ਜੀ...'ਤੇ ਜੱਸ ਜੀ ਦੋਹਾਂ ਨਾਲ ਸਹਮਤ ਹਾਂ........
ਇਹ ਸਿਰਫ ਓਹਨਾ ਲਈ ਹੀ ਫਾਇਦੇਮੰਦ ਹੈ ਜਿਨ੍ਹਾ ਨੇ ਇਹ ਧੰਦਾ ਚਲਾਇਆ ਹੋਇਆ ਹੈ

18 Apr 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਜੱਸ ਤੇ ਅੰਮ੍ਰਿਤ ਦੀ ਗੱਲ ਨਾਲ ਸਹਿਮਤ ਹੋ ਕੇ ਕਿਹਾ ਜਾ ਸਕਦਾ ਹੈ ਕਿ ਇਹ ਮਹਿਜ਼ ਅੰਧਵਿਸ਼ਵਾਸ ਹੈ..। ਅਸਲ ਵਿੱਚ ਜਿਹੜੀ ਚੀਜ਼ ਦਾ ਉਤਪਾਦਨ ਕਰਨਾ ਹੁੰਦਾ ਉਸ ਦੀ ਲੋੜ ਪੈਦਾ ਕਰਕੇ ਮੰਗ ਵਧਾਈ ਜਾਂਦੀ ਹੈ..। ਮੈਂ ਇਕਨਾਮਿਕਸ ਨੀ ਪੜੀ ਪਰ ਜਿਨਾ ਨੇ ਇਕਨਾਮਿਕਸ ਪੜੀ ਆ ਉਹ ਇਹ ਚੰਗੀ ਤਰਾਂ ਜਾਣਦੇ ਆ..। ਇਹ ਸਾਰੇ ਅੰਧਵਿਸ਼ਵਾਸ ਇਸ ਤਰਾਂ ਹੀ ਬਣਾਏ , ਪਕਾਏ ਤੇ ਰਟਾਏ ਜਾਂਦੇ ਨੇ...।

23 Apr 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

To me do an experiment and see if there is any difference and then make a conclussion.

23 Apr 2012

Reply