Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵੇਖ ਲੈ ਹੁਣ ਤਾਂ ਤੂੰ ਇੱਕ ਝਾਤੀ ਮਾਰ ਕੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਵੇਖ ਲੈ ਹੁਣ ਤਾਂ ਤੂੰ ਇੱਕ ਝਾਤੀ ਮਾਰ ਕੇ


ਵੇਖ ਲੈ ਹੁਣ ਤਾਂ ਤੂੰ ਇੱਕ ਝਾਤੀ ਮਾਰ ਕੇ
ਨਾ ਬਹਿ ਜਾਵਾਂ ਮੈਂ ਸੱਜਣਾ ਕਿਤੇ ਹਾਰ ਕੇ

ਆ ਰੋਕ ਲੈ ਮੇਰੇ ਹੰਝੂਆਂ ਦੇ ਵਹਿਣ ਨੂੰ
ਨਹੀਂ ਮੁਕਾ ਦੇਣਾ ਇਹਨਾਂ ਮੈਨੂੰ ਖਾਰ ਕੇ


ਹੋਰ ਕਿਸੇ ਤੇ ਕੀ ਜਿੰਦਗੀ ਸ਼ਿਕਵਾ ਕਰੇ
ਜਦੋਂ ਤੂੰ ਹੀ ਨੀ ਵੇਖਿਆ ਕਦੇ ਨਿਹਾਰ ਕੇ


ਮੇਰੇ ਬੁੱਤ ਹੋਏ ਜਿਸਮ ਨੂੰ ਰੂਹ ਮਿਲੇਗੀ ਉਦੋਂ
ਰੋਕ ਲਵੇਗਾ ਜਦੋਂ ਤੂੰ ਮੇਰਾ ਨਾਮ ਪੁਕਾਰ ਕੇ


ਮੇਰੇ ਨੈਣਾਂ ਦਾ ਰੰਗ ਸ਼ਰਬਤੀ ਹੋ ਹੀ ਜਾਣਾ
ਤੇਰੀ ਦੀਦ ਜਾਉਗੀ ਜਦੋਂ ਇਸਨੂੰ ਠਾਰ ਕੇ

ਬਿਰਹੋ'ਚ ਸੰਜੀਵ ਨੇ ਡੋਬ ਦਿੱਤੀਆਂ ਸਭ ਗਜ਼ਲਾਂ
ਲ਼ਫਜ਼ਾਂ 'ਚ ਅਪਣੀ ਅਧੂਰੀ ਕਹਾਣੀ ਉਤਾਰ ਕੇ

ਸੰਜੀਵ ਸ਼ਰਮਾਂ



16 Jun 2015

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

         " ਹੋਰ ਕਿਸੇ ਤੇ ਕੀ ਜਿੰਦਗੀ ਸ਼ਿਕਵਾ ਕਰੇ
           ਜਦੋਂ ਤੂੰ ਹੀ ਨੀ ਵੇਖਿਆ ਕਦੇ ਨਿਹਾਰ ਕੇ "
ਵਾਹ ! ਕਮਾਲ ਦਾ ਲਿਖਿਆ ਹੈ ਬਾਈ ਜੀ ,,,ਹਰ ਇੱਕ ਸ਼ਬਦ ਬਹੁਤ ਹੀ ਖੂਬਸੂਰਤ ਹੈ | ਇਸੇ ਤਰਾਂ ਵਧੀਆ ਵਧੀਆ ਲਿਖਦੇ ਰਹੋ ,,,
ਜੀਓ,,,

 

         " ਹੋਰ ਕਿਸੇ ਤੇ ਕੀ ਜਿੰਦਗੀ ਸ਼ਿਕਵਾ ਕਰੇ

           ਜਦੋਂ ਤੂੰ ਹੀ ਨੀ ਵੇਖਿਆ ਕਦੇ ਨਿਹਾਰ ਕੇ "

 

ਵਾਹ ! ਕਮਾਲ ਦਾ ਲਿਖਿਆ ਹੈ ਬਾਈ ਜੀ ,,,ਹਰ ਇੱਕ ਸ਼ਬਦ ਬਹੁਤ ਹੀ ਖੂਬਸੂਰਤ ਹੈ | ਇਸੇ ਤਰਾਂ ਵਧੀਆ ਵਧੀਆ ਲਿਖਦੇ ਰਹੋ ,,,

 

ਜੀਓ,,,

 

16 Jun 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bhaout bahot shukria harpinder veer g
21 Jun 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

Wow ! It's brilliant piece of work,

Every word is pleasure to read 


Keep it up, 


Thanks for sharing.

24 Jun 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

wow

 

bahot khoobsurat Sanjeev Ji  

 

TFS

25 Jun 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah,.............it's amazing very heart touching,..............wonderfully written in words,.........and the title is so great to encourge the reader to read this poetry again and again,...............jeo sanjeev veer g,.

25 Jun 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bhaot bhaout thanks Amandeep g te sukhpal g
26 Jun 2015

Reply