Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਿਚ ਖਿਆਲਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਵਿਚ ਖਿਆਲਾਂ
ਜੱਦ ਵੀ ਦਿਲ ਖੋਲਿਅਾ ਹੈ ਯਾਰਾਂ ਦੇ ਨਾਲ
ਬਾਗੀ ਹੋਿੲਅਾਂ ਆਪਣਿਅਾਂ ਪਰਿਵਾਰਾਂ ਦੇ ਨਾਲ,

ਜੱਦ ਵੀ ਚਾਹਿਅਾ ਅੰਬਰਾਂ ਤੇ ੳਸਦਾ ਨਾ ਲਿਖਣਾ
ਕਰੀ ਬਗਾਵਤ ਆਪਣੀਅਾਂ ਦੀਵਾਰਾਂ ਦੇ ਨਾਲ,

ਮੈ ਅਾਸ਼ਿਕ ਪੱਤਝੜ ਤੇ ਰੁਖ ਸੁੱਕਿਅਾਂ ਦਾ
ਹੋਰ ਹੋਣੇ ਜੋ ਬਦਲੇ ਰਗਂ ਬਾਹਾਰਾਂ ਦੇ ਨਾਲ,

ਜੱਦ ਵੀ ਰਖਿਅਾ ਪੈਰ ਮੈ ਅਾਪਣੀ ਮਜ਼ਿਲ ਦੇ ਵਲ
ਿਬਨ ਤਾ ਸੀਨਾ ਆਪਣਿਅਾ ਨੇ ਕਟਾਰਾਂ ਦੇ ਨਾਲ,

ਪੇਟੋ ਭੁੱਖੇ ਤੱਨ ਦੇ ਨਗੇਂ ਹੋ ਜਦੋ ਜਵਾਨ ਜਾਦੇਂ
ੳਹੀ ਮਥੱਾ ਲੳਦੇਂ ਵੇਖੇ ਸਮੇ ਦੀਆਂ ਸਰਕਾਰਾ ਦੇ ਨਾਲ,

ਮਾਣ ਕਰੇ ਜੋ ਅਕਲਾਂ ੳੁਤੇ ਅਸਲ ੳਸਨੰੂ ਸੂੰਝ ਨਹੀ
ਬਦਾਂ ਵਡਾ ਹੁੰਦਾਂ ਅਪਣੇ ੳਚ ਵਿਚਾਰਾਂ ਦੇ ਨਾਲ,

ਕੁੱਝ ਨਹੀ ਹੋਣਾ ਜ਼ੰਗ ਬੰਬ ਤੇ ਲੜ੍ਹਨੇ ਨਾਲ
ਜੱਗ ਤਾ ਜਿਤਿਅਾ ਜਾਵੇਗਾ ਪਰ ਪਿਅਾਰਾਂ ਦੇ ਨਾਲ,

ਪੑੀਤ ਲੲੀ ਕਲਮ ਨੇ ਜੋ ਕੀਤਾ ਜੋ ਕਰਨਾ
ਹੋਣਾ ਨਹੀ ਸੀ ਅੈਪਰ ਓਹ ਹੱਿਥਅਾਰਾਂ ਦੇ ਨਾਲ।।
16 Oct 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Very Nycc.....ਜੀਓ....

16 Oct 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਵਿਚ ਖਿਆਲਾਂ ,
ਆਪਣੇ ਖਿਆਲਾਂ ਨਾਲ ਬਹੁਤ ਸੋਹਣੇ ਖਿਆਲ ਉਕੇਰੇ ਨੇ ਗੁਰਪ੍ਰੀਤ ਜੀ.....
ਕਾਬਿਲ-ਏ-ਤਾਰੀਫ਼ ਨੇ ਤੁਹਾਡੇ ਇਹ ਖਿਆਲ 
ਬਹੁਤ ਧੰਨਵਾਦ ਫੋਰਮ ਤੇ ਇਹ ਲਿਖਤ ਸਾਂਝੀ ਕਰਨ ਲੀ....

ਵਿਚ ਖਿਆਲਾਂ ,

 

ਆਪਣੇ ਖਿਆਲਾਂ ਨਾਲ ਬਹੁਤ ਸੋਹਣੇ ਖਿਆਲ ਉਕੇਰੇ ਨੇ ਗੁਰਪ੍ਰੀਤ ਜੀ.....

ਕਾਬਿਲ-ਏ-ਤਾਰੀਫ਼ ਨੇ ਤੁਹਾਡੇ ਇਹ ਖਿਆਲ 

 

ਬਹੁਤ ਧੰਨਵਾਦ ਫੋਰਮ ਤੇ ਇਹ ਲਿਖਤ ਸਾਂਝੀ ਕਰਨ ਲੀ....

16 Oct 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Bahoot khoob g
17 Oct 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਸੋਹਣੀ ਕਿਰਤ ਸਾਂਝੀ ਕੀਤੀ ਹੈ ਗੁਰਪ੍ਰੀਤ ਜੀ - ਸੱਚ ਮੁੱਚ ਈ ਉਸਾਰੂ ਕਲਮ ਵਿਚ ਬੜੀ ਤਾਕਤ ਹੁੰਦੀ ਹੈ | ਇਹ ਕੌਮਾਂ ਦੀਆਂ ਤਕਦੀਰਾਂ ਸੁਆਰ ਸਕਦੀ ਹੈ |
ਰੱਬ ਰਾਖਾ |

ਬਹੁਤ ਸੋਹਣੀ ਕਿਰਤ ਸਾਂਝੀ ਕੀਤੀ ਹੈ ਗੁਰਪ੍ਰੀਤ ਜੀ - ਸੱਚ ਮੁੱਚ ਈ ਉਸਾਰੂ ਕਲਮ ਵਿਚ ਬੜੀ ਤਾਕਤ ਹੁੰਦੀ ਹੈ | ਇਹ ਕੌਮਾਂ ਦੀਆਂ ਤਕਦੀਰਾਂ ਸੁਆਰ ਸਕਦੀ ਹੈ |


ਰੱਬ ਰਾਖਾ |

 

17 Oct 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

very well written baai ji,,,

 

jio,,,

17 Oct 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਬਹੁਤ ਹੀ ਸੋਹਣੀ ਰਚਨਾ ਲਿਖੀ ਹੈ ਵੀਰ ਜੀ ...
18 Oct 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Bahut bahut shukriya sab da
But yaar kujh kammian b kadho nimane ch
Tan jo main hor sudhaar sakan
Jeo
18 Oct 2014

Reply