Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਿਛੋੜਿਆਂ ਦੀ ਪੀੜ੍ਹ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
harpreet .
harpreet
Posts: 28
Gender: Male
Joined: 25/Jul/2009
Location: punjab
View All Topics by harpreet
View All Posts by harpreet
 
ਵਿਛੋੜਿਆਂ ਦੀ ਪੀੜ੍ਹ

 

 

 

vichorian di peerh

 

vichorian di peerh, yari laggi dian yaadan

na eh hanju punjade, na eh karan abaadan

 

sunne vahanan de karir, tere pind dian raatan

nale gale lagg ronde nale paun kannin baatan

 

asin tere han murid sanun terian hi daatan

tainun paie sijade, taithon mangie muradaan

 

kade khud nun bulava, kade maran tainun haakan

asin tere han nasheri, sanun terian sarabaan

 

khaure kehare moran -utte ho jan mulakataan

kade roze rakkh laie, kade mannie saradhaan

 

balaan ghio vale dive bannhan bohar dian saakhaan

aave dil da fakir aake parhaje navazaan 

 

tere aun di umid main jagan din ratan

pa de pheri sajjanan je kite sunadain avazan

 

 

 

 

  ਵਿਛੋੜਿਆਂ ਦੀ ਪੀੜ੍ਹ

 

 

ਵਿਛੋੜਿਆਂ ਦੀ ਪੀੜ੍ਹ, ਯਾਰੀ ਲੱਗੀ ਦੀਆਂ ਯਾਦਾਂ
ਨਾ ਇਹ ਹੰਝੂ ਪੂੰਝਦੇ, ਨਾ ਇਹ ਕਰਨ ਆਬਾਦਾਂ

 

ਸੁੰਨੇ ਵਾਹਣਾਂ ਦੇ ਕਰੀਰ, ਤੇਰੇ ਪਿੰਡ ਦੀਆਂ ਰਾਤਾਂ
ਨਾਲੇ ਗਲੇ ਲੱਗ ਰੋਂਦੇ ਨਾਲੇ ਪਾਉਣ ਕੰਨੀਂ ਬਾਤਾਂ

 

ਅਸੀਂ ਤੇਰੇ ਹਾਂ ਮੁਰੀਦ ਸਾਨੂੰ ਤੇਰੀਆਂ ਹੀ ਦਾਤਾਂ
ਤੈਨੂੰ ਪਾਈਏ ਸਿਜਦੇ, ਤੈਥੋਂ ਮੰਗੀਏ ਮੁਰਾਦਾਂ

 

ਕਦੇ ਖ਼ੁਦ ਨੂੰ ਬੁਲਾਵਾ, ਕਦੇ ਮਾਰਾਂ ਤੈਨੂੰ ਹਾਕਾਂ
ਅਸੀਂ ਤੇਰੇ ਹਾਂ ਨਸ਼ੇੜੀ, ਸਾਨੂੰ ਤੇਰੀਆਂ ਸ਼ਰਾਬਾਂ

 

ਖੌਰੇ ਕਿਹੜੇ ਮੋੜਾਂ -ਉੱਤੇ ਹੋ ਜਾਣ ਮੁਲਾਕਾਤਾਂ

ਕਦੇ ਰੋਜ਼ੇ ਰੱਖ ਲਈਏ, ਕਦੇ ਮੰਨੀਏ ਸਰਾਧਾਂ

 

ਬਾਲਾਂ ਘਿਓ ਵਾਲੇ ਦੀਵੇ ਬੰਨ੍ਹਾਂ ਬੋਹੜ ਦੀਆਂ ਸ਼ਾਖਾਂ
ਆਵੇ ਦਿਲ ਦਾ ਫ਼ਕੀਰ ਆਕੇ ਪੜ੍ਹਜੇ ਨਵਾਜ਼ਾਂ

 

ਤੇਰੇ ਆਉਣ ਦੀ ਉਮੀਦ ਮੈਂ ਜਾਗਾਂ ਦਿਨ ਰਾਤਾਂ

ਪਾ ਦੇ ਫੇਰੀ ਸੱਜਣਾਂ ਜੇ ਕਿਤੇ ਸੁਣਦੈਂ ਆਵਾਜ਼ਾਂ

 

 

04 Jul 2010

Jaspal Saini
Jaspal
Posts: 20
Gender: Female
Joined: 28/Jun/2010
Location: Mohali
View All Topics by Jaspal
View All Posts by Jaspal
 

BAUT KHOOB JI

04 Jul 2010

Jaspal Saini
Jaspal
Posts: 20
Gender: Female
Joined: 28/Jun/2010
Location: Mohali
View All Topics by Jaspal
View All Posts by Jaspal
 

BAUT KHOOB JI

04 Jul 2010

Reply